एह लिबड़ेया सीबड़ेया जोगी,
एह लिबड़ेया सीबड़ेया जोगी,
नी गौरा तेरा की लगदा,
नी तू जीहदे जोगी होई,
जीहदे लई साधनी हो गई,
ना जीहदे बिना जी लगदा,
एह लिबड़ेया सीबड़ेया जोगी......
तू कैसा लाड़ा चुनया नी,
जो भुता दे संग रेहँदा,
भंगा पींदा चिलमा लाउँदा,
हर कोई एहो केहंदा,
की लगदा ओहदे विच सोहना,
सप बिछुए जिहदा खिडोना,
फकीरा दा फ़कीर लगदा,
एह लिबड़ेया सीबड़ेया जोगी......
ओ कुल दुनिया दे भूत प्रेत ने,
शिव दे ख़ास बाराती,
हो शुक्र शनिचर ने खा खा,
हलवाईया दी होश भुला ती,
नी ओ डमरू बजाउँदा आवे,
ते सब नू नाल नचावे,
होर कोई लब चज दा,
एह लिबड़ेया सीबड़ेया जोगी......
ਏਹ, ਲਿੱਬੜਿਆ, ਸਿਬੜਿਆ ਜੋਗੀ,,,,
ਏਹ, ਲਿੱਬੜਿਆ, ਸਿਬੜਿਆ ਜੋਗੀ,
ਨੀ ਗੌਰਾਂ ਤੇਰਾ, ਕੀ ਲੱਗਦਾ ll
ਨੀ ਤੂੰ, ਜੀਹਦੇ, ਜੋਗੀ ਹੋ ਗਈ*,
ਜੀਹਦੇ, ਲਈ, ਸਾਧਣੀ ਹੋ ਗਈ*,
*ਨਾ ਜੀਹਦੇ ਬਿਨਾਂ, ਜੀ ਲੱਗਦਾ,,,
ਏਹ ਲਿੱਬੜਿਆ,,,,,,,,,,,,,,,,,,,,,,,
ਤੂੰ ਕੈਸਾ, ਲਾੜ੍ਹਾ ਚੁਣਿਆਂ ਨੀ,
"ਜੋ ਭੂਤਾਂ, ਦੇ ਸੰਗ ਰਹਿੰਦਾ" l
ਭੰਗਾਂ ਪੀਂਦਾ, ਚਿਲਮਾਂ ਲਾਉਂਦਾ,
"ਹਰ ਕੋਈ, ਏਹੋ ਕਹਿੰਦਾ" ll
ਕੀਂ ਲੱਗਦਾ, ਓਹਦੇ ਵਿੱਚ ਸੋਹਣਾ*,
ਸੱਪ ਬਿੱਛੂਏ , ਜੀਹਦਾ ਖਿਡੌਣਾ*,
*ਫ਼ਕੀਰਾਂ ਦਾ, ਫ਼ਕੀਰ ਲੱਗਦਾ,,,
ਏਹ ਲਿੱਬੜਿਆ,,,,,,,,,,,,,,,,,,,,,,,
ਓ ਕੁੱਲ ਦੁਨੀਆਂ ਦੇ, ਭੂਤ ਪ੍ਰੇਤ ਨੇ,
"ਸ਼ਿਵ ਦੇ, ਖ਼ਾਸ ਬਰਾਤੀ" l
ਹੋ, ਸ਼ੁੱਕਰ ਸਨਿੱਚਰ, ਨੇ ਖਾ ਖਾ,
"ਹਲਵਾਈਆਂ ਦੀ, ਹੋਸ਼ ਭੁਲਾ ਤੀ" ll
ਨੀ ਓਹ ਡੰਮਰੂ, ਵਜਾਉਂਦਾ ਆਵੇ*,
ਤੇ ਸਭ ਨੂੰ, ਨਾਲ ਨਚਾਵੇ*,
*ਹੋਰ ਕੋਈ, ਲੱਭ ਚੱਜ ਦਾ,,,
ਏਹ ਲਿੱਬੜਿਆ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ