ਝੁੱਲਦਾ ਰਵ੍ਹੀਂ ਝੰਡਿਆਂ ਮਈਆ ਦੇ ਦਵਾਰੇ
===========================
ਝੁੱਲਦਾ, ਰਵ੍ਹੀਂ ਝੰਡਿਆਂ, ਮਈਆ ਦੇ ਦਵਾਰੇ
ਮਈਆ ਦੇ ਦਵਾਰੇ, ਸ਼ੇਰਾਂਵਾਲੀ ਦੇ ਦਵਾਰੇ
ਹੋ ਝੁੱਲਦਾ, ਰਵ੍ਹੀਂ ਝੰਡਿਆਂ...
ਮਈਆ ਦੇ, ਦਵਾਰੇ ਸਭ, ਭੈਣਾਂ ਜੇ ਆਉਂਦੀਆਂ
ਹੋ ਭੈਣਾਂ ਨੇ... ਜੈ ਹੋ ਵੀਰ ਮੰਗਿਆ, ਮਈਆ ਦੇ ਦਵਾਰੇ
ਹੋ ਝੁੱਲਦਾ, ਰਵ੍ਹੀਂ ਝੰਡਿਆਂ...
ਮਈਆ ਦੇ, ਦਵਾਰੇ ਸਭ, ਮਾਵਾਂ ਜੇ ਆਉਂਦੀਆਂ
ਹੋ ਮਾਵਾਂ ਨੇ... ਜੈ ਹੋ ਪੁੱਤ ਮੰਗਿਆ, ਮਈਆ ਦੇ ਦਵਾਰੇ
ਹੋ ਝੁੱਲਦਾ, ਰਵ੍ਹੀਂ ਝੰਡਿਆਂ...
ਮਈਆ ਦੇ ਦਵਾਰੇ ਸਭ, ਸੰਗਤਾਂ ਜੇ ਆਉਂਦੀਆਂ
ਹੋ ਸੰਗਤਾਂ ਨੂੰ... ਜੈ ਹੋ ਦਰਸ਼ਨ ਦੇ, ਮਈਆ ਦੇ ਦਵਾਰੇ
ਹੋ ਝੁੱਲਦਾ, ਰਵ੍ਹੀਂ ਝੰਡਿਆਂ...
ਮਈਆ ਦੇ ਦਵਾਰੇ ਸਭ, ਗਊਆਂ ਜੇ ਆਉਂਦੀਆਂ
ਹੋ ਗਊਆਂ ਨੇ... ਜੈ ਹੋ ਵੱਛੜਾ ਮੰਗਿਆ, ਮਈਆ ਦੇ ਦਵਾਰੇ
ਹੋ ਝੁੱਲਦਾ, ਰਵ੍ਹੀਂ ਝੰਡਿਆਂ...
ਮਈਆ ਦੇ ਦਵਾਰੇ ਸਭ, ਕੰਨਿਆਂ ਜੇ ਆਉਂਦੀਆਂ
ਹੋ ਕੰਨਿਆਂ ਨੇ... ਜੈ ਹੋ ਵਰ ਮੰਗਿਆ, ਮਈਆ ਦੇ ਦਵਾਰੇ
ਹੋ ਝੁੱਲਦਾ, ਰਵ੍ਹੀਂ ਝੰਡਿਆਂ...
ਅਪਲੋਡਰ- ਅਨਿਲਰਾਮੂਰਤੀਭੋਪਾਲ