मेरी लग्गी प्रीत बाबा तोडियो ना

ਮੇਰੀ ਲੱਗੀ ਪ੍ਰੀਤ ਬਾਬਾ ਤੋੜਿਆ ਨਾ

ਮੇਰੀ, ਲੱਗੀ, ਪ੍ਰੀਤ, ਬਾਬਾ ਤੋੜਿੳ ਨਾ ll
ਆਪਣੇ, ਚਰਣੀ, ਲਗਾ ਲਓ, ਮੁਖ ਮੋੜਿੳ ਨਾ ll
ਮੇਰੀ, ਲੱਗੀ, ਪ੍ਰੀਤ ਬਾਬਾ...........।

ਸੁਬਹ, ਹੋਈ ਜਦ, ਬਾਗ ਦੇ ਅੰਦਰ, ਮੂੰਹ ਕਲੀਆਂ ਨੇ ਖੋਲ੍ਹੇ l
ਬੁਲਬੁਲ, ਹਰੇ, ਭਰੇ ਫੁੱਲਾਂ ਵਿੱਚ, ਨਾਮ ਤੇਰਾ ਹੀ ਟੋਲ੍ਹੇ ll
*ਨਾਮ, ਤੇਰਾ ਹੀ ਟੋਲ੍ਹੇ ਮੁਖ 'ਚੋਂ, ਏਹੀ ਬੋਲ ਬੋਲੇ,
ਮੇਰੀ, ਲੱਗੀ, ਪ੍ਰੀਤ ਬਾਬਾ.............F

ਖੋਟਾ, ਸਿੱਕਾ, ਕੌਣ ਪਛਾਣੇ, ਛੱਡ ਕੇ ਹੀਰੇ ਪੰਨੇ l
ਕੇਹੜੇ, ਦਰ ਤੇ, ਜਾਵਾਂ ਜੋਗੀਆਂ, ਕੌਣ ਮੇਰੀਆਂ ਮੰਨੇ ll
ਕੌਣ, ਮੇਰੀਆਂ ਮੰਨੇ ਪੱਥਰ 'ਚੋਂ, ਰੱਬ ਪਾ ਲਿਆ ਧੰਨੇ,
ਮੇਰੀ, ਲੱਗੀ, ਪ੍ਰੀਤ ਬਾਬਾ..............F

ਮੇਘੋ, ਵਾਲੀਆ, ਨਿਰਮਲ ਤੇਰੇ, ਦਰ ਤੇ ਆਣ ਖਲੋਇਆ l
ਪਾ ਮੇਰੀ, ਝੋਲੀ ਵਿੱਚ ਹਾਸੇ, ਹੱਸੇ ਨੂੰ ਚਿਰ ਹੋਇਆ ll
ਹੱਸੇ, ਨੂੰ ਚਿਰ ਹੋਇਆ ਬੱਦੀ ਤੋਂ, ਆਣ ਕੇ ਸੰਗ ਖਲੋਇਆ,
ਮੇਰੀ, ਲੱਗੀ, ਪ੍ਰੀਤ ਬਾਬਾ.............F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (300 downloads)