सोने देया मंदरा च रैन वाली माँ

ਸੋਨੇ ਦਿਆਂ ਮੰਦਿਰਾਂ 'ਚ ਰਹਿਣ ਵਾਲੀ ਮਾਂ
=============================
ਸੋਨੇ ਦਿਆਂ, ਮੰਦਿਰਾਂ 'ਚ, ਰਹਿਣ ਵਾਲੀ ਮਾਂ,
ਕੱਚਿਆਂ, ਘਰਾਂ ਨੂੰ, ਮਾਂਏਂ ਭੁੱਲ ਨਾ ਜਾਵੀਂ ll
ਬੱਗੇ ਬੱਗੇ, ਸ਼ੇਰਾਂ ਉੱਤੇ, ਬਹਿਣ ਵਾਲੀ ,ਮਾਂ
ਕੁੱਲੀ ਏਹ, ਗਰੀਬਾਂ ਵਾਲੀ, ਭੁੱਲ ਨਾ ਜਾਵੀਂ ll
ਸੋਨੇ ਦਿਆਂ, ਮੰਦਿਰਾਂ 'ਚ,,,,,,,,,,,,,,,,,,,,,
ਜੈ ਜੈ, ਜੈ ਜੈ ਮਾਂ, ਜੈ ਜੈ, ਜੈ ਜੈ ਜੈ, xll
^
ਬੜੀਆਂ, ਉਮੀਦਾਂ ਤੇਰੇ, ਆਉਣ ਦੀਆਂ ਰੱਖੀਆਂ,
ਤੇਰੇ ਦਰੋਂ, ਆਉਣ ਵਾਲੀ, ""ਰਾਹਵਾਂ ਮਾਂਏਂ ਤੱਕੀਆਂ"" ll
ਸਭਨਾਂ ਦੇ, ਘਰ ਫੇਰਾ, ਪਾਉਣ ਵਾਲੀ ਮਾਂ ll,
ਮੇਰੇ ਵੱਲ, ਫੇਰਾ ਪਾਉਣਾ, ਭੁੱਲ ਨਾ ਜਾਵੀਂ,,,
ਸੋਨੇ ਦਿਆਂ, ਮੰਦਿਰਾਂ 'ਚ,,,,,,,,,,,,,,,,,,,,, F
ਜੈ ਜੈ, ਜੈ ਜੈ ਮਾਂ, ਜੈ ਜੈ, ਜੈ ਜੈ ਜੈ, xll
^
ਨਿੱਕੇ ਜੇਹੇ, ਘਰ ਵਿੱਚ, ਮੰਦਿਰ ਬਣਾਇਆ ਏ,
ਰੀਝਾਂ ਲਾ ਲਾ, ਮਾਂਏਂ ਤੇਰਾ, ""ਆਸਣ ਸਜਾਇਆ ਏ"" ll
ਉੱਚਿਆਂ, ਸਿੰਘਾਸਨ ਤੇ, ਬਹਿਣ ਵਾਲੀ ਮਾਂ ll,
ਆਸਣ, ਗਰੀਬਾਂ ਵਾਲਾ, ਭੁੱਲ ਨਾ ਜਾਵੀਂ,,,
ਸੋਨੇ ਦਿਆਂ, ਮੰਦਿਰਾਂ 'ਚ,,,,,,,,,,,,,,,,,,,,, F
ਜੈ ਜੈ, ਜੈ ਜੈ ਮਾਂ, ਜੈ ਜੈ, ਜੈ ਜੈ ਜੈ, xll
^
ਬੱਚਿਆਂ ਨੂੰ, ਮਾਣ ਤੇਰਾ, ਮਾਣ ਕਦੇ ਤੋੜੀ ਨਾ,
ਆਪਣੇ ਮਾਂ, ਲਾਲ ਕੋਲੋਂ, ""ਮੁਖ਼ ਕਦੇ ਮੋੜੀ ਨਾ"" ll
ਰੌਂਦੇ ਹੋਏ, ਚੇਹਰੇ ਨੂੰ, ਹਸਾਉਣ ਵਾਲੀ ਮਾਂ ll,
ਹੱਸਣਾ, ਹਸਾਉਣਾ ਮੈਨੂੰ, ਭੁੱਲ ਨਾ ਜਾਵੀਂ,,,
ਸੋਨੇ ਦਿਆਂ, ਮੰਦਿਰਾਂ 'ਚ,,,,,,,,,,,,,,,,,,,,, F
ਜੈ ਜੈ, ਜੈ ਜੈ ਮਾਂ, ਜੈ ਜੈ, ਜੈ ਜੈ ਜੈ, xll
^
ਹਰ ਵਾਰ, ਮੈਂ ਹੀ ਆਉਂਦਾ, ਤੂੰ ਵੀ ਕਦੇ ਆਵੀਂ ਮਾਂ,
ਘਰ ਮੇਰੇ, ਆ ਕੇ ਮਾਂਏਂ, ""ਸੀਨੇ ਠੰਡ ਪਾਵੀਂ ਮਾਂ"" ll
ਭਗਤਾਂ ਨੂੰ, ਗਲ਼ ਨਾਲ, ਲਾਉਣ ਵਾਲੀ ਮਾਂ ll,
ਮੈਨੂੰ ਵੀ ਤੂੰ, ਗਲ਼ ਲਾਉਣਾ, ਭੁੱਲ ਨਾ ਜਾਵੀਂ,,,
ਸੋਨੇ ਦਿਆਂ, ਮੰਦਿਰਾਂ 'ਚ,,,,,,,,,,,,,,,,,,,,, F
ਜੈ ਜੈ, ਜੈ ਜੈ ਮਾਂ, ਜੈ ਜੈ, ਜੈ ਜੈ ਜੈ, xll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (354 downloads)