ਵਾਹ ਵਾਹ ਤੇਰੇ ਰੰਗ ਜੋਗੀਆ,
ਵਾਹ ਵਾਹ ਤੇਰੇ ਰੰਗ ll
ਐ ਬਾਬਾ ਜੀ ਤੇਰੇ ਦਰ ਤੋਂ* l
ਦੁਨੀਆਂ ਰਹੀ ਏ ਮੰਗ ਜੋਗੀਆ,
ਵਾਹ ਵਾਹ ਤੇਰੇ ਰੰਗ ਜੋਗੀਆ,
ਵਾਹ ਵਾਹ ਤੇਰੇ ਰੰਗ ll
ਕਿਸੇ ਨੂੰ ਦੇਵੇਂ ਦੋ ਦੋ ਪੁੱਤਰ lll*
ਧੀ ਰਿਹਾ ਕੋਈ ਮੰਗ ਜੋਗੀਆ,
ਵਾਹ ਵਾਹ ਤੇਰੇ ਰੰਗ ਜੋਗੀਆ,
ਵਾਹ ਵਾਹ ਤੇਰੇ ਰੰਗ ll
ਉਸਨੂੰ ਹੈ ਡਰ ਕਾਹਦਾ ਜੋਗੀ lll*
ਜਿਸਦੇ ਤੂੰ ਹੈ ਸੰਗ ਜੋਗੀਆ,
ਵਾਹ ਵਾਹ ਤੇਰੇ ਰੰਗ ਜੋਗੀਆ,
ਵਾਹ ਵਾਹ ਤੇਰੇ ਰੰਗ ll
ਕਿਸੇ ਨੂੰ ਦੇਵੇਂ ਦੋ ਦੋ ਕਾਰਾਂ lll*
ਕੋਈ ਸਾਇਕਲੋ ਤੰਗ ਜੋਗੀਆ,
ਵਾਹ ਵਾਹ ਤੇਰੇ ਰੰਗ ਜੋਗੀਆ,
ਵਾਹ ਵਾਹ ਤੇਰੇ ਰੰਗ ll
ਕੋਈ ਤਾਂ ਪੀਵੇ ਨਾਮ ਦਾ ਅੰਮ੍ਰਿਤ lll*
ਕੋਈ ਪੀਂਦਾ ਏ ਭੰਗ ਜੋਗੀਆ,
ਵਾਹ ਵਾਹ ਤੇਰੇ ਰੰਗ ਜੋਗੀਆ,
ਵਾਹ ਵਾਹ ਤੇਰੇ ਰੰਗ ll
ਕਿਸੇ ਨੂੰ ਦੇਵੇਂ ਮਹਿਲ ਮੁਨਾਰੇ lll*
ਕੋਈ ਝੋਂਪੜੀਓ ਤੰਗ ਜੋਗੀਆ,
ਵਾਹ ਵਾਹ ਤੇਰੇ ਰੰਗ ਜੋਗੀਆ,
ਵਾਹ ਵਾਹ ਤੇਰੇ ਰੰਗ ll
ਦੁਨੀਆਂ ਕੋਲੋਂ ਕੁਝ ਨਹੀਂ ਮੰਗਣਾ lll*
ਇੱਕ ਤੇਰੇ ਕੋਲੋਂ ਰਹੇ ਮੰਗ ਜੋਗੀਆ,
ਵਾਹ ਵਾਹ ਤੇਰੇ ਰੰਗ ਜੋਗੀਆ,
ਵਾਹ ਵਾਹ ਤੇਰੇ ਰੰਗ ll
ਜੇਹੜੇ ਨਾਮ ਕਦੀ ਨਹੀਂ ਜਪਦੇ lll*
ਓਹੀਓ ਰਹਿੰਦੇ ਤੰਗ ਜੋਗੀਆ,
ਵਾਹ ਵਾਹ ਤੇਰੇ ਰੰਗ ਜੋਗੀਆ,
ਵਾਹ ਵਾਹ ਤੇਰੇ ਰੰਗ ll
ਭਵ ਸਾਗਰ ਤੋਂ ਪਾਰ ਜੇ ਲੰਘਣਾ lll*
ਚੜ੍ਹਾ ਦੇ ਨਾਮ ਦਾ ਰੰਗ ਜੋਗੀਆ,
ਵਾਹ ਵਾਹ ਤੇਰੇ ਰੰਗ ਜੋਗੀਆ,
ਵਾਹ ਵਾਹ ਤੇਰੇ ਰੰਗ ll
ਵਿੱਕੀ ਤੇਰੀਆਂ ਭੇਟਾਂ ਗਾਵੇ l
ਸਭ ਸੰਗਤਾਂ ਨੂੰ ਨਾਲ ਨਚਾਵੇ l
ਸੋਹਣੀ ਪੱਟੀ ਵਾਲਾ ਗਾਵੇ l*
ਹੋ ਕੇ ਮਸਤ ਮਲੰਗ ਜੋਗੀਆ,
ਵਾਹ ਵਾਹ ਤੇਰੇ ਰੰਗ ਜੋਗੀਆ,
ਵਾਹ ਵਾਹ ਤੇਰੇ ਰੰਗ ll
ਅਪਲੋਡਰ- ਅਨਿਲਰਾਮੂਰਤੀਭੋਪਾਲ