ਮੇਰੀ ਸ਼ੇਰਾਂ ਵਾਲੀ ਮਾਂ ਮੇਰੀ ਜੋਤਾਂ ਵਾਲੀ ਮਾਂ

ਮੇਰੀ ਸ਼ੇਰਾਂ ਵਾਲੀ ਮਾਂ ਮੇਰੀ ਜੋਤਾਂ ਵਾਲੀ ਮਾਂ
ਮੇਰੇ ਪਹਿਲੇ ਨਰਾਤੇ ਘਰ  ਆਈ ਮੇਰੀ ਮਾਂ
ਦਿਲ ਆਪਣੇ ਵਿੱਚ ਆਸਣ ਲਗਾਵਾ ਗੀ
ਮਾਂ ਆਪਣੀ ਨੂੰ ਦੇ ਵਿੱਚ ਮੈਂ ਬਿਠਾਵਾਂਗੀ
ਦਰਸ਼ਨ ਦਿਓ ਮੇਰੀ ਮਾਂ ਮੇਰੀ ਜੋਤਾਂ ਵਾਲੀ ਮਾਂ

ਮੇਰੀ ਸ਼ੇਰਾਂ ਵਾਲੀ ਮਾਂ ਮੇਰੀ ਜੋਤਾਂ ਵਾਲੀ ਮਾਂ
ਮੇਰੇ ਪਹਿਲੇ ਨਾ ਰਾਤੇ ਘਰ ਆਈ ਮੇਰੀ ਮਾਂ
ਮਾਂ ਦਾ ਦੀਦਾਰ ਕਰ ਨਿਹਾਲ ਹੋ ਜਾਵਾਂਗੀ
ਮਾਂ ਤੇਰਾ ਗੁਣ ਗਾਣ ਦਿਨ ਰਾਤ ਗਾਵਾਂਗੀ
ਇੱਕ ਵਾਰੀ ਆਓ ਮੇਰੀ ਮਾਂ ਮੇਰੀ ਸ਼ੈਲਪੁੱਤਰੀ ਮਾਂ

ਮੇਰੀ ਸ਼ੇਰਾਂ ਵਾਲੀ ਮਾਂ ਮੇਰੀ ਜੋਤਾਂ ਵਾਲੀ ਮਾਂ
ਮੇਰੇ ਪਹਿਲੇ ਨਾ ਰਾਤੇ ਘਰ ਆਈ ਮੇਰੀ ਮਾਂ
ਮਾਂ ਤੇਰੇ ਬਿਨਾ ਮੇਰਾ ਕੋਈ ਨਾ ਸਹਾਰਾ ਮਾਂ
ਵੇਖ ਲਿਆ ਜਗ ਘੁੰਮ ਕੇ ਮੈਂ ਸਾਰਾ ਮਾਂ
ਘਰ ਆਓ ਮੇਰੀ ਮਾਂ ਮੇਰੀ ਜੋਤਾਂ ਵਾਲੀ ਮਾਂ

ਮੇਰੀ ਸ਼ੇਰਾਂ ਵਾਲੀ ਮਾਂ ਮੇਰੀ ਜੋਤਾਂ ਵਾਲੀ ਮਾਂ
ਮੇਰੇ ਪਹਿਲੇ ਨਾਰਾਤੇ ਘਰ ਆਈ ਮੇਰੀ ਮਾਂ
ਮਾਂ ਦਾ ਦੀਦਾਰ ਹੁੰਦਾ ਕਰਮਾਂ ਵਾਲਿਆਂ ਨੂੰ
ਜਿਹੜੇ ਜਪਦੇ ਮੇ ਤੇਰਾ ਨਾਂ ਉਥੇ ਆਉਂਦੀ ਤੂੰ ਮਾਂ
ਆਜਾ ਮੇਰੀ ਮਾਂ ਮੇਰੀ ਉੱਚੀਆਂ ਪਹਾੜਾਂ ਵਾਲੀ ਮਾਂ
ਮੇਰੀ ਸ਼ੇਰਾਂ ਵਾਲੀ ਮਾਂ ਮੇਰੀ ਜੋਤਾਂ ਵਾਲੀ ਮਾਂ
ਮੇਰੇ ਪਹਿਲੇ ਨਾ ਰਾਤੇ ਕਰ ਆਈ ਮੇਰੀ ਮਾਂ

download bhajan lyrics (124 downloads)