ਓਹ ਚਿੰਤਪੁਰਨੀ ਮਾਂ ਏ

ਓਹ ਚਿੰਤਪੁਰਨੀ ਮਾਂ ਏ
===============
ਜੀਹਦਾ, ਸਾਰੇ ਜੱਗ ਤੇ, ਨਾਂਅ ਏ ॥
( ਓਹ, ਚਿੰਤ,ਪੁਰਨੀ ਮਾਂ ਏ x॥ )
ਜੋ ਕਰੇ, ਬੱਚਿਆਂ ਤੇ, ਠੰਡੀ ਮਿੱਠੀ ਛਾਂ ਏ ॥
( ਓਹ, ਚਿੰਤਪੁਰਨੀ ਮਾਂ ਏ x॥ )
ਓਹ, ਚਿੰਤ, ਪੁਰਨੀ ਮਾਂ ਏ, x॥
ਮੇਰੀ, ਚਿੰਤ, ਪੁਰਨੀ ਮਾਂ ਏ...

ਆਉਂਦੀ ਨਹੀਓਂ, ਥੋੜ ਜੇਹੜਾ, ਸੀਸ ਝੁਕਾ ਲਵੇ ।
ਦੁੱਖ ਸਾਰੇ, ਹਰ ਲੈਂਦੀ, ਗੋਦੀ ਚ ਲੁਕਾ ਲਵੇ ॥
ਸਵਰਗਾਂ ਤੋਂ, ਸੋਹਣੀ ਜੇਹੜੀ, ਥਾਂ ਏ ॥
ਓਹ, ਚਿੰਤ ,ਪੁਰਨੀ ਮਾਂ ਏ...
( ਓਹ, ਚਿੰਤਪੁਰਨੀ ਮਾਂ ਏ x॥ )
ਓਹ, ਚਿੰਤ, ਪੁਰਨੀ ਮਾਂ ਏ, x॥
ਮੇਰੀ, ਚਿੰਤ, ਪੁਰਨੀ ਮਾਂ ਏ...

ਤੇਰੇ, ਦਰ ਵਾਲੀ ਕਿਤੇ, ਗੱਲ ਨਹੀਓਂ ਹੋਰ ਮਾਂ ।
ਬੜਾ, ਸੋਹਣਾ ਲੱਗੇ ਮੈਨੂੰ, ਤਾਰਿਆਂ ਦਾ ਸ਼ੋਰ ਮਾਂ ॥
ਰਹਿੰਦਾ, ਫ਼ੁੱਲਾਂ ਉੱਤੇ, ਜੀਹਦਾ ਨਾਂਅ ਏ ॥
ਮੇਰੀ, ਚਿੰਤ, ਪੁਰਨੀ ਮਾਂ ਏ...
ਓਹ, ਚਿੰਤ ,ਪੁਰਨੀ ਮਾਂ ਏ...
( ਓਹ, ਚਿੰਤਪੁਰਨੀ ਮਾਂ ਏ x॥ )
ਓਹ, ਚਿੰਤ, ਪੁਰਨੀ ਮਾਂ ਏ, x॥
ਮੇਰੀ, ਚਿੰਤ, ਪੁਰਨੀ ਮਾਂ ਏ...

ਐਹਨੂੰ, ਜੀਹਨੇ ਮੰਗਿਆਂ ਜੋ, ਓਹੀ ਅੱਜ ਕੋਲ ਮਾਂ ।
ਤੇਰਾ ਦਿੱਤਾ, ਲਿਖਿਆ ਏ, ਤੇਰੇ ਦਿੱਤੇ ਬੋਲ ਮਾਂ ॥
ਜੀਹਦੇ, ਵਿੱਚ ਵੱਸਦੀ, ਸਾਡੀ ਜਾਨ ਏ ॥
ਓਹ, ਚਿੰਤ ,ਪੁਰਨੀ ਮਾਂ ਏ...
( ਓਹ, ਚਿੰਤਪੁਰਨੀ ਮਾਂ ਏ x॥ )
ਓਹ, ਚਿੰਤ, ਪੁਰਨੀ ਮਾਂ ਏ, x॥
ਮੇਰੀ, ਚਿੰਤ, ਪੁਰਨੀ ਮਾਂ ਏ...
download bhajan lyrics (281 downloads)