ਦਿਲ ਕੱਢਿਆ ਪਤਾ ਵੀ ਨਾ ਲੱਗਿਆ
==========================
ਦਿਲ, ਕੱਢਿਆ, ਪਤਾ ਵੀ ਨਾ, ਲੱਗਿਆ,
ਸ਼ਿਆਮ ਦੀਆਂ, ਚੋਰ ਅੱਖੀਆਂ ll
ਚੋਰ ਅੱਖੀਆਂ, ਸ਼ਿਆਮ ਦੀਆਂ, ਚੋਰ ਅੱਖੀਆਂ l
ਮੈਨੂੰ, ਕਮਲੀ lll, ਕਰ ਕਰ ਛੱਡਿਆ,
ਸ਼ਿਆਮ ਦੀਆਂ, ਚੋਰ ਅੱਖੀਆਂ ll
ਸ਼ਿਆਮ ਤਾਂ ਮੇਰਾ, ਗਊਆਂ ਚਰਾਵੇ ll
ਮੈਂ ਤਾਂ, ਚਰਾਂਵਾਂ ਵੱਛੀਆਂ,
ਸ਼ਿਆਮ ਦੀਆਂ, ਚੋਰ ਅੱਖੀਆਂ ll
ਦਿਲ, ਕੱਢਿਆ, ਪਤਾ ਵੀ ਨਾ ਲੱਗਿਆ,,,,,,,,,,,,
ਸ਼ਿਆਮ ਤਾਂ ਮੇਰਾ, ਮੱਖਣ ਖਾਵੇ ll
ਮੈਂ ਤਾਂ, ਰਿੜ੍ਹਕਾਂ ਲੱਸੀਆਂ,
ਸ਼ਿਆਮ ਦੀਆਂ, ਚੋਰ ਅੱਖੀਆਂ ll
ਦਿਲ, ਕੱਢਿਆ, ਪਤਾ ਵੀ ਨਾ ਲੱਗਿਆ,,,,,,,,,,,,
ਸ਼ਿਆਮ ਤਾਂ ਮੇਰਾ, ਬੰਸੀ ਵਜਾਵੇ ll
ਨਾਲੇ ਨੱਚਣ, ਸ਼ਿਆਮ ਦੀਆਂ ਸਖੀਆਂ,
ਸ਼ਿਆਮ ਦੀਆਂ, ਚੋਰ ਅੱਖੀਆਂ ll
ਦਿਲ, ਕੱਢਿਆ, ਪਤਾ ਵੀ ਨਾ ਲੱਗਿਆ,,,,,,,,,,,,
ਸ਼ਿਆਮ ਤਾਂ ਮੇਰਾ, ਰਾਸ ਰਚਾਵੇ ll
ਨਾਲੇ, ਮੁਰਲੀ ਮਧੁਰ ਵਜਾਵੇ,
ਸ਼ਿਆਮ ਦੀਆਂ, ਚੋਰ ਅੱਖੀਆਂ ll
ਦਿਲ, ਕੱਢਿਆ, ਪਤਾ ਵੀ ਨਾ ਲੱਗਿਆ,,,,,,,,,,,,
ਸ਼ਿਆਮ ਤਾਂ ਮੇਰਾ, ਬੜਾ ਹੀ ਸੋਹਣਾ ll
ਮੈਂ, ਘੁੱਟ ਘੁੱਟ, ਪਾਵਾਂ ਜੱਫੀਆਂ,
ਸ਼ਿਆਮ ਦੀਆਂ, ਚੋਰ ਅੱਖੀਆਂ ll
ਦਿਲ ਕੱਢਿਆ, ਪਤਾ ਵੀ ਨਾ ਲੱਗਿਆ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ