जेहड़ा राधे राधे गावे ओहदी लगे हाजरी

जेहड़ा, राधे राधे गावे, ओहदी लगे हाजरी ।
जेहड़ा, श्याम श्याम गावे, ओहदी लगे हाजरी ।
ओहदी, लगे हाजरी, ओहदी, लगे हाजरी ॥
जेहड़ा, राधे राधे गावे, ओहदी, लगे हाजरी ॥
जेहड़ा, ताड़ियां बजावे, ओहदी, लगे हाजरी ॥

वृंदावन, जान्दी आं मैं, दर्शन पाउँदी आं ।
दर्शन, पा के मैं तां, धन हो जान्दी आं ॥
जेहड़ा, वृंदावन जावे, ओहदी, लगे हाजरी ।
जेहड़ा, दौड़ा दौड़ा जावे, ओहदी, लगे हाजरी ।
जेहड़ा, राधे राधे गावे...

जंगल विच, जान्दी आं मैं, चंदन लियाउंदी आं ।
आपणे, श्याम नूं मैं, तिलक लगाउंदी आं ॥
जेहड़ा, तिलक लगावे, ओहदी, लगे हाजरी ।
जेहड़ा, दर्शन पावे, ओहदी, लगे हाजरी ।
जेहड़ा, राधे राधे गावे...

कृष्ण, कन्हैया मेरा, सोहणा लगदा ।
सारी, दुनियां तों, मनमोहणा लगदा ॥
जेहड़ा, कथा विच आवे, ओहदी, लगे हाजरी ॥
जेहड़ा, सीस नूं झुकावे, ओहदी, लगे हाजरी ॥
जेहड़ा, राधे राधे गावे...

घर विच, आपणे, गऊआं रखियां ।
गऊआं नूं, रख के, दूध मैं चोंदी आं ॥
जेहड़ा, गऊआं नूं पाले, ओहदी, लगे हाजरी ।
जेहड़ा, गऊ पूजा करावे, ओहदी, लगे हाजरी ।
जेहड़ा, राधे राधे गावे...

वृंदावन, जान्दी आं मैं, माखण लिजांदी आं ।
दूध, रिड़क के मैं, माखण लिजांदी आं ॥
जेहड़ा, माखण खिलावे, ओहदी, लगे हाजरी ।
जेहड़ा, मिश्री भोग लगावे, ओहदी, लगे हाजरी ।
जेहड़ा, राधे राधे गावे...

आपणे, श्याम लिए, बंसी मैं लियाई ।
मेरे, श्याम ने, बंसी बजाई ॥
जेहड़ा, बंसी लियावे, ओहदी, लगे हाजरी ॥
जेहड़ा, नच नच गावे, ओहदी, लगे हाजरी ।
जेहड़ा, राधे राधे गावे...



ਜੇਹੜਾ, ਰਾਧੇ ਰਾਧੇ ਗਾਵੇ, ਓਹਦੀ ਲੱਗੇ ਹਾਜ਼ਰੀ ।
ਜੇਹੜਾ, ਸ਼ਿਆਮ ਸ਼ਿਆਮ ਗਾਵੇ, ਓਹਦੀ ਲੱਗੇ ਹਾਜ਼ਰੀ ।
ਓਹਦੀ, ਲੱਗੇ ਹਾਜ਼ਰੀ, ਓਹਦੀ, ਲੱਗੇ ਹਾਜ਼ਰੀ ॥
ਜੇਹੜਾ, ਰਾਧੇ ਰਾਧੇ ਗਾਵੇ, ਓਹਦੀ, ਲੱਗੇ ਹਾਜ਼ਰੀ ॥
ਜੇਹੜਾ, ਤਾੜੀਆਂ ਵਜਾਵੇ, ਓਹਦੀ, ਲੱਗੇ ਹਾਜ਼ਰੀ ॥

ਵ੍ਰਿੰਦਾਵਨ, ਜਾਂਦੀ ਆਂ ਮੈਂ, ਦਰਸ਼ਨ ਪਾਉਂਦੀ ਆਂ ।
ਦਰਸ਼ਨ, ਪਾ ਕੇ ਮੈਂ ਤਾਂ, ਧੰਨ ਹੋ ਜਾਂਦੀ ਆਂ ॥
ਜੇਹੜਾ, ਵ੍ਰਿੰਦਾਵਨ ਜਾਵੇ, ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਦੌੜਾ ਦੌੜਾ ਜਾਵੇ, ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਰਾਧੇ ਰਾਧੇ ਗਾਵੇ...

ਜੰਗਲ ਵਿੱਚ, ਜਾਂਦੀ ਆਂ ਮੈਂ, ਚੰਦਨ ਲਿਆਉਂਦੀ ਆਂ ।
ਆਪਣੇ, ਸ਼ਿਆਮ ਨੂੰ ਮੈਂ, ਤਿਲਕ ਲਗਾਉਂਦੀ ਆਂ ॥
ਜੇਹੜਾ, ਤਿਲਕ ਲਗਾਵੇ, ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਦਰਸ਼ਨ ਪਾਵੇ, ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਰਾਧੇ ਰਾਧੇ ਗਾਵੇ...

ਕ੍ਰਿਸ਼ਨ, ਕਨ੍ਹਈਆ ਮੇਰਾ, ਸੋਹਣਾ ਲੱਗਦਾ ।
ਸਾਰੀ, ਦੁਨੀਆਂ ਤੋਂ, ਮਨਮੋਹਣਾ ਲੱਗਦਾ ॥
ਜੇਹੜਾ, ਕਥਾ ਵਿੱਚ ਆਵੇ, ਓਹਦੀ, ਲੱਗੇ ਹਾਜ਼ਰੀ ॥
ਜੇਹੜਾ, ਸੀਸ ਨੂੰ ਝੁਕਾਵੇ, ਓਹਦੀ, ਲੱਗੇ ਹਾਜ਼ਰੀ ॥
ਜੇਹੜਾ, ਰਾਧੇ ਰਾਧੇ ਗਾਵੇ...

ਘਰ ਵਿੱਚ, ਆਪਣੇ, ਗਊਆਂ ਰੱਖੀਆਂ ।
ਗਊਆਂ ਨੂੰ, ਰੱਖ ਕੇ, ਦੁੱਧ ਮੈਂ ਚੋਂਦੀ ਆਂ ॥
ਜੇਹੜਾ, ਗਊਆਂ ਨੂੰ ਪਾਲੇ, ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਗਊ ਪੂਜਾ ਕਰਾਵੇ, ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਰਾਧੇ ਰਾਧੇ ਗਾਵੇ...

ਵ੍ਰਿੰਦਾਵਨ, ਜਾਂਦੀ ਆਂ ਮੈਂ, ਮੱਖਣ ਲਿਜਾਂਦੀ ਆਂ ।
ਦੁੱਧ, ਰਿੜਕ ਕੇ ਮੈਂ, ਮੱਖਣ ਲਿਜਾਂਦੀ ਆਂ ॥
ਜੇਹੜਾ, ਮੱਖਣ ਖਿਲਾਵੇ, ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਮਿਸ਼ਰੀ ਭੋਗ ਲਗਾਵੇ, ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਰਾਧੇ ਰਾਧੇ ਗਾਵੇ...

ਆਪਣੇ, ਸ਼ਿਆਮ ਲਈ, ਬੰਸੀ ਮੈਂ ਲਿਆਈ ।
ਮੇਰੇ, ਸ਼ਿਆਮ ਨੇ, ਬੰਸਰੀ ਵਜਾਈ ॥
ਜੇਹੜਾ, ਬੰਸਰੀ ਲਿਆਵੇ, ਓਹਦੀ, ਲੱਗੇ ਹਾਜ਼ਰੀ ॥ ।
ਜੇਹੜਾ, ਨੱਚ ਨੱਚ ਗਾਵੇ, ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਰਾਧੇ ਰਾਧੇ ਗਾਵੇ...

ਅਪਲੋਡਰ- ਅਨਿਲਰਾਮੂਰਤੀਭੋਪਾਲ
अपलोडर- अनिलरामूर्तीभोपाल
श्रेणी
download bhajan lyrics (130 downloads)