ਐ ਮਈਆ ਤੇਰੇ ਦਰਸ਼ਨ ਨੂੰ /ऐ मैया तेरे दर्शन नु

ਐ ਮਈਆ ਤੇਰੇ ਦਰਸ਼ਨ ਨੂੰ

ਧੁਨ- ਕਵਾਲੀ
( ਮਈਆ, ਤੇਰੇ ਨਾਮ ਵਾਲੀ ॥
ਮੈਂ ਮਾਲਾ, ਲਈ ਪਿਰੋ ।
ਮਨ ਵਿੱਚ, ਰੱਖਾਂ ਸਾਂਭ ਕੇ,
ਜੇਹੜੀ, ਮੈਲੀ, ਕਦੇ ਵੀ ਨਾ ਹੋਏ ॥ )

ਐ ਮਈਆ, ਤੇਰੇ ਦਰਸ਼ਨ ਨੂੰ ॥
ਮੈਂ ਤੇ ਨੱਚਦੀ, ਦਵਾਰੇ ਤੇਰੇ ਆਵਾਂ ॥
ਐ ਮਈਆ, ਤੇਰੇ ਦਰਸ਼ਨ ਨੂੰ ॥
ਮੈਂ ਤੇ ਨੱਚਦੀ, ਦਵਾਰੇ ਤੇਰੇ ਆਵਾਂ ॥
ਕਿ ਲੋਕਾਂ, ਭਾਣੇ, ਮੈਂ ਨੱਚਦੀ ।
ਮੈਂ ਤੇ ਨੱਚਦੀ, ਮਈਆ ਜੀ, ਤੇਰੇ ਸਾਹਵਾਂ ।
ਐ ਮਈਆ, ਤੇਰੇ ਦਰਸ਼ਨ ਨੂੰ...

ਨੱਚਦੀ ਨੂੰ ਮਾਂ, ਹੋਸ਼ ਨਾ ਕੋਈ ।
ਐਸੀ ਮਈਆ ਮੈਂ, ਜੋਗਣ ਹੋਈ ॥
ਸੱਚਾ, ਤੇਰਾ, ਨਾਮ ਬੋਲ ਕੇ ॥
ਮੈਂ ਤੇ ਨੱਚਦੀ, ਧਮਾਲਾਂ ਪਾਵਾਂ ।
ਐ ਮਈਆ, ਤੇਰੇ ਦਰਸ਼ਨ ਨੂੰ...

ਦੀਦ, ਤੇਰੀ ਨੂੰ, ਤਰਸਣ ਅੱਖੀਆਂ ।
ਮੈਂ ਵੀ, ਤੇਰੇ ਤੇ, ਆਸਾਂ ਰੱਖੀਆਂ ॥
ਜੱਗ ਦਾ, ਮਜ਼ਾਕ, ਬਣ ਜਾਊ ॥
ਤੇਰੇ, ਦਰ ਤੋਂ ਜੇ, ਖ਼ਾਲੀ ਜਾਵਾਂ ।
ਐ ਮਈਆ, ਤੇਰੇ ਦਰਸ਼ਨ ਨੂੰ...

ਤੇਰੀ, ਮਹਿਮਾਂ, ਤੂੰ ਹੀ ਜਾਣੇ ।
ਚਾਂਦ ਨੇ, ਮੰਨ ਲਏ, ਤੇਰੇ ਭਾਣੇ ॥
ਵਡਾਲੀ, ਦੀਆਂ, ਸੁਣ ਅਰਜ਼ਾਂ ॥
ਤੇਰੇ, ਦਰ ਤੇ ਮੈਂ, ਮਹਿਮਾਂ ਗਾਵਾਂ ।
ਐ ਮਈਆ, ਤੇਰੇ ਦਰਸ਼ਨ ਨੂੰ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi
ऐ मइया, तेरे दर्शन को

धुन - कव्वाली

(मइया, तेरे* नाम वाली
मैं माला, लिए पिरो
मन में, रखूं संभाल के
जो कभी, मैली ना हो ll)

ऐ मइया, तेरे दर्शन को ll
मैं तो नाचती*, द्वारे तेरे आऊं ll
ऐ मइया, तेरे दर्शन को* ll
मैं तो नाचती*, द्वारे तेरे आऊं ll
क्या लोग, चाहें, मैं नाचूं
मैं तो नाचती*, मइया जी, तेरे साहवां ll
ऐ मइया, तेरे दर्शन को,,,,,,,

नाचती मइया, होश ना कोई
ऐसी मइया, मैं जोगन होई ll
सच्चा, तेरा नाम बोल के
मैं तो नाचती*, धमाालें पाऊं ll
ऐ मइया, तेरे दर्शन को,,,,,,,,,,,,

दीद तेरी को, तरसें आँखें
मैं भी तेरे, भरोसे रखें ll
जग का मज़ाक, बन जाऊं
तेरे दर से अगर*, खाली जाऊं ll
ऐ मइया, तेरे दर्शन को,,,,,,,,,,,,

तेरी महिमा, तू ही जाने
चाँद ने माने, तेरे बहाने ll
वडाली की सुन अरज़ ll
तेरे दर पे मैं*, महिमा गाऊं ll
ऐ मइया, तेरे दर्शन को,,,,,,,,,,,,

अपलोडर- अनिलरामूर्ति भोपाल
download bhajan lyrics (113 downloads)