नच नच खुशियां मना लाओ कि जागे वाली रात आई है

नच नच खुशियां मना लाओ कि जागे वाली रात आई है,
मेरांवाली ने घर आज साडे मेहर बरसाई आई है.

ज्वाला जी तों जोत लाए
दाती माँ आज घर साडे आए,
रल मिल के सभ खुशी मनाइए,
शेरांवाली दे दर्शन पाइए,
कृपा दे रंग बरसे नी देखो माने मौज लाई है
नच नच खुशियां मना ---

वारो वारी आजो सारे
भोली माँ दे लाओ जयकारे,
ढोल दे नाल है वजन नगाड़े
भेटां गाउंदे भगत प्यारे
नचण तों पब नीउ रुकदे, ऐसी ई सौगात आई है
नच नच खुशियां मना लाओ ---

दौलत शोहरत रुतबा दित्ता
ऋषभ दा हर काम माँ ने कीता
इन्ने काबिल है नहीं सी मैं
औकात मेरी तों वढ के दित्ता माँ करां शुक्राना, कि मेरी ज़िंदगी बनाई है
नच नच खुशियां मना लाओ कि जागे वाली रात आई है..........


(ਜਾਗੇ ਵਾਲੀ ਰਾਤ)
ਸਥਾਈ : ਨੱਚ ਨੱਚ ਖੁਸ਼ੀਆਂ ਮਨਾ ਲਓ ਕਿ ਜਾਗੇ ਵਾਲੀ ਰਾਤ ਆਈ ਐ,
                           ਮੇਰਾਂਵਾਲੀ ਨੇ ਘਰ ਅੱਜ ਸਾਡੇ ਮਿਹਰ ਬਰਸਾਈ ਆਈ .ਐ

1. ਜੁਆਲਾ ਜੀ ਤੋਂ ਜੋਤ ਲਿਆਏ
                    ਦਾਤੀ ਮਾ ਅੱਜ ਘਰ ਸਾਡੇ ਆਏ,
ਰਲ ਮਿਲ ਕੇ ਸਭ ਖੁਸ਼ੀ ਮਨਾਈਏ,
                     ਸ਼ੇਰਾਂਵਾਲੀ ਦੇ ਦਰਸ਼ਨ ਪਾਈਏ,
ਕਿਰਪਾ ਦੇ ਰੰਗ ਬਰਸੇ ਨੀ ਦੇਖੋ ਮਾਨੇ ਮੌਜ ਲਾਈ ਹ
                       ਨੱਚ ਨੱਚ ਖੁਸ਼ੀਆਂ ਮਨਾ ---

2: ਵਾਰੋ ਵਾਰੀ ਆਜੋ ਸਾਰੇ
                ਭੋਲੀ ਮਾਂ ਦੇ ਲਾਓ ਜੈਕਾਰੇ,
ਢੋਲ ਦੇ ਨਾਲ ਹੈ ਵਜਨ ਨਗਾੜੇ
                  ਭੇਟਾਂ ਗਾਉਂਦੇ ਭਗਤ ਪਿਆਰੇ
ਨੱਚਣ ਤੋਂ ਪੱਬ ਨੀਉ ਰੁਕਦੇ ,ਐਸੀ ਇ ਸੌਗਾਤ ਆਈ ਐ  
                            ਨੱਚ ਨੱਚ ਖੁਸ਼ੀਆਂ ਮਨਾ ਲਓ---

3: ਦੌਲਤ ਸ਼ੋਹਰਤ ਰੁਤਬਾ ਦਿੱਤਾ
                    ਰਿਸ਼ਬ ਦਾ ਹਰ ਕੰਮ ਮਾਂ ਨੇ ਕੀਤਾ
ਇੰਨੇ ਕਾਬਲ ਹੈ ਨਹੀਂ ਸੀ ਮੈਂ
                 ਔਕਾਤ ਮੇਰੀ ਤੋਂ ਵੱਧ ਕੇ ਦਿੱਤਾ ਮਾਂ ਕਰਾਂ ਸ਼ੁਕਰਾਨਾ , ਕਿ ਮੇਰੀ ਜ਼ਿੰਦਗੀ ਬਣਾਈ ਐ
ਨੱਚ ਨੱਚ ਖੁਸ਼ੀਆਂ ਮਨਾ ਲਓ ਕਿ ਜਾਗੇ ਵਾਲੀ ਰਾਤ ਆਈ ਐ..........

Wrirer Rishab Rishu
download bhajan lyrics (211 downloads)