ਵਾਹਿਗੁਰੂ ਬੋਲ ਕੇ/वाहेगुरु बोल के

ਵਾਹਿਗੁਰੂ ਬੋਲ ਕੇ
===========
ਨਾਨਕ, ਨਾਮ, ਜਹਾਜ਼ ਹੈ ਸੰਗਤੋ,
ਬਹਿ ਜਾਓ, ਵਾਹਿਗੁਰੂ ਬੋਲ ਕੇ ।
ਗੁਰ,ਬਾਣੀ ਦਾ, ਮਿੱਠਾ ਅੰਮ੍ਰਿਤ,
ਸਾਹਾਂ, ਦੇ ਵਿੱਚ ਘੋਲ੍ਹ ਕੇ ।
ਨਾਨਕ, ਨਾਮ, ਜਹਾਜ਼ ਹੈ...
ਸਤਿਨਾਮ, ਸਤਿਨਾਮ, ਸਤਿਨਾਮ, ਸਤਿਨਾਮ,,
ਸਤਿਨਾਮ, ਸਤਿਨਾਮ, ਵਾਹੇਗੁਰੂ ਜੀ ॥

ਵਾਹਿਗੁਰੂ, ਨੇ ਬੜਾ, ਭਾਗ ਹੈ ਲਾਇਆ ।
ਮਾਨੁਖ, ਚੋਲਾ, ਦਿਲ ਵਿੱਚ ਪਾਇਆ ॥
ਲੱਖ, ਖੁਸ਼ੀਆਂ, ਝੋਲੀ ਵਿੱਚ ਪਾਈਆਂ,
ਦਾਤੇ ਨੇ, ਦਿਲ ਖੋਲ੍ਹ ਕੇ...
ਨਾਨਕ, ਨਾਮ, ਜਹਾਜ਼ ਹੈ...

ਗੁਰ, ਭਗਤੀ ਦਾ, ਗਹਿਣਾ ਪਾ ਕੇ ।
ਗੁਰੂ, ਘਰ ਜਾਈਏ, ਸ਼ੀਸ਼ ਨਿਵਾ ਕੇ ॥
ਕਰਮਾਂ, ਦੀ, ਤੱਕੜੀ ਵਿੱਚ ਆਪਣੇ,
ਸਦ, ਕਰਮਾਂ ਨੂੰ ਤੋਲ ਕੇ...
ਨਾਨਕ, ਨਾਮ, ਜਹਾਜ਼ ਹੈ...

ਸੁਮਰਿਨ, ਸੇਵਾ, ਸਵਰਗ ਦੀ ਪੌੜੀ ।
ਗੱਲ, ਕਦੇ ਨਾ, ਕਰੀਏ ਕੌੜੀ ॥
ਤੇਰੇ, ਵਰਗੀ, ਇਸ ਜਿੰਦੜੀ ਨੂੰ,
ਜਾਈਏ ਨਾ, ਵਿਰਥਾ ਰੋਲ੍ਹ ਕੇ...
ਨਾਨਕ, ਨਾਮ, ਜਹਾਜ਼ ਹੈ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

वाहेगुरु बोल के

नानक, नाम, जहाज़ है संगतो,
बैठ जाओ, वाहेगुरु बोल के।
गुर बाणी का, मीठा अमृत,
साँसों में घोल के।
नानक, नाम, जहाज़ है...
सतिनाम, सतिनाम, सतिनाम, सतिनाम,
सतिनाम, सतिनाम, वाहेगुरु जी।

वाहेगुरु ने बड़ा, भाग है लगाया।
मानव चोला, दिल में पाया।
लाख खुशियाँ, झोली में डालीं,
दाता ने, दिल खोल के।
नानक, नाम, जहाज़ है...

गुर भक्ति का, गहना पहन के।
गुरु घर जाइए, शीश झुका के।
कर्मों की, तराज़ू में अपने,
सदैव कर्मों को तौल के।
नानक, नाम, जहाज़ है...

सुमिरन, सेवा, स्वर्ग की सीढ़ी।
बात कभी ना, करें कड़वी।
तेरे जैसी, इस जिंदगी को,
जाने न व्यर्थ रोल के।
नानक, नाम, जहाज़ है...

अपलोडर: अनिलरामूर्ति भोपाल
श्रेणी
download bhajan lyrics (60 downloads)