अखियां लड गई शाम दे नाल/ਅੱਖੀਆਂ ਲੜ ਗਈ ਸ਼ਾਮ ਦੇ ਨਾਲ

ਅੱਖੀਆਂ ਲੜ ਗਈ ਸ਼ਾਮ ਦੇ ਨਾਲ
=====================
ਅੱਖੀਆਂ, ਲੜ ਗਈ, ਸ਼ਾਮ ਦੇ ਨਾਲ ॥
ਸਖ਼ੀ ਰੀ ਮੈਂ ਤਾਂ, ਹੋ ਗਈ, ਮਾਲੋ-ਮਾਲ ॥
ਅੱਖੀਆਂ, ਲੜ ਗਈ, ਸ਼ਾਮ ਦੇ ਨਾਲ ॥

ਸ਼ਾਮ, ਤਾਂ ਮੇਰਾ, ਵ੍ਰਿੰਦਾਵਨ ਜਾਂਦਾ ॥
ਵ੍ਰਿੰਦਾਵਨ, ਜਾਂਦਾ ਓਥੇ, ਗਊਆਂ ਚਰਾਂਦਾ ॥
ਤੇਰੀ, ਗਈਂਆਂ, ਕਰੇ ਕਮਾਲ ॥
ਅੱਖੀਆਂ, ਲੜ ਗਈ...

ਸ਼ਾਮ, ਸਲੋਨਾ ਮੇਰਾ, ਮਥੁਰਾ ਚ ਜਾਂਦਾ ॥
ਮਥੁਰਾ ਚ, ਜਾਂਦਾ ਓਥੇ, ਮੱਖਣ ਚੁਰਾਂਦਾ ॥
ਤੇਰੀ, ਮੱਟਕੀ, ਕਰੇ ਕਮਾਲ ॥
ਅੱਖੀਆਂ, ਲੜ ਗਈ...

ਸ਼ਾਮ, ਸਲੋਨਾ ਮੇਰਾ, ਨਿਧੀਵਨ ਜਾਂਦਾ ॥
ਨਿਧੀਵਨ, ਜਾਂਦਾ ਓਥੇ, ਰਾਸ ਰਚਾਂਦਾ ॥
ਓ ਤੇਰੀ, ਸਖੀਆਂ, ਕਰੇ ਕਮਾਲ ॥
ਅੱਖੀਆਂ, ਲੜ ਗਈ...

ਸ਼ਾਮ, ਸਲੋਨਾ ਮੇਰਾ, ਯਮੁਨਾ ਤੇ ਜਾਂਦਾ ॥
ਯਮੁਨਾ ਤੇ, ਜਾਂਦਾ ਓਥੇ, ਬੰਸੀ ਬਜਾਂਦਾ ॥
ਓ ਤੇਰੀ, ਬੰਸੀ, ਕਰੇ ਕਮਾਲ ॥
ਅੱਖੀਆਂ, ਲੜ ਗਈ...

ਸ਼ਿਆਮ, ਸਲੋਨਾ ਮੇਰੀ, ਗਲ਼ੀ ਚੋ ਨਾ ਲੰਘਦਾ ॥
ਮਿਲ ਜਾਵੇ, ਕਿਤੇ ਮੇਰੇ, ਵੱਲ ਵੀ ਨਾ ਤੱਕਦਾ ॥
ਓ ਮੇਰਾ, ਜੀਣਾ, ਹੋਇਆ ਮੁਹਾਲ ॥
ਅੱਖੀਆਂ, ਲੜ ਗਈ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi
आँखें लड़ गईं शाम के साथ

आँखें, लड़ गईं, शाम के साथ ॥
सखी री मैं तो, हो गई, मालो-माल ॥
आँखें, लड़ गईं, शाम के साथ ॥

शाम, तो मेरा, वृंदावन जाता ॥
वृंदावन, जाता, वहाँ गऊएँ चराता ॥
तेरी, गइयाँ, करे कमाल ॥
आँखें, लड़ गईं...

शाम, सलोना मेरा, मथुरा में जाता ॥
मथुरा में, जाता, वहाँ मक्खन चुराता ॥
तेरी, मटकी, करे कमाल ॥
आँखें, लड़ गईं...

शाम, सलोना मेरा, निधिवन जाता ॥
निधिवन, जाता, वहाँ रास रचाता ॥
ओ तेरी, सखियाँ, करे कमाल ॥
आँखें, लड़ गईं...

शाम, सलोना मेरा, यमुना पे जाता ॥
यमुना पे, जाता, वहाँ बंसी बजाता ॥
ओ तेरी, बंसी, करे कमाल ॥
आँखें, लड़ गईं...

श्याम, सलोना मेरी, गली से न निकलता ॥
मिल जाए, कहीं मेरे, तरफ भी न देखता ॥
ओ मेरा, जीना, हुआ मुहाल ॥
आँखें, लड़ गईं...

अपलोडर: अनिलरामूर्ति भोपाल
श्रेणी
download bhajan lyrics (36 downloads)