मेरे राम जी दा सजिया है दरबार/ਮੇਰੇ ਰਾਮ ਜੀ ਦਾ ਸਜਿਆ ਹੈ ਦਰਬਾਰ

ਮੇਰੇ ਰਾਮ ਜੀ ਦਾ ਸਜਿਆ ਹੈ ਦਰਬਾਰ

ਮੇਰੇ ਰਾਮ ਜੀ ਦਾ, ਸਜਿਆ ਹੈ ਦਰਬਾਰ, ਜੀ ਵਧਾਈ ਹੋਵੇ l
ਰਲਮਿਲ ਕੇ, ਬੋਲੋ ਜੈ ਜੈਕਾਰ, ਜੀ ਵਧਾਈ ਹੋਵੇ l
ਦੇਵਾਂ ਮੈਂ, ਵਧਾਈ ਸੋ ਸੋ ਵਾਰ, ਜੀ ਵਧਾਈ ਹੋਵੇ l
ਫੁੱਲਾਂ ਦੀ, ਛਾਈ ਹੈ ਬਹਾਰ, ਜੀ ਵਧਾਈ ਹੋਵੇ l

ਪਹਿਲੀ ਵਧਾਈ ਹੋਵੇ, ਗੌਰਾਂ ਦੇ ਲਾਲ ਨੂੰ l
ਜਿਹਨਾਂ ਨੇ, ਕੀਤੇ ਪੂਰਨ ਕਾਜ਼, ਜੀ ਵਧਾਈ ਹੋਵੇ l
ਮੇਰੇ ਰਾਮ ਜੀ ਦਾ, ਸਜਿਆ ਹੈ ਦਰਬਾਰ..

ਫੇਰ ਵਧਾਈ ਹੋਵੇ, ਬ੍ਰਹਮਾ ਤੇ ਵਿਸ਼ਨੂੰ ਨੂੰ l
ਜਿਹਨਾਂ ਨੇ, ਰਚਿਆ ਏਹ ਸੰਸਾਰ, ਜੀ ਵਧਾਈ ਹੋਵੇ
ਮੇਰੇ ਰਾਮ ਜੀ ਦਾ, ਸਜਿਆ ਹੈ ਦਰਬਾਰ..

ਫੇਰ ਵਧਾਈ ਹੋਵੇ, ਗੌਰੀ ਤੇ ਸ਼ੰਕਰ ਨੂੰ ਹੋਵੇ l
ਜਿਹਨਾਂ ਦਾ, ਡੰਮਰੂ ਵੱਜੇ ਆਜ, ਜੀ ਵਧਾਈ ਹੋਵੇ...
ਮੇਰੇ ਰਾਮ ਜੀ ਦਾ, ਸਜਿਆ ਹੈ ਦਰਬਾਰ..

ਫੇਰ ਵਧਾਈ ਹੋਵੇ, ਸੀਤਾ ਤੇ ਰਾਮ ਨੂੰ l
ਜਿਹਨਾਂ ਦਾ, ਪਾਇਆ ਨਹੀਂ ਪਾਰ, ਜੀ ਵਧਾਈ ਹੋਵੇ..
ਮੇਰੇ ਰਾਮ ਜੀ ਦਾ, ਸਜਿਆ ਹੈ ਦਰਬਾਰ..

ਫੇਰ ਵਧਾਈ ਹੋਵੇ, ਰਾਧਾ ਤੇ ਸ਼ਾਮ ਨੂੰ l
ਜਿਹਨਾਂ ਦੀ, ਮੁਰਲੀ ਵੱਜੇ ਆਜ, ਜੀ ਵਧਾਈ ਹੋਵੇ..
ਮੇਰੇ ਰਾਮ ਜੀ ਦਾ, ਸਜਿਆ ਹੈ ਦਰਬਾਰ..

ਫੇਰ ਵਧਾਈ ਹੋਵੇ, ਮਾਂ ਸ਼ੇਰਾਂ ਵਾਲੀ ਨੂੰ l
ਜੀਹਦੀ, ਜੋਤ ਜਗਾਈ ਸ਼ਰਧਾ ਨਾਲ, ਜੀ ਵਧਾਈ ਹੋਵੇ..
ਮੇਰੇ ਰਾਮ ਜੀ ਦਾ, ਸਜਿਆ ਹੈ ਦਰਬਾਰ..

ਫੇਰ ਵਧਾਈ ਹੋਵੇ, ਲੰਗਰ ਵੀਰ ਨੂੰ l
ਓਹ ਮਾਤਾ ਦਾ, ਪਹਿਰੇ ਦਾਰ, ਜੀ ਵਧਾਈ ਹੋਵੇ..
ਮੇਰੇ ਰਾਮ ਜੀ ਦਾ, ਸਜਿਆ ਹੈ ਦਰਬਾਰ...

ਫਿਰ ਵਧਾਈ ਹੋਵੇ, ਪੌਣਾਹਾਰੀ ਨੂੰ l
ਕੀਤਾ, ਜਿਹਨਾਂ ਨੇ ਬੇੜਾ ਪਾਰ, ਜੀ ਵਧਾਈ ਹੋਵੇ..
ਮੇਰੇ ਰਾਮ ਜੀ ਦਾ, ਸਜਿਆ ਹੈ ਦਰਬਾਰ..

ਫਿਰ ਵਧਾਈ ਹੋਵੇ, ਸਤਿਗੁਰੂ ਨੂੰ l
ਦਿੱਤਾ, ਜਿਹਨਾਂ ਨੇ ਅਸ਼ੀਰਵਾਦ, ਜੀ ਵਧਾਈ ਹੋਵੇ..
ਮੇਰੇ ਰਾਮ ਜੀ ਦਾ, ਸਜਿਆ ਹੈ ਦਰਬਾਰ...

ਫਿਰ ਵਧਾਈ ਹੋਵੇ, ਦੇਵ ਗਣਾਂ ਨੂੰ l
ਕੀਤੀ, ਜਿਹਨਾਂ ਨੇ ਜੈ ਜੈਕਾਰ, ਜੀ ਵਧਾਈ ਹੋਵੇ..
ਮੇਰੇ ਰਾਮ ਜੀ ਦਾ, ਸਜਿਆ ਹੈ ਦਰਬਾਰ...

ਫੇਰ ਵਧਾਈ ਹੋਵੇ, ਸਾਰੇ ਘਰ ਵਾਲਿਆਂ ਨੂੰ l
ਜਿਹਨਾਂ, ਕੀਰਤਨ ਕਰਾਇਆ ਸ਼ਰਧਾ ਨਾਲ, ਜੀ ਵਧਾਈ ਹੋਵੇ
ਮੇਰੇ ਰਾਮ ਜੀ ਦਾ, ਸਜਿਆ ਹੈ ਦਰਬਾਰ..

ਫੇਰ ਵਧਾਈ ਹੋਵੇ, ਸਾਰੀ ਸੰਗਤ ਨੂੰ l
ਜਿਹਨਾਂ ਨੇ, ਗਾਇਆ ਮੰਗਲਾਚਾਰ, ਜੀ ਵਧਾਈ ਹੋਵੇ..
ਮੇਰੇ ਰਾਮ ਜੀ ਦਾ, ਸਜਿਆ ਹੈ ਦਰਬਾਰ...

ਦੇ ਕੇ ਵਧਾਈ ਸੰਗਤਾਂ, ਘਰਾਂ ਨੂੰ ਚੱਲੀਆਂ l
ਸੁਖੀ ਵਸੇ, ਏਹ ਪਰਿਵਾਰ, ਜੀ ਵਧਾਈ ਹੋਵੇ,
ਮੇਰੇ ਰਾਮ ਜੀ ਦਾ, ਸਜਿਆ ਹੈ ਦਰਬਾਰ...

ਫੂਲੋ ਫਲੋ ਔਰ, ਸੁਖੀ ਰਹੋ ਸਭ l
ਜਿਹਨਾਂ ਨੂੰ, ਚੜ੍ਹਿਆ ਏਹ ਖ਼ੁਮਾਰ, ਜੀ ਵਧਾਈ ਹੋਵੇ..
ਮੇਰੇ ਰਾਮ ਜੀ ਦਾ, ਸਜਿਆ ਹੈ ਦਰਬਾਰ..

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

मेरे राम जी का सजा है दरबार

मेरे राम जी का, सजा है दरबार, जी बधाई होवे॥
मिलकर बोलो जय जयकार, जी बधाई होवे॥
देता हूँ बधाई सौ-सौ बार, जी बधाई होवे॥
फूलों की, छाई है बहार, जी बधाई होवे॥

पहली बधाई होवे, गौरा के लाल को,
जिन्होंने, किए पूर्ण काज, जी बधाई होवे॥
मेरे राम जी का, सजा है दरबार...

फिर बधाई होवे, ब्रह्मा और विष्णु को,
जिन्होंने, रचा ये संसार, जी बधाई होवे॥
मेरे राम जी का, सजा है दरबार...

फिर बधाई होवे, गौरी और शंकर को,
जिनका, डमरू बजे आज, जी बधाई होवे॥
मेरे राम जी का, सजा है दरबार...

फिर बधाई होवे, सीता और राम को,
जिनका, पाया नहीं पार, जी बधाई होवे॥
मेरे राम जी का, सजा है दरबार...

फिर बधाई होवे, राधा और श्याम को,
जिनकी, मुरली बजे आज, जी बधाई होवे॥
मेरे राम जी का, सजा है दरबार...

फिर बधाई होवे, माँ शेरांवाली को,
जिनकी, जोत जलाई श्रद्धा से, जी बधाई होवे॥
मेरे राम जी का, सजा है दरबार...

फिर बधाई होवे, लंगर वीर को,
जो माता का, प्रहरी है, जी बधाई होवे॥
मेरे राम जी का, सजा है दरबार...

फिर बधाई होवे, पवनपुत्र को,
जिन्होंने, किया बेड़ा पार, जी बधाई होवे॥
मेरे राम जी का, सजा है दरबार...

फिर बधाई होवे, सतगुरु को,
जिन्होंने, दिया आशीर्वाद, जी बधाई होवे॥
मेरे राम जी का, सजा है दरबार...

फिर बधाई होवे, देवगणों को,
जिन्होंने, की जय जयकार, जी बधाई होवे॥
मेरे राम जी का, सजा है दरबार...

फिर बधाई होवे, सभी घरवालों को,
जिन्होंने, कीर्तन कराया श्रद्धा से, जी बधाई होवे॥
मेरे राम जी का, सजा है दरबार...

फिर बधाई होवे, सारी संगत को,
जिन्होंने, गाया मंगलाचार, जी बधाई होवे॥
मेरे राम जी का, सजा है दरबार...

बधाई देकर संगतें, घरों को चलीं,
सुखी बसे, यह परिवार, जी बधाई होवे॥
मेरे राम जी का, सजा है दरबार...

फूलो-फलो और, सुखी रहो सब,
जिन्हें, चढ़ा यह खुमार, जी बधाई होवे॥
मेरे राम जी का, सजा है दरबार...

अपलोडर - अनिलराम मूर्ति भोपाल

श्रेणी
download bhajan lyrics (22 downloads)