तेरा डमरू सोना वजदा ओ भोलया/ਤੇਰਾ ਡੰਮਰੂ ਸੋਹਣਾ ਵੱਜਦਾ

ਤੇਰਾ ਡੰਮਰੂ ਸੋਹਣਾ ਵੱਜਦਾ

ਤੇਰਾ, ਡੰਮਰੂ, ਸੋਹਣਾ ਵੱਜਦਾ ( ਓ ਭੋਲਿਆ ) ll
ਸਾਰਾ, ਜੱਗ, ਪਿਆ ਨੱਚਦਾ ( ਓ ਭੋਲਿਆ ) ll

ਤੇਰੇ, ਡੰਮਰੂ ਦੀ, ਮਿੱਠੀ-ਮਿੱਠੀ, ਤਾਨ ਭੋਲਿਆ l
ਸਾਰਾ, ਜੱਗ ਏਹਦੀ, ਤਾਨ ਤੇ, ਕੁਰਬਾਨ ਭੋਲਿਆ ll
ਏਹ ਤਾਂ, ਬੱਦਲਾਂ, ਵਾਂਗੂ ਗੱਜਦਾ...( ਓ ਭੋਲਿਆ ) ll
ਤੇਰਾ, ਡੰਮਰੂ ਸੋਹਣਾ...

ਪਾ ਕੇ, ਪੈਰਾਂ ਵਿੱਚ, ਝਾਂਜ਼ਰਾਂ ਮੈਂ, ਨੱਚਦੀ ਫਿਰਾਂ l
ਤੇਰੇ, ਡੰਮਰੂ ਦੀ, ਤਾਨ ਉੱਤੇ, ਨੱਚਦੀ ਫਿਰਾਂ ll
ਮੇਰਾ, ਪੈਰ, ਵੀ ਨਾ ਰੁੱਕਿਆ...( ਓ ਭੋਲਿਆ ) ll
ਤੇਰਾ, ਡੰਮਰੂ ਸੋਹਣਾ...

ਸਾਡਾ, ਦਿਲ ਤੇਰੇ, ਡੰਮਰੂ ਦਾ, ਦੀਵਾਨਾ ਹੋ ਗਿਆ l
ਏਹ, ਦੀਵਾਨਾ, ਹੋ ਗਿਆ, ਜੱਗ ਮਸਤਾਨਾ ਹੋ ਗਿਆ
ਸਾਨੂੰ, ਚਰਨਾਂ 'ਚ, ਰੱਖਿਆ...( ਓ ਭੋਲਿਆ ) ll
ਤੇਰਾ, ਡੰਮਰੂ ਸੋਹਣਾ...

ਤੇਰੇ, ਸ਼ੀਸ਼ ਉੱਤੇ, ਭੋਲੇ ਸੋਹਣੀ, ਜਟਾ ਸੱਜਦੀ l
ਤੇਰੀ, ਜਟਾ ਦੇ, ਅੰਦਰ ਗੰਗਾ, ਮਈਆ ਵੱਸਦੀ ll
ਮੱਥੇ, ਚੰਦਾ, ਸੋਹਣਾ ਸੱਜਦਾ... ( ਓ ਭੋਲਿਆ ) ll
ਤੇਰਾ, ਡੰਮਰੂ ਸੋਹਣਾ...

ਤੇਰੇ, ਗਲ਼ ਵਿੱਚ, ਗਾਨੀ ਨਾਗਾਂ, ਵਾਲੀ ਜੱਚਦੀ l
ਤੇਰੇ, ਹੱਥ ਵਿੱਚ, ਪਿਆਲੀ ਭੰਗ, ਵਾਲੀ ਸੱਜਦੀ ll
ਪੈਰੀ, ਘੁੰਘਰੂ, ਸੋਹਣਾ ਸੱਜਦਾ.. ( ਓ ਭੋਲਿਆ ) ll
ਤੇਰਾ, ਡੰਮਰੂ ਸੋਹਣਾ...

ਤੇਰੀ, ਜੋੜੀ ਗੌਰਾਂ, ਨਾਲ ਭੋਲ਼ੇ, ਸੋਹਣੀ ਲੱਗਦੀ l
ਸਾਡੇ, ਦਿਲ ਵਾਲੇ, ਮੰਦਿਰ ਵਿੱਚ, ਏਹੋ ਵੱਸਦੀ ll
ਤੇਰੀ, ਗੋਦੀ ਗਣਪਤ, ਸੱਜਦਾ.. ( ਓ ਭੋਲਿਆ ) ll
ਤੇਰਾ, ਡੰਮਰੂ ਸੋਹਣਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi
तेरा डमरू सोहणा बजता

तेरा, डमरू, सोहणा बजता (ओ भोलेया)॥
सारा, जग, पड़ा नाचता (ओ भोलेया)॥

तेरे, डमरू की, मीठी-मीठी, तान भोलेया,
सारा, जग इसकी, तान पे, क़ुर्बान भोलेया॥
यह तो, बादलों, जैसा गरजता...(ओ भोलेया)॥
तेरा, डमरू सोहणा...

पहन के, पैरों में, झांझर मैं, नाचती फिरूं,
तेरे, डमरू की, तान पे, नाचती फिरूं॥
मेरा, पैर, भी ना रुका...(ओ भोलेया)॥
तेरा, डमरू सोहणा...

हमारा, दिल तेरे, डमरू का, दीवाना हो गया,
यह, दीवाना, हो गया, जग मस्ताना हो गया॥
हमें, चरणों में, रखना...(ओ भोलेया)॥
तेरा, डमरू सोहणा...

तेरे, शीश पर, भोले सोहणी, जटा सजती,
तेरी, जटा में, गंगा, मैया बसती॥
माथे, चंदा, सोहणा सजता...(ओ भोलेया)॥
तेरा, डमरू सोहणा...

तेरी, गले में, नागों की माला, अच्छी लगती,
तेरे, हाथ में, प्याली भांग, वाली सजती॥
पैरों में, घुंघरू, सोहणा बजता...(ओ भोलेया)॥
तेरा, डमरू सोहणा...

तेरी, जोड़ी गौरा, संग भोले, सोहणी लगती,
हमारे, दिल वाले, मंदिर में, यही बसती॥
तेरी, गोदी में गणपत, सजता...(ओ भोलेया)॥
तेरा, डमरू सोहणा...

अपलोडर - अनिलराम मूर्ति भोपाल

श्रेणी
download bhajan lyrics (18 downloads)