नी अम्मिए भोला बड़ा ही प्यारा

नी अम्मिए भोळा बड़ा ही प्यारा
हो भोळे तो वगैर साडा होना नी गुजारा
नी अम्मिए भोळा बड़ा ही प्यारा

की करने असीं महल चुबारे
हो क्खां वाली कुल्ली विच करना गुजारा
नी अम्मिए भोळा बड़ा

की करने असीं सूट साड़ियां
हो भगवां चोला पा के असीं करना गुजारा
नी अम्मिए भोळा बड़ा

की करने असीं गहिणे गट्टे
हो रुद्र माला पा के असीं करना गुजारा
नी अम्मिए भोळा बड़ा

की करने असीं पलंग निवारी
हो थल्ले आसण ला के असीं करना गुजारा
नी अम्मिए भोळा बड़ा

की करने असीं रिश्ते नाते
हो भोळे दियां संगतां नाल करना गुजारा
नी अम्मिए भोळा बड़ा

की करने असीं कोठियां कारां
हो भोळे दे दर्शन पा के असीं करना गुजारा
नी अम्मिए भोळा बड़ा

अपलोडर- अनिलरामूर्ति भोपाल

ਨੀ ਅੰਮੀਏ ਭੋਲ਼ਾ ਬੜਾ ਹੀ ਪਿਆਰਾ
ਹੋ ਭੋਲੇ ਤੋਂ ਵਗੈਰ ਸਾਡਾ ਹੋਣਾ ਨੀ ਗੁਜ਼ਾਰਾ
ਨੀ ਅੰਮੀਏ ਭੋਲ਼ਾ ਬੜਾ ਹੀ ਪਿਆਰਾ

ਕੀ ਕਰਨੇ ਅਸੀਂ ਮਹਿਲ ਚੁਬਾਰੇ
ਹੋ ਕੱਖਾਂ ਵਾਲੀ ਕੁੱਲੀ ਵਿੱਚ ਕਰਨਾ ਗੁਜ਼ਾਰਾ
ਨੀ ਅੰਮੀਏ ਭੋਲ਼ਾ ਬੜਾ

ਕੀ ਕਰਨੇ ਅਸੀਂ ਸੂਟ ਸਾੜੀਆਂ  
ਹੋ ਭਗਵਾਂ ਚੋਲਾ ਪਾ ਕੇ ਅਸੀਂ ਕਰਨਾ ਗੁਜ਼ਾਰਾ
ਨੀ ਅੰਮੀਏ ਭੋਲ਼ਾ ਬੜਾ

ਕੀ ਕਰਨੇ ਅਸੀਂ ਗਹਿਣੇ ਗੱਟੇ  
ਹੋ ਰੁਦਰ ਮਾਲਾ ਪਾ ਕੇ ਅਸੀਂ ਕਰਨਾ ਗੁਜ਼ਾਰਾ
ਨੀ ਅੰਮੀਏ ਭੋਲ਼ਾ ਬੜਾ

ਕੀ ਕਰਨੇ ਅਸੀਂ ਪਲੰਘ ਨਿਵਾਰੀ  
ਹੋ ਥੱਲੇ ਆਸਣ ਲਾ ਕੇ ਅਸੀਂ ਕਰਨਾ ਗੁਜ਼ਾਰਾ
ਨੀ ਅੰਮੀਏ ਭੋਲ਼ਾ ਬੜਾ

ਕੀ ਕਰਨੇ ਅਸੀਂ ਰਿਸ਼ਤੇ ਨਾਤੇ  
ਹੋ ਭੋਲ੍ਹੇ ਦੀਆਂ ਸੰਗਤਾਂ ਨਾਲ ਕਰਨਾ ਗੁਜ਼ਾਰਾ
ਨੀ ਅੰਮੀਏ ਭੋਲ਼ਾ ਬੜਾ

ਕੀ ਕਰਨੀਆਂ ਅਸੀਂ ਕੋਠੀਆਂ ਕਾਰਾਂ  
ਹੋ ਭੋਲ੍ਹੇ ਦੇ ਦਰਸ਼ਨ ਪਾ ਕੇ ਅਸੀਂ ਕਰਨਾ ਗੁਜ਼ਾਰਾ
ਨੀ ਅੰਮੀਏ ਭੋਲ਼ਾ ਬੜਾ

ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी
download bhajan lyrics (18 downloads)