ਜੋਗੀ ਦੇ ਦਵਾਰੇ ਤੋਂ ਮੁਰਾਦ ਮੰਗ ਲੈ
ਜੋਗੀ, ਦੇ ਦਵਾਰੇ ਤੋਂ, ਮੁਰਾਦ ਮੰਗ ਲੈ ll
ਓ ਪ੍ਰੇਮ ਦੇ, ਪੁਜਾਰੀਆ, ਪਿਆਰ ਮੰਗ ਲੈ ll
ਜੋਗੀ, ਦੇ ਦਵਾਰੇ ਤੋਂ...
ਇੱਕ ਵਾਰੀ, ਰੁੱਸੇ, ਨਾਥ ਨੂੰ, ਮਨਾ ਲੈ ਤੂੰ,
ਦਿਲ ਵਿੱਚ, ਓਹਦੀ, ਮੂਰਤੀ ਵਸਾ ਲੈ ਤੂੰ ll
ਓ ਜਿੰਦਗੀ ਦੀ, ਤਾਰ, ਉਸ ਨਾਲ, ਲਾ ਲੈ ਤੂੰ,
ਹਰ, ਤਾਰ ਵਿੱਚ, ਉਸਨੂੰ ਵਸਾ ਲੈ ਤੂੰ ll
ਨੂਰੀ, ਅਵਤਾਰ ਦਾ, ਦੀਦਾਰ ਮੰਗ ਲੈ l
ਓ ਪ੍ਰੇਮ ਦੇ, ਪੁਜਾਰੀਆ, ਪਿਆਰ ਮੰਗ ਲੈ,
ਜੋਗੀ, ਦੇ ਦਵਾਰੇ ਤੋਂ, ਮੁਰਾਦ...
ਓ ਧੰਨੇ ਵਾਂਗੂ, ਮਨ, ਸਮਝਾ ਕੇ ਵੇਖ ਲੈ,
ਮੀਰਾਂ ਵਾਂਗੂ, ਨੱਚ ਕੇ, ਤੇ ਗਾ ਕੇ ਵੇਖ ਲੈ ll
ਓ ਪਿਆਰ ਵਿੱਚ, ਭੀਲਣੀ ਦੇ, ਬੇਰ ਖਾ ਗਿਆ,
ਛਿੱਲੜਾਂ ਦੇ, ਕਈ ਵਾਰੀ, ਭੋਗ ਲਾ ਗਿਆ ll
ਰੰਗਣਾ ਜੇ ਮਨ, ਨਾਮ ਵਿੱਚ, ਰੰਗ ਲੈ l
ਓ ਪ੍ਰੇਮ ਦੇ, ਪੁਜਾਰੀਆ, ਪਿਆਰ ਮੰਗ ਲੈ,
ਜੋਗੀ, ਦੇ ਦਵਾਰੇ ਤੋਂ, ਮੁਰਾਦ...
ਓ ਵੇਲਾ, ਬੀਤ ਜਾਵੇਗਾ ਨੀ, ਹੱਥ ਆਵੇਗਾ,
ਬੀਤਿਆ ਓਹ, ਸਾਰਾ ਸਮਾਂ, ਯਾਦ ਆਵੇਗਾ ll
ਓ ਸੱਚਾ, ਸੌਦਾ ਕਰ, ਤੇਰੇ ਕੰਮ ਆਵੇਗਾ,
ਚੰਗਾ, ਕੰਮ ਕਰ, ਤੇਰੇ ਕੰਮ ਆਵੇਗਾ ll
ਹੋ ਕੇ, ਨਿਸੰਗ ਮੂੰਹੋਂ, ਮੰਗ ਮੰਗ ਲੈ l
ਓ ਪ੍ਰੇਮ ਦੇ, ਪੁਜਾਰੀਆ, ਪਿਆਰ ਮੰਗ ਲੈ,
ਜੋਗੀ, ਦੇ ਦਵਾਰੇ ਤੋਂ, ਮੁਰਾਦ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
जोगी दे दवारे तों, मुराद मंग लै
जोगी, दे दवारे तों, मुराद मंग लै।।
ओ प्रेम दे, पुजारिया, प्यार मंग लै।।
जोगी, दे दवारे तों...
इक वारी, रूस्से, नाथ नूं, मना लै तू,
दिल विच, ओहदी, मूर्ति बसा लै तू।।
ओ जिंदगी दी, तार, उस नाल, ला लै तू,
हर, तार विच, उसनूं बसा लै तू।।
नूरी, अवतार दा, दीदार मंग लै।।
ओ प्रेम दे, पुजारिया, प्यार मंग लै,
जोगी, दे दवारे तों, मुराद...
ओ धन्ने वांगू, मन, समझा के वेख लै,
मीरा वांगू, नच के, ते गा के वेख लै।।
ओ प्यार विच, भीलणी दे, बेर खा गया,
छिल्लड़ां दे, कई वारी, भोग ला गया।।
रंगना जे मन, नाम विच, रंग लै।।
ओ प्रेम दे, पुजारिया, प्यार मंग लै,
जोगी, दे दवारे तों, मुराद...
ओ वेला, बीत जावेगा नी, हथ आवेगा,
बीतिया ओह, सारा समां, याद आवेगा।।
ओ सच्चा, सौदा कर, तेरे कम आवेगा,
चंगा, कम कर, तेरे कम आवेगा।।
हो के, निसंग, मूंहों, मंग मंग लै।।
ओ प्रेम दे, पुजारिया, प्यार मंग लै,
जोगी, दे दवारे तों, मुराद...