औलख निरंजन जय जय पौणाहारी/ਔਲੱਖ ਨਿਰੰਜਨ ਜੈ ਜੈ ਪੌਣਾਹਾਰੀ - रोहित शर्मा

ਔਲੱਖ ਨਿਰੰਜਨ ਜੈ ਜੈ ਪੌਣਾਹਾਰੀ

ਔਲੱਖ, ਨਿਰੰਜਨ... ( ਜੈ ਜੈ, ਪੌਣਾਹਾਰੀ / ਦੁੱਧਾਧਾਰੀ ) ॥
ਔਲੱਖ, ਨਿਰੰਜਨ... ( ਜੈ ਜੈ, ਪੌਣਾਹਾਰੀ / ਦੁੱਧਾਧਾਰੀ ) ॥
ਔਲੱਖ, ਨਿਰੰਜਨ... ( ਜੈ ਜੈ, ਪੌਣਾਹਾਰੀ / ਦੁੱਧਾਧਾਰੀ ) ॥
ਵਰ ਸ਼ਿਵ ਜੀ ਤੋਂ, ਪਾ ਕੇ ਸੁਆਮੀ, ਵਿੱਚ ਕਲਿਯੁਗ ਦੇ ਆਇਆ ।
ਬਾਰਾਂ ਘੜੀ ਦਾ, ਕਰਜ਼ ਉਤਾਰਨ, ਸ਼ਾਹ-ਤਲਾਈਏਂ ਆਇਆ ॥
ਓ ਮਾਂ ਰਤਨੇ ਦੇ, ਦਰ ਤੇ ਜਾ ਕੇ, ਜੋਗੀ ਨੇ ਅਲਖ ਜਗਾਇਆ, ਕਹਿੰਦਾ,,
ਔਲੱਖ, ਨਿਰੰਜਨ... ( ਜੈ ਜੈ, ਪੌਣਾਹਾਰੀ / ਦੁੱਧਾਧਾਰੀ )...

ਬਾਰਾਂ ਸਾਲ, ਤੈਂ ਗਊਆਂ ਚਾਰੀਆਂ, ਬਣ ਰਤਨੋ ਦਾ ਪਾਲੀ ।
ਰਤਨੋ, ਵਿੱਚ ਖੁਸ਼ੀ ਦੇ ਗਾਵੇ, ਸੰਗਤ ਖੜੀ ਸਵਾਲੀ ॥
ਓਹ ਦੁਖੀਆਂ ਦੇ, ਕਸ਼ਟ ਨਬੇੜੇ, ਬਣ ਸੰਗਤਾਂ ਦਾ ਬਾਲੀ, ਕਹਿੰਦਾ,,
ਔਲੱਖ, ਨਿਰੰਜਨ... ( ਜੈ ਜੈ, ਪੌਣਾਹਾਰੀ / ਦੁੱਧਾਧਾਰੀ )...

ਬਾਰਾਂ ਸਾਲ ਜਦ, ਪੂਰੇ ਹੋ ਗਏ, ਬਾਬੇ ਨੇ ਖੇਲ੍ਹ ਰਚਾਇਆ ।
ਆਪ ਤਾਂ ਬੈਠਾ, ਸਮਾਧੀ ਲਾ ਕੇ, ਗਊਆਂ ਖੇਤ ਗਵਾਇਆ ॥
ਓ ਦਿੱਤੇ, ਜਦ ਉਲਾਂਭੇ ਜੱਟਾਂ, ਉੱਜੜਿਆ ਖੇਤ ਉਗਾਇਆ, ਕਹਿੰਦਾ,,
ਔਲੱਖ, ਨਿਰੰਜਨ... ( ਜੈ ਜੈ, ਪੌਣਾਹਾਰੀ / ਦੁੱਧਾਧਾਰੀ )...

ਟਿੱਲਿਓਂ ਚੱਲ ਕੇ, ਗੋਰਖ ਆਇਆ, ਬਾਬੇ ਨੂੰ ਅਜ਼ਮਾਇਆ ।
ਬਾਲਕ ਨੂੰ, ਓਹ ਆਖਣ ਲੱਗਿਆ, ਭੁੱਖ ਨੇ ਬੜਾ ਸਤਾਇਆ ॥
ਜੋਗੀ ਨੇ, ਫਿਰ ਚਿੱਪੀ ਚੁੱਕੀ, ਹੱਥ ਗਊ ਨੂੰ ਪਾਇਆ ।
ਔਂਸਰ ਗਾਂ ਦਾ, ਦੁੱਧ ਲਿਆ ਕੇ, ਗੋਰਖ ਹੱਥ ਫੜ੍ਹਾਇਆ, ਕਹਿੰਦਾ,,
ਔਲੱਖ, ਨਿਰੰਜਨ... ( ਜੈ ਜੈ, ਪੌਣਾਹਾਰੀ / ਦੁੱਧਾਧਾਰੀ )...

ਐਨੀ, ਸ਼ਕਤੀ ਦੇਖ ਕੇ ਗੋਰਖ, ਵਿੱਚ ਗੁੱਸੇ ਦੇ ਆਇਆ ।
ਚੇਲਿਆਂ ਨੂੰ, ਹੁਕਮ ਸੁਣਾਇਆ, ਬਾਬੇ ਨੂੰ ਘੇਰਾ ਪਾਇਆ ॥
ਪਾਉਣ, ਲੱਗੇ ਜ਼ਬਰਦਸਤੀ ਮੁੰਦਰਾਂ, ਬਾਬੇ ਨੇ ਉੱਡਾਰੀ ਲਾਈਆਂ, ਕਹਿੰਦਾ,,
ਔਲੱਖ, ਨਿਰੰਜਨ... ( ਜੈ ਜੈ, ਪੌਣਾਹਾਰੀ / ਦੁੱਧਾਧਾਰੀ )...

ਵਿੱਚ ਗੁਫ਼ਾ ਦੇ, ਬਾਬਾ ਜੀ ਤੇਰੇ, ਭਗਤ ਨੇ ਅਰਜ਼ਾਂ ਕਰਦੇ ।
ਖ਼ਾਲੀ ਸਾਡੀ, ਝੋਲੀ ਬਾਬਾ ਜੀ, ਨਾਲ ਮੁਰਾਦਾਂ ਭਰ ਦੇ ॥
ਓ ਬੱਚੜੇ ਤੇਰੇ, ਕਰਨ ਪੁਕਾਰਾਂ, ਦੇ ਦਰਸ਼ਨ ਇੱਕ ਵਾਰੀ, ਬੋਲੋ,,
ਔਲੱਖ, ਨਿਰੰਜਨ... ( ਜੈ ਜੈ, ਪੌਣਾਹਾਰੀ / ਦੁੱਧਾਧਾਰੀ )...
ਔਲੱਖ, ਨਿਰੰਜਨ... ਸਭ ਦੁੱਖ ਭੰਜਨ... ਧੁਨ ॥॥।

ਹੋ ਬਾਬੇ ਹੱਥ, ਡੋਰਾਂ ਜੀ, ਜੈਕਾਰਾ ਕਿਓਂ ਨੀ ਬੋਲਦਾ ।
ਜੈਕਾਰਾ, ਕਿਓਂ ਨੀ ਬੋਲਦਾ, ਜੈਕਾਰਾ ਕਿਓਂ ਨੀ ਬੋਲਦਾ ।
ਮੋਰ, ਸਵਾਰੀ, ਆ ਗਿਆ, ਜੈਕਾਰਾ ਕਿਓਂ ਨੀ ਬੋਲਦਾ ।
ਜੈਕਾਰਾ, ਕਿਓਂ ਨੀ ਬੋਲਦਾ, ਜੈਕਾਰਾ ਕਿਓਂ ਨੀ ਬੋਲਦਾ ।
ਪੌਣਾ,ਹਾਰੀ, ਆ ਗਿਆ, ਜੈਕਾਰਾ ਕਿਓਂ ਨੀ ਬੋਲਦਾ ।
ਜੈਕਾਰਾ, ਕਿਓਂ ਨੀ ਬੋਲਦਾ, ਜੈਕਾਰਾ ਕਿਓਂ ਨੀ ਬੋਲਦਾ ।
ਦੁੱਧਾ,ਧਾਰੀ, ਆ ਗਿਆ, ਜੈਕਾਰਾ ਕਿਓਂ ਨੀ ਬੋਲਦਾ ।
ਜੈਕਾਰਾ, ਕਿਓਂ ਨੀ ਬੋਲਦਾ, ਜੈਕਾਰਾ ਕਿਓਂ ਨੀ ਬੋਲਦਾ ।

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

औलख, निरंजन... ( जय जय, पौणाहारी / दुੱਧाधारी ) ॥  
औलख, निरंजन... ( जय जय, पौणाहारी / दुੱਧाधारी ) ॥  
औलख, निरंजन... ( जय जय, पौणाहारी / दुੱਧाधारी ) ॥  

वर शिव जी से, पाकर स्वामी, में कलियुग में आया ।  
बारह घड़ी का, कर्ज़ उतारने, शाह-तलाइये आया ॥  
ओ मां रत्नो के, दर पे जाकर, जोगी ने अलख जगाया, कहता,  
औलख, निरंजन... ( जय जय, पौणाहारी / दुੱਧाधारी )...  

बारह साल, तूने गायें चराईं, बन रत्नो का पाली ।  
रत्नो, में ख़ुशी दे गाये, संगत खड़ी सवाल लिए ॥  
ओ दुखियों के, कष्ट निवारक, बन संगतों का बाली, कहता,  
औलख, निरंजन... ( जय जय, पौणाहारी / दुੱਧाधारी )...  

बारह साल जब, पूरे हो गए, बाबे ने खेल रचाया ।  
आप तो बैठा, समाधि लगाकर, गायों को खेत गंवाया ॥  
ओ दिये, जब उलाहने जटों ने, उजड़ा खेत उगाया, कहता,  
औलख, निरंजन... ( जय जय, पौणाहारी / दुੱਧाधारी )...  

टिल्लियों चलकर, गोरख आया, बाबे को आज़माया ।  
बालक से, वह कहने लगा, भूख ने बहुत सताया ॥  
जोगी ने, फिर चिप्पी उठाई, हाथ गाय को लगाया ।  
औंस भर गाय का, दूध लाकर, गोरख के हाथ थमाया, कहता,  
औलख, निरंजन... ( जय जय, पौणाहारी / दुੱਧाधारी )...  

ऐसी, शक्ति देख गोरख, में गुस्से से आया ।  
चेलों को, हुक्म सुनाया, बाबे को घेरा लगाया ॥  
पहनाने लगे ज़बरदस्ती मुंदरें, बाबे ने उड़ान लगाई, कहता,  
औलख, निरंजन... ( जय जय, पौणाहारी / दुੱਧाधारी )...  

गुफा के भीतर, बाबा जी तेरे, भक्त अरज़ें करते ।  
खाली हमारी, झोली बाबा जी, साथ मुरादें भर दे ॥  
ओ बछड़े तेरे, करें पुकारें, दे दर्शन एक वारी, बोलो,  
औलख, निरंजन... ( जय जय, पौणाहारी / दुੱਧाधारी )...  
औलख, निरंजन... सब दुख भंजन... धुन ॥॥  

हो बाबे हाथ, डोरा जी, जैकारा क्यों नहीं बोलता ।  
जैकारा, क्यों नहीं बोलता, जैकारा क्यों नहीं बोलता ।  
मोर, सवारी, आ गया, जैकारा क्यों नहीं बोलता ।  
जैकारा, क्यों नहीं बोलता, जैकारा क्यों नहीं बोलता ।  
पौणाहारी, आ गया, जैकारा क्यों नहीं बोलता ।  
जैकारा, क्यों नहीं बोलता, जैकारा क्यों नहीं बोलता ।  
दुੱਧाधारी, आ गया, जैकारा क्यों नहीं बोलता ।  
जैकारा, क्यों नहीं बोलता, जैकारा क्यों नहीं बोलता ।  

अपलोडर – अनिलरामूर्ती भोपाल