पा झोली चो खैरां/ਪਾ ਝੋਲੀ 'ਚੋ ਖੈਰਾਂ

ਪਾ ਝੋਲੀ 'ਚੋ ਖੈਰਾਂ

ਪਾ, ਝੋਲੀ 'ਚੋ ਖੈਰਾਂ,
ਜੇਹੜੀ, ਮੌਂਢੇ ਉੱਤੇ ਪਾਈ ਆ ll
ਮੌਂਢੇ ਉੱਤੇ, ਪਾਈ ਜੇਹੜੀ,
ਬਗ਼ਲ 'ਚ, ਪਾਈ ਆ l
ਪਾ, ਝੋਲੀ 'ਚੋ ਖੈਰਾਂ...

ਝੋਲੀ, ਤੇਰੀ ਨੂੰ, ਲੱਗੇ ਨੇ ਹੀਰੇ ll
ਸਭ, ਭੈਣਾਂ ਨੂੰ, ਦੇਵੇਂ ਵੀਰੇ ll
ਮੈਂ ਵੀ ਤੇਰੇ, ਦਰ ਦੇ ਉੱਤੇ,
ਬਾਬਾ, ਝੋਲੀ, ਫ਼ੈਲਾਈ ਆ,
ਪਾ, ਝੋਲੀ 'ਚੋ ਖੈਰਾਂ...

ਝੋਲੀ, ਤੇਰੀ ਨੂੰ, ਲੱਗੀਆਂ ਲੜ੍ਹੀਆਂ ll
ਸੰਗਤਾਂ, ਤੇਰੇ, ਦਰ ਤੇ ਖੜੀਆਂ ll
ਮੈਂ ਵੀ ਤੇਰੀ, ਗੁਫ਼ਾ ਦੇ ਉੱਤੇ,
ਆ ਕੇ, ਅਰਜ਼, ਲਗਾਈ ਆ,
ਪਾ, ਝੋਲੀ 'ਚੋ ਖੈਰਾਂ...

ਝੋਲੀ, ਤੇਰੀ ਨੂੰ, ਲੱਗੇ ਸਿਤਾਰੇ ll
ਬੇੜੇ, ਲਾਉਂਦਾ, ਪਾਰ ਕਿਨਾਰੇ ll
ਦਰ, ਤੇਰੇ ਤੇ, ਖੜਾ ਸਵਾਲੀ,
ਓਹਦੀ ਵੀ, ਕਰ, ਸੁਣਵਾਈ ਆ,
ਪਾ, ਝੋਲੀ 'ਚੋ ਖੈਰਾਂ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

पा, झोली 'चो खैरां

पा, झोली 'चो खैरां,
जेहड़ी, मौंधे उत्ते पाई है।।
मौंधे उत्ते, पाई जेहड़ी,
बगल 'च, पाई है।
पा, झोली 'चो खैरां...

झोली, तेरी को, लगते हैं हीरे।।
सब, बहनों को, देवे वीर।।
मैं भी तेरे, दर के ऊपर,
बाबा, झोली, फैलाई है,
पा, झोली 'चो खैरां...

झोली, तेरी को, लगती हैं लड़ियां।।
संगतें, तेरे, दर पे खड़ी हैं।।
मैं भी तेरी, गुफा के ऊपर,
आकर, अर्ज लगाई है,
पा, झोली 'चो खैरां...

झोली, तेरी को, लगते सितारे।।
बेड़े, लगाते, पार किनारे।।
दर, तेरे पे, खड़ा सवाल,
उसकी भी, कर, सुनवाई है,
पा, झोली 'चो खैरां...

अपलोडर - अनिलरामूर्ति भोपाल

download bhajan lyrics (10 downloads)