ਸਾਡੇ ਮਾੜੇ ਕਰਮਾ ਤੇ ਮਾਰ ਛਿੱਟਾ/साड़े माड़े करमा ते मार छिट्टा

ਸਾਡੇ ਮਾੜੇ ਕਰਮਾ ਤੇ ਮਾਰ ਛਿੱਟਾ
ਵੇ ਦੁੱਧ ਪੁੱਤ ਦੇਣ ਵਾਲਿਆ....
ਤੈਨੂੰ ਰੋਟ ਮੈ ਚੜਾਵਾ ਮਿੱਠਾ
ਵੇਂ ਦੁੱਧ ਪੁੱਤ ਦੇਣ ਵਾਲਿਆ....2
ਜੈ ਬਾਬੇ ਦੀ

ਛਿੱਟਾ ਐਸਾ ਮਾਰ ਵੈ ਚੌਰਾਸੀ ਮੇਰੀ ਕਟ ਜੇ
ਦੁਖਾਂ ਭਰੀ ਪੰਡ ਮੇਰੇ ਸਿਰ ਉੱਤੋਂ ਹਟ ਜੈ...2
ਸਾਨੂੰ ਭਗਤੀ ਦਾ ਦੇਦੇ ਬਾਬਾ ਸਿੱਟਾ
ਵੇ ਦੁੱਧ ਪੁੱਤ ਦੇਣ ਵਾਲਿਆ
ਸਾਡੇ ਮਾੜੇ ਕਰਮਾ ਤੇ ਮਾਰ ਛਿੱਟਾ
ਵੇ ਦੁੱਧ ਪੁੱਤ ਦੇਣ ਵਾਲਿਆ....2

ਤੈਨੂੰ ਰੋਟ ਮੈ ਚੜ੍ਹਾਵਾ ਤੈਨੂੰ ਭੋਗ ਲਗਾਵਾਂ....

ਵਰ ਮੈਨੂੰ ਦੇਦੇ ਤੂੰ ਉਮਰਾ ਦੀ ਸਾਂਝ ਦਾ
ਰਹੇ ਕੋਈ ਦੁੱਖੀ ਅਤੇ ਰਹੇ ਕੋਈ ਬਾਂਝ ਨਾ...2
ਮਾੜੇ ਕਰਮਾ ਦਾ ਪਾੜ ਦੇ ਤੂੰ ਚਿਠਾ
ਵੇ ਦੁੱਧ ਪੁੱਤ ਦੇਣ ਵਾਲਿਆ
ਸਾਡੇ ਮਾੜੇ ਕਰਮਾ ਤੇ ਮਾਰ ਛਿੱਟਾ
ਵੇ ਦੁੱਧ ਪੁੱਤ ਦੇਣ ਵਾਲਿਆ....2
ਜੈ ਬਾਬੇ ਦੀ....

ਮੇਰੀ ਵਾਰੀ ਲੁੱਕ ਨਾ ਤੂੰ ਜਾਵੀਂ ਪੌਣਾਹਾਰੀਆ
ਕੋਈ ਕਹਿੰਦਾ ਜੋਗੀ ਕੋਈ ਕਹਿੰਦਾ ਦੁਧਾਧਰੀਆ....2
ਜੋਗੀ ਤੇਰੇ ਤੇ ਭਰੋਸਾ ਬੜਾ ਕੀਤਾ
ਵੇ ਦੁੱਧ ਪੁੱਤ ਦੇਣ ਵਾਲਿਆ
ਸਾਡੇ ਮਾੜੇ ਕਰਮਾ ਤੇ ਮਾਰ ਛਿੱਟਾ
ਵੇ ਦੁੱਧ ਪੁੱਤ ਦੇਣ ਵਾਲਿਆ....2

ਰੰਗੜ ਦੇ ਦਰੋ ਕੋਈ ਖਾਲੀ ਨਈਉ ਮੁੜਿਆ
ਸੈਂਡ ਵੀ ਪੰਜਾਬੀ ਤਾਹੀ ਦਰ ਨਾਲ ਜੁੜਿਆ...2
ਪ੍ਰਦੀਪ ਨੇ ਸਬਰ ਬੜਾ ਕੀਤਾ
ਵੇ ਦੁੱਧ ਪੁੱਤ ਦੇਣ ਵਾਲਿਆ
ਸਾਡੇ ਮਾੜੇ ਕਰਮਾ ਤੇ ਮਾਰ ਛਿੱਟਾ
ਵੇ ਦੁੱਧ ਪੁੱਤ ਦੇਣ ਵਾਲਿਆ....2
ਜੋਗੀਆ ਪੋਣਾਹਾਰੀਆ.....

Lyrics in Hindi

साड़े माड़े करमा ते मार छिट्टा

वे दूध पुत्र देने वालिया...
तैनूं रोट मैं चढ़ावा मिठ्ठा,
वे दूध पुत्र देने वालिया... (2)
जय बाबा दी...

छिट्टा ऐसा मार, वे चौरासी मेरी कट जाए,
दुखों भरी पंड मेरे सिर ऊपर से हट जाए... (2)
सानूं भगती का देदे, बाबा सिट्टा,
वे दूध पुत्र देने वालिया,
साड़े माड़े करमा ते मार छिट्टा,
वे दूध पुत्र देने वालिया... (2)

तैनूं रोट मैं चढ़ावा, तैनूं भोग लगावा...

वर मुझे देदे, तू उम्र की सांझ का,
रहे कोई दुखी, और रहे कोई बांझ ना... (2)
माड़े करमा का फाड़ दे, तू चिट्ठा,
वे दूध पुत्र देने वालिया,
साड़े माड़े करमा ते मार छिट्टा,
वे दूध पुत्र देने वालिया... (2)
जय बाबा दी...

मेरी बारी, लुक ना तू जावें पौनहारिया,
कोई कहे जोगी, कोई कहे दुहधाधरिया... (2)
जोगी तेरे पे भरोसा, बड़ा कीता,
वे दूध पुत्र देने वालिया,
साड़े माड़े करमा ते मार छिट्टा,
वे दूध पुत्र देने वालिया... (2)

रंगड़ दे दर से, कोई खाली नहीं मुड़िया,
सैंड भी पंजाबी, ताही दर से जुड़िया... (2)
प्रदीप ने, सब्र बड़ा कीता,
वे दूध पुत्र देने वालिया,
साड़े माड़े करमा ते मार छिट्टा,
वे दूध पुत्र देने वालिया... (2)

जोगिया, पौनहारिया


Singer Sand Vi Punjabi
Lyrics Pardeep Yogi Angrish Ludhiana
9815695865


download bhajan lyrics (10 downloads)