जय बाबे दी, जय बाबे दी,
जय बाबे दी बोल के भगतों, सच्चो सच सुनावा,
पौणाहारी दिया सुंदर जटावा,
मेरे बाबे दिया सुंदर जटावा,
जय बाबे दी, जय बाबे दी,, हो......
( भगतों )
माई रत्नों दा बनया पाली, गऊआं रोज़ चरावे,
फसला नू रोज़ खा जावन गऊआं, ऐसी कला दिखावे,
करनी उसदी वेख के भगतो, मैं बलिहारे जावा,
पौणाहारी दिया सुंदर जटावा,
मेरे बाबे दिया सुंदर जटावा,
जय बाबे दी, जय बाबे दी,, हो......
( भगतों )
गौरख नाथ ने जद सी आके, अपना मान दिखाया,
इक चिपि दे दूध नाल भगतों, उसदा मान मिटाया,
इस जोगी दे चरणा दी मैं, धुड़ मथे ते लावा,
पौणाहारी दिया सुंदर जटावा,
मेरे बाबे दिया सुंदर जटावा,
जय बाबे दी, जय बाबे दी,, हो......
( भगतों )
सोहनी सूरत रंग सावंला, सिर ते सुंदर जटावा,
चिमटा झोली अंग विराजे, पैरी सुंदर खड़ावा,
मोर सवारी लगदी प्यारी, जिसदे मैं गुण गावा,
पौणाहारी दिया सुंदर जटावा,
मेरे बाबे दिया सुंदर जटावा,
जय बाबे दी, जय बाबे दी,, हो......
( भगतों )
सच्चे प्रेम दे नाल जो भगतो, गुण बाबे दे गाउँदे,
कैलाश कहे ओ बचड़े प्यारे, भव सागर तर जांदे,
सच्ची ज्योत जगा के भगतो, मैं ता सब कुछ पावा,
पौणाहारी दिया सुंदर जटावा,
मेरे बाबे दिया सुंदर जटावा,
जय बाबे दी, जय बाबे दी,, हो......
*ਜੈ ਬਾਬੇ ਦੀ,,, ਜੈ ਬਾਬੇ ਦੀ,,, ll,,
ਜੈ ਬਾਬੇ ਦੀ, ਬੋਲ ਕੇ ਭਗਤੋ, ਸੱਚੋ ਸੱਚ ਸੁਣਾਵਾਂ,
ਪੌਣਾਹਾਰੀ ਦੀਆਂ, ਸੁੰਦਰ ਜਟਾਵਾਂ,
ਮੇਰੇ, ਬਾਬੇ ਦੀਆਂ, ਸੁੰਦਰ ਜਟਾਵਾਂ,,,
*ਜੈ ਬਾਬੇ ਦੀ,,, ਜੈ ਬਾਬੇ ਦੀ,,, ਹੋ, ਹੋ,,,,,,,,,,
( ਭਗਤੋ )
ਮਾਈ ਰਤਨੋ ਦਾ, ਬਣਿਆ ਪਾਲੀ*,,, "ਗਊਆਂ ਰੋਜ਼ ਚਰਾਵੇ" l
ਫਸਲਾਂ ਨੂੰ, ਖਾ ਜਾਵਣ ਗਊਆਂ*,,, "ਐਸੀ ਕਲਾ ਦਿਖਾਵੇ" ll
ਕਰਨੀ ਉਸਦੀ, ਵੇਖ ਕੇ ਭਗਤੋ ll , ਮੈਂ ਬਲਿਹਾਰੇ ਜਾਵਾਂ,
ਪੌਣਾਹਾਰੀ ਦੀਆਂ, ਸੁੰਦਰ ਜਟਾਵਾਂ,
ਮੇਰੇ, ਬਾਬੇ ਦੀਆਂ, ਸੁੰਦਰ ਜਟਾਵਾਂ,,,
*ਜੈ ਬਾਬੇ ਦੀ,,, ਜੈ ਬਾਬੇ ਦੀ,,, ਹੋ, ਹੋ,,,,,,,,,,
( ਭਗਤੋ )
ਗੋਰਖ ਨਾਥ ਨੇ, ਜਦ ਸੀ ਆ ਕੇ*,,, "ਆਪਣਾ ਮਾਨ ਦਿਖਾਇਆ" l
ਇੱਕ ਚਿੱਪੀ ਦੇ, ਦੁੱਧ ਨਾਲ ਭਗਤੋ*,,, "ਉਸਦਾ ਮਾਣ ਮਿਟਾਇਆ" ll
ਇਸ ਜੋਗੀ ਦੇ, ਚਰਨਾਂ ਦੀ ਮੈਂ ll, ਧੂੜ ਮੱਥੇ ਤੇ ਲਾਵਾਂ,
ਪੌਣਾਹਾਰੀ ਦੀਆਂ, ਸੁੰਦਰ ਜਟਾਵਾਂ,
ਮੇਰੇ, ਬਾਬੇ ਦੀਆਂ, ਸੁੰਦਰ ਜਟਾਵਾਂ,,,
*ਜੈ ਬਾਬੇ ਦੀ,,, ਜੈ ਬਾਬੇ ਦੀ,,,
( ਭਗਤੋ )
ਸੋਹਣੀ ਸੂਰਤ, ਰੰਗ ਸਾਂਵਲਾ*,,, "ਸਿਰ ਤੇ ਸੁੰਦਰ ਜਟਾਵਾਂ" l
ਚਿਮਟਾ ਝੋਲੀ, ਅੰਗ ਵਿਰਾਜੇ*,,, "ਪੈਰੀਂ ਸੁੰਦਰ ਖੜ੍ਹਾਵਾਂ" ll
ਮੋਰ ਸਵਾਰੀ, ਲੱਗਦੀ ਪਿਆਰੀ ll, ਜਿਸਦੇ ਮੈਂ ਗੁਣ ਗਾਵਾਂ
ਪੌਣਾਹਾਰੀ ਦੀਆਂ, ਸੁੰਦਰ ਜਟਾਵਾਂ,
ਮੇਰੇ, ਬਾਬੇ ਦੀਆਂ, ਸੁੰਦਰ ਜਟਾਵਾਂ,,,
*ਜੈ ਬਾਬੇ ਦੀ,,, ਜੈ ਬਾਬੇ ਦੀ,,,
( ਭਗਤੋ )
ਸੱਚੇ ਪ੍ਰੇਮ ਦੇ, ਨਾਲ ਜੋ ਭਗਤੋ*,,, "ਗੁਣ ਬਾਬੇ ਦੇ ਗਾਉਂਦੇ" l
ਕੈਲਾਸ਼ ਕਹੇ, ਉਹ ਬੱਚੜੇ ਪਿਆਰੇ*,,, "ਭਵ ਸਾਗਰ ਤਰ ਜਾਂਦੇ" ll
ਸੱਚੀ ਜੋਤ, ਜਗਾ ਕੇ ਭਗਤੋ ll, ਮੈਂ ਤਾਂ ਸਭ ਕੁੱਛ ਪਾਵਾਂ,
ਪੌਣਾਹਾਰੀ ਦੀਆਂ, ਸੁੰਦਰ ਜਟਾਵਾਂ,
ਮੇਰੇ, ਬਾਬੇ ਦੀਆਂ, ਸੁੰਦਰ ਜਟਾਵਾਂ,,,
*ਜੈ ਬਾਬੇ ਦੀ,,, ਜੈ ਬਾਬੇ ਦੀ,,,
ਜੈ ਬਾਬੇ ਦੀ, ਬੋਲ ਕੇ ਭਗਤੋ, ਸੱਚੋ ਸੱਚ ਸੁਣਾਵਾਂ,
ਪੌਣਾਹਾਰੀ ਦੀਆਂ, ਸੁੰਦਰ ਜਟਾਵਾਂ,
ਮੇਰੇ, ਬਾਬੇ ਦੀਆਂ, ਸੁੰਦਰ ਜਟਾਵਾਂ l
ਗੁਫ਼ਾ / ਧੂਣੇ ਵਾਲੇ ਦੀਆਂ, ਸੁੰਦਰ ਜਟਾਵਾਂ,,, xll
ਚਿਮਟੇ / ਸਿੰਗੀਆਂ ਵਾਲੇ ਦੀਆਂ, ਸੁੰਦਰ ਜਟਾਵਾਂ,,, xll
*ਜੈ ਬਾਬੇ ਦੀ,,, ਜੈ ਬਾਬੇ ਦੀ,,,
ਅਪਲੋਡਰ- ਅਨਿਲਰਾਮੂਰਤੀਭੋਪਾਲ