पंजाबी बोलियां- होली/ਪੰਜਾਬੀ ਬੋਲੀਆਂ-ਹੋਲੀ

ਪੰਜਾਬੀ ਬੋਲੀਆਂ-ਹੋਲੀ

ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਕੌਲੀ ll
ਓ ਰਾਧਾ, ਖੇਲ੍ਹ ਰਹੀ,,,ਓਏ ਹੋਏ lll, ਨਾਲ ਸ਼ਾਮ ਦੇ ਹੋਲੀ ll
ਓ ਬੱਲੇ ਬੱਲੇ, ਬੱਲੇ ਬੱਲੇ, ਬੱਲੇ,,,,,, ਹੋਏ, ਹੋਏ, ਹੋਏ, ਹੋਏ, ਹੋਏ,,

ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਗਹਿਣਾ ll
ਓ ਸ਼ਾਮ ਦਾ, ਰੰਗ ਚੜ੍ਹਿਆ,,,ਓਏ ਹੋਏ lll, ਸਾਰੀ ਉਮਰ ਨਾ ਲਹਿਣਾ ll
ਓ ਬੱਲੇ ਬੱਲੇ, ਬੱਲੇ ਬੱਲੇ, ਬੱਲੇ..., ਹੋਏ, ਹੋਏ, ਹੋਏ, ਹੋਏ, ਹੋਏ...

ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਮਾਲਾ ll
ਓ ਰੰਗ ਸਾਨੂੰ, ਪਾ ਗਿਆ,,,ਓਏ ਹੋਏ lll, ਮੋਹਨ ਮੁਰਲੀ ਵਾਲਾ ll
ਓ ਬੱਲੇ ਬੱਲੇ, ਬੱਲੇ ਬੱਲੇ, ਬੱਲੇ..., ਹੋਏ, ਹੋਏ, ਹੋਏ, ਹੋਏ, ਹੋਏ...

ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਮੱਟਕੀ ll
ਓ ਵਿੱਚ, ਰੰਗੀਲੇ ਦੇ,,,ਓਏ ਹੋਏ lll, ਜਾਨ ਹੈ ਮੇਰੀ ਅੱਟਕੀ ll  
ਓ ਬੱਲੇ ਬੱਲੇ, ਬੱਲੇ ਬੱਲੇ, ਬੱਲੇ..., ਹੋਏ, ਹੋਏ, ਹੋਏ, ਹੋਏ, ਹੋਏ...

ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਪਾਇਲ ll
ਓ ਸ਼ਾਮ ਦਾ, ਰੰਗ ਚੜ੍ਹਿਆ,,,ਓਏ ਹੋਏ lll, ਦਿਲ ਮੇਰਾ ਹੋਇਆ ਘਾਇਲ ll
ਓ ਬੱਲੇ ਬੱਲੇ, ਬੱਲੇ ਬੱਲੇ, ਬੱਲੇ..., ਹੋਏ, ਹੋਏ, ਹੋਏ, ਹੋਏ, ਹੋਏ...

ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਆਰੀ ll
ਓ ਮੋਹਨ, ਮਾਰ ਗਿਆ,,,ਓਏ ਹੋਏ lll, ਰੰਗ ਵਾਲੀ ਪਿਚਕਾਰੀ ll
ਓ ਬੱਲੇ ਬੱਲੇ, ਬੱਲੇ ਬੱਲੇ, ਬੱਲੇ..., ਹੋਏ, ਹੋਏ, ਹੋਏ, ਹੋਏ, ਹੋਏ...

ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਪੇੜੇ ll
ਓ ਆਪਣੇ, ਰੰਗ ਰੰਗ ਕੇ,,,ਓਏ ਹੋਏ lll, ਤਾਰ ਦਿਲਾਂ ਦੀਆਂ ਛੇੜੇ ll
ਓ ਬੱਲੇ ਬੱਲੇ, ਬੱਲੇ ਬੱਲੇ, ਬੱਲੇ..., ਹੋਏ, ਹੋਏ, ਹੋਏ, ਹੋਏ, ਹੋਏ...

ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਕੰਗਣਾ ll
ਓ ਫਾਗੁਣ, ਆਇਓ ਰੇ,,,ਓਏ ਹੋਏ lll, ਆ ਜਾਓ ਜੀਹਨੇ ਨੱਚਣਾ ll
ਓ ਬੱਲੇ ਬੱਲੇ, ਬੱਲੇ ਬੱਲੇ, ਬੱਲੇ..., ਹੋਏ, ਹੋਏ, ਹੋਏ, ਹੋਏ, ਹੋਏ...

ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੀਆਂ ਪੱਖੀਆਂ ll
ਓ ਅੱਜ ਮੇਰੇ ਸ਼ਾਮ ਦੇ ਨਾਲ,,,ਓਏ ਹੋਏ lll, ਨੱਚਣ ਸ਼ਾਮ ਦੀਆਂ ਸਖੀਆਂ ll
ਓ ਬੱਲੇ ਬੱਲੇ, ਬੱਲੇ ਬੱਲੇ, ਬੱਲੇ..., ਹੋਏ, ਹੋਏ, ਹੋਏ, ਹੋਏ, ਹੋਏ...

ਬਾਰੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਕੜਾਹੀ ll
ਓ ਹੋਲੀ, ਆ ਗਈ ਏ,,,ਓਏ ਹੋਏ lll, ਸਭ ਨੂੰ ਹੋਵੇ ਵਧਾਈ ll
ਓ ਬੱਲੇ ਬੱਲੇ, ਬੱਲੇ ਬੱਲੇ, ਬੱਲੇ..., ਹੋਏ, ਹੋਏ, ਹੋਏ, ਹੋਏ, ਹੋਏ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

पंजाबी बोलियाँ - होली ????????

बारी बरसी, खट्टण गया सी, खट्ट के लिआंदी कौली ll
ओ राधा, खेल रही,,,ओए होए lll, नाल श्याम दे होली ll
ओ बल्ले बल्ले, बल्ले बल्ले, बल्ले,,,,,
, होए, होए, होए, होए, होए...

बारी बरसी, खट्टण गया सी, खट्ट के लिआंदा गहिणा ll
ओ श्याम दा, रंग चढ़िया,,,ओए होए lll, सारी उमर ना लहिणा ll
ओ बल्ले बल्ले, बल्ले बल्ले, बल्ले..., होए, होए, होए, होए, होए...

बारी बरसी, खट्टण गया सी, खट्ट के लिआंदी माला ll
ओ रंग सानू, पा गया,,,ओए होए lll, मोहन मुरली वाला ll
ओ बल्ले बल्ले, बल्ले बल्ले, बल्ले..., होए, होए, होए, होए, होए...

बारी बरसी, खट्टण गया सी, खट्ट के लिआंदी मटकी ll
ओ विच, रंगीले दे,,,ओए होए lll, जान है मेरी अटकी ll
ओ बल्ले बल्ले, बल्ले बल्ले, बल्ले..., होए, होए, होए, होए, होए...

बारी बरसी, खट्टण गया सी, खट्ट के लिआंदी पायल ll
ओ श्याम दा, रंग चढ़िया,,,ओए होए lll, दिल मेरा होया घायल ll
ओ बल्ले बल्ले, बल्ले बल्ले, बल्ले..., होए, होए, होए, होए, होए...

बारी बरसी, खट्टण गया सी, खट्ट के लिआंदी आरी ll
ओ मोहन, मार गया,,,ओए होए lll, रंग वाली पिचकारी ll
ओ बल्ले बल्ले, बल्ले बल्ले, बल्ले..., होए, होए, होए, होए, होए...

बारी बरसी, खट्टण गया सी, खट्ट के लिआंदे पेड़े ll
ओ अपने, रंग रंग के,,,ओए होए lll, तार दिलां दियां छेड़े ll
ओ बल्ले बल्ले, बल्ले बल्ले, बल्ले..., होए, होए, होए, होए, होए...

बारी बरसी, खट्टण गया सी, खट्ट के लिआंदा कंगना ll
ओ फागुण, आइओ रे,,,ओए होए lll, आ जाओ जीहने नचना ll
ओ बल्ले बल्ले, बल्ले बल्ले, बल्ले..., होए, होए, होए, होए, होए...

बारी बरसी, खट्टण गया सी, खट्ट के लिआंदियां पंखियां ll
ओ आज मेरे श्याम दे नाल,,,ओए होए lll, नचन श्याम दियां सखियां ll
ओ बल्ले बल्ले, बल्ले बल्ले, बल्ले..., होए, होए, होए, होए, होए...

बारी बरसी, खट्टण गया सी, खट्ट के लिआंदी कड़ाही ll
ओ होली, आ गई ए,,,ओए होए lll, सब नू होवे वधाई ll
ओ बल्ले बल्ले, बल्ले बल्ले, बल्ले..., होए, होए, होए, होए, होए...

अपलोडर - अनिलरामूर्ति भोपाल

श्रेणी
download bhajan lyrics (15 downloads)