मैनू वी ले चल नाल वे/ਮੈਨੂੰ ਵੀ ਲੈ ਚੱਲ ਨਾਲ ਵੇ

ਮੈਨੂੰ ਵੀ ਲੈ ਚੱਲ ਨਾਲ ਵੇ

ਮੈਨੂੰ ਵੀ, ਲੈ ਚੱਲ, ਨਾਲ ਵੇ,
ਮਾਂ ਦੇ, ਦਰ ਜਾਣ ਵਾਲਿਆ ll
ਐਵੇਂ ਨਾ, ਮੈਨੂੰ, ਟਾਲ ਵੇ,
ਮਾਂ ਦੇ, ਦਰ ਜਾਣ ਵਾਲਿਆ ll
ਤੇਰਾ, ਬੜਾ, ਉਪਕਾਰ ਵੇ
,
ਮਾਂ ਦੇ, ਦਰ ਜਾਣ ਵਾਲਿਆ ll
ਮੈਨੂੰ ਵੀ, ਲੈ ਚੱਲ ਨਾਲ,,

ਉੱਚਿਆਂ, ਪਹਾੜਾਂ ਵਿੱਚ, ਮਈਆ ਜੀ ਦਾ ਡੇਰਾ l
ਦਰਸ਼ਨ, ਨੂੰ ਦਿਲ, ਕਰਦਾ ਹੈ ਮੇਰਾ ll
ਸੰਗਤਾਂ, ਆਈਆਂ, ਮੇਰੇ ਨਾਲ ਵੇ,
ਮਾਂ ਦੇ, ਦਰ ਜਾਣ ਵਾਲਿਆ ll
ਮੈਨੂੰ ਵੀ, ਲੈ ਚੱਲ ਨਾਲ,,

ਮੈਂ ਵੀ, ਮਾਂ ਦੇ, ਮੰਦਿਰ ਜਾਣਾ ll
ਮੈਂ ਵੀ, ਮਾਂ ਦਾ, ਦਰਸ਼ਨ ਪਾਉਣਾ ll
ਮਾਂ ਦਾ, ਲੈਣਾ, ਪਿਆਰ ਵੇ,
ਮਾਂ ਦੇ, ਦਰ ਜਾਣ ਵਾਲਿਆ ll
ਮੈਨੂੰ ਵੀ, ਲੈ ਚੱਲ ਨਾਲ,,

ਚੁੰਨਰੀ, ਮਈਆ ਦੀ, ਲਿਸ਼ਕਾਂ ਮਾਰੇ ll
ਚੁੰਨਰੀ, ਤੇਰੀ ਦੇ ਵਿੱਚ, ਜੜੇ ਨੇ ਸਿਤਾਰੇ ll
ਬਾਂਹੀਂ, ਚੂੜਾ, ਲਾਲ ਵੇ,
ਮਾਂ ਦੇ, ਦਰ ਜਾਣ ਵਾਲਿਆ ll
ਮੈਨੂੰ ਵੀ, ਲੈ ਚੱਲ ਨਾਲ,,

ਨੰਗੇ ਨੰਗੇ, ਪੈਰੀਂ ਮਾਂ ਦੇ, ਮੰਦਿਰਾਂ ਨੂੰ ਆਵਾਂ ll
ਮਾਂ ਦੀਆਂ, ਜਾ ਕੇ ਮੈਂ, ਭੇਟਾਂ ਗਾਵਾਂ ll
ਢੋਲਕੀ, ਚਿਮਟੇ, ਨਾਲ ਵੇ,
ਮਾਂ ਦੇ, ਦਰ ਜਾਣ ਵਾਲਿਆ ll
ਮੈਨੂੰ ਵੀ, ਲੈ ਚੱਲ ਨਾਲ,,,,,F

ਸੂਰਤ, ਮਾਂ ਦੀ, ਬੜੀ ਪਿਆਰੀ ਲੱਗਦੀ ll
ਚਰਨਾਂ ਦੇ, ਵਿੱਚ ਓਹਦੇ, ਗੰਗਾ ਵੱਗਦੀ ll
ਪਾਣੀ, ਠੰਡੜਾ, ਠਾਰ ਵੇ,
ਮਾਂ ਦੇ, ਦਰ ਜਾਣ ਵਾਲਿਆ ll
ਮੈਨੂੰ ਵੀ, ਲੈ ਚੱਲ ਨਾਲ,,

ਮਾਂ, ਨੂੰ ਪੂਜੇ, ਦੁਨੀਆਂ ਸਾਰੀ ll
ਸ਼ੋਭਾ ਭਵਨ ਦੀ, ਜਗ ਤੋਂ ਨਿਆਰੀ ll
ਜੱਗਦੀਆਂ, ਜੋਤਾਂ ਦਾ, ਕਮਾਲ ਵੇ,
ਮਾਂ ਦੇ, ਦਰ ਜਾਣ ਵਾਲਿਆ ll
ਮੈਨੂੰ ਵੀ, ਲੈ ਚੱਲ ਨਾਲ,,

ਨੰਗੇ ਨੰਗੇ, ਪੈਰੀਂ ਮਈਆ, ਅਕਬਰ ਆਇਆ l
ਮਾਂ ਨੂੰ, ਸੋਨੇ ਦਾ, ਛੱਤਰ ਚੜ੍ਹਾਇਆ ll
ਓਹਦਾ, ਤੋੜਿਆ, ਅੰਹਕਾਰ ਵੇ,
ਮਾਂ ਦੇ, ਦਰ ਜਾਣ ਵਾਲਿਆ ll
ਮੈਨੂੰ ਵੀ, ਲੈ ਚੱਲ ਨਾਲ,,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मुझे भी ले चल साथ वे ????????

मुझे भी, ले चल साथ वे,
माँ के, दर जाने वालिया ll
तेरा, बड़ा उपकार वे,
माँ के, दर जाने वालिया ll
मुझे भी, ले चल साथ वे...

ऊंचे पहाड़ों में, मइया जी का डेरा,
दर्शन को दिल, करता है मेरा ll
संगतें, आईं मेरे साथ वे,
माँ के, दर जाने वालिया ll
मुझे भी, ले चल साथ वे...

असां भी जाना, तुसां भी जाना,
वोथे जा के, शीश झुकाना ll
सुनाना, दिल का हाल वे,
माँ के, दर जाने वालिया ll
मुझे भी, ले चल साथ वे...

माँ को पूजे, दुनिया सारी,
शोभा भवन की, जग से न्यारी ll
जगदीयों, जोतों का कमाल वे,
माँ के, दर जाने वालिया ll
मुझे भी, ले चल साथ वे...

नंगे नंगे पैरों, देवा अकबर आया,
माँ को सोने का, छत्र चढ़ाया ll
उसका, तोड़ा अहंकार वे,
माँ के, दर जाने वालिया ll
मुझे भी, ले चल साथ वे...

अपलोडर - अनिलरामूर्ति भोपाल