ਉੱਚਿਆਂ ਪਹਾੜਾਂ ਵਿੱਚ ਰਹਿਣ ਵਾਲੀ ਦਾਤੀਏ
ਉੱਚਿਆਂ, ਪਹਾੜਾਂ ਵਿੱਚ, ਰਹਿਣ ਵਾਲੀ ਦਾਤੀਏ l
ਘਰ ਤੂੰ, ਗਰੀਬਾਂ ਦੇ ਵੀ ਆ,
ਮਾਤਾ ਰਾਣੀਏ, ਘਰ ਤੂੰ, ਗਰੀਬਾਂ ਦੇ ਵੀ ਆ l
ਉੱਚਿਆਂ, ਪਹਾੜਾਂ ਵਿੱਚ, ਰਹਿਣ ਵਾਲੀ,,
ਤੇਰੇ, ਦਰਸ਼ਨ ਨੂੰ, ਤਰਸਣ ਅੱਖੀਆਂ l
ਅੱਖੀਆਂ ਦੀ, ਪਿਆਸ ਬੁਝਾ,
ਮਾਤਾ ਰਾਣੀਏ, ਅੱਖੀਆਂ ਦੀ, ਪਿਆਸ ਬੁਝਾ l
ਉੱਚਿਆਂ, ਪਹਾੜਾਂ ਵਿੱਚ, ਰਹਿਣ ਵਾਲੀ,,
ਛੰਮ ਛੰਮ, ਅੱਖੀਆਂ ਚੋਂ, ਨੀਰ ਪਿਆ ਵੱਗਦਾ l
ਪਤਾ ਵੀ ਨਾ, ਲੱਗੇ ਮਾਂਏਂ, ਮੈਨੂੰ ਮੇਰੀ ਭੁੱਲ ਦਾ ll
ਭੁੱਲ ਚੁੱਕ, ਮਾਫ਼ ਕਰ ਜਾ,
ਮਾਤਾ ਰਾਣੀਏ, ਭੁੱਲ ਚੁੱਕ, ਮਾਫ਼ ਕਰ ਜਾ l
ਉੱਚਿਆਂ, ਪਹਾੜਾਂ ਵਿੱਚ, ਰਹਿਣ ਵਾਲੀ,,
ਭੁੱਲ ਕੇਹੜੀ, ਹੋਈ ਮੈਨੂੰ, ਸਮਝ ਨਾ ਆਵੇ ll
ਭੁੱਲ ਚੁੱਕ, ਮਾਫ਼ ਕਰ ਜਾ,
ਮਾਂਏਂ ਮੇਰੀਏ, ਭੁੱਲ ਚੁੱਕ, ਮਾਫ਼ ਕਰ ਜਾ l
ਉੱਚਿਆਂ, ਪਹਾੜਾਂ ਵਿੱਚ, ਰਹਿਣ ਵਾਲੀ,,
ਹੱਥ ਜੋੜ, ਅਰਜ਼ਾਂ ਮੈਂ, ਕਰਾਂ ਸ਼ੇਰਾਂਵਾਲੀਏ ll
ਇੱਕ ਵਾਰੀ, ਘਰ ਫੇਰਾ ਪਾ,
ਮਾਤਾ ਰਾਣੀਏ, ਇੱਕ ਵਾਰੀ, ਘਰ ਫੇਰਾ ਪਾ l
ਉੱਚਿਆਂ, ਪਹਾੜਾਂ ਵਿੱਚ, ਰਹਿਣ ਵਾਲੀ,,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
ऊँचियों पहाड़ों में रहने वाली दातिए
ऊँचियों, पहाड़ों में, रहने वाली दातिए l
घर तू, गरीबों के भी आ,
माता रानीए, घर तू, गरीबों के भी आ l
ऊँचियों, पहाड़ों में, रहने वाली...
तेरे, दर्शन को, तरसती हैं आंखें l
आंखों की, प्यास बुझा,
माता रानीए, आंखों की, प्यास बुझा l
ऊँचियों, पहाड़ों में, रहने वाली...
छम छम, आंखों से, नीर बहता है l
पता भी ना, लगे मइयां, मेरी किस भूल का ll
भूल-चूक, माफ कर जा,
माता रानीए, भूल-चूक, माफ कर जा l
ऊँचियों, पहाड़ों में, रहने वाली...
भूल कौन सी, हुई मुझसे, समझ ना आए ll
भूल-चूक, माफ कर जा,
मइयां मेरीए, भूल-चूक, माफ कर जा l
ऊँचियों, पहाड़ों में, रहने वाली...
हाथ जोड़, अरज मैं, करूं शेरांवालीए ll
एक बार, घर फेरा लगा,
माता रानीए, एक बार, घर फेरा लगा l
ऊँचियों, पहाड़ों में, रहने वाली...
अपलोडर - अनिलरामूर्ती भोपाल