ख़ाली मोड़दी न शेरांवाली मैया/ਖ਼ਾਲੀ ਮੋੜਦੀ ਨਾ ਸ਼ੇਰਾਂਵਾਲੀ ਮਈਆ

ਖ਼ਾਲੀ ਮੋੜਦੀ ਨਾ ਸ਼ੇਰਾਂਵਾਲੀ ਮਈਆ

ਖ਼ਾਲੀ, ਮੋੜਦੀ ਨਾ, ਸ਼ੇਰਾਂਵਾਲੀ ਮਈਆ,
ਜਿਹਨਾਂ ਨੇ ਦਰ, ਅੱਡ ਲਏ ਪੱਲੇ ll
ਆ ਗਏ, ਮਈਆ ਦੇ, ਨਰਾਤੇ ਸੰਗ ਚੱਲੇ,
ਭਗਤਾਂ ਦੀ, ਹੋ ਗਈ, ਬੱਲੇ ਬੱਲੇ ll
ਖ਼ਾਲੀ, ਮੋੜਦੀ ਨਾ, ਸ਼ੇਰਾਂਵਾਲੀ ,,,,,

ਉੱਚੇ, ਭਵਨਾਂ 'ਚ ਜੋਤ, ਜੱਗਦੀ ਪਿਆਰੀ ਏ l
ਆ ਗਈ, ਮਈਆ ਰਾਣੀ ਘਰ, ਸ਼ੇਰ ਦੀ ਸਵਾਰੀ ਏ ll
ਚੌਂਕੀ, ਭਰੋ ਜਾ ਕੇ, ਪਿੱਪਲੀ ਦੇ ਥੱਲੇ,
ਭਗਤਾਂ ਦੀ, ਹੋ ਗਈ, ਬੱਲੇ ਬੱਲੇ,,,
ਖ਼ਾਲੀ, ਮੋੜਦੀ ਨਾ, ਸ਼ੇਰਾਂਵਾਲੀ ,,,

ਆ ਗਏ ਨੇ, ਨਰਾਤੇ ਵੱਜਦੇ, ਢੋਲ ਤੇ ਨਾਗਾੜੇ ਜੀ l
ਲੈਣਗੇ, ਨਜ਼ਾਰੇ ਜਾ ਕੇ, ਮਈਆ ਦੇ ਦਵਾਰੇ ਜੀ ll
ਓ ਜੋ, ਮਾਈ ਦੇ, ਪ੍ਰੇਮ ਵਿੱਚ ਝੱਲੇ,
ਭਗਤਾਂ ਦੀ, ਹੋ ਗਈ, ਬੱਲੇ ਬੱਲੇ,,,
ਖ਼ਾਲੀ, ਮੋੜਦੀ ਨਾ, ਸ਼ੇਰਾਂਵਾਲੀ ,,,

ਝੁੱਲਦੇ ਨੇ, ਝੰਡੇ ਦਰ, ਵੱਜਦੀਆਂ ਟੱਲੀਆਂ l
ਲਿੱਖ ਲਿੱਖ, ਚਿੱਠੀਆਂ ਸੀ, ਮਈਆ ਜੀ ਨੇ ਘੱਲੀਆਂ ll
ਹੋ ਸੰਗ, ਬੋਲਦੇ, ਜੈਕਾਰੇ ਦਰ ਚੱਲੇ,
ਭਗਤਾਂ ਦੀ, ਹੋ ਗਈ, ਬੱਲੇ ਬੱਲੇ,,,
ਖ਼ਾਲੀ, ਮੋੜਦੀ ਨਾ, ਸ਼ੇਰਾਂਵਾਲੀ ,,,

ਕਾਕੇ, ਭਾਟੀਏ ਨੂੰ ਰੰਗ, ਨਾਮ ਵਾਲਾ ਚੜ੍ਹਿਆ l
ਬਲਵੀਰ, ਕਟਵਾਰੇ ਨੇ ਵੀ, ਲੜ੍ਹ ਮਾਂ ਦਾ ਫੜ੍ਹਿਆ ll
ਓ ਜੋਗੀ, ਨੱਚੀ ਚੱਲ, ਬੈਠੀ ਨਾ ਤੂੰ ਥੱਲੇ,
ਭਗਤਾਂ ਦੀ, ਹੋ ਗਈ, ਬੱਲੇ ਬੱਲੇ,,,
ਖ਼ਾਲੀ, ਮੋੜਦੀ ਨਾ, ਸ਼ੇਰਾਂਵਾਲੀ ,,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

ख़ाली, मोड़दी ना, शेरांवाली मइया,
जिन्हां ने दर, अड्ड लए पल्ले।
आ गए, मइया दे, नराते संग चले,
भगतां दी, हो गई, बल्ले बल्ले।
ख़ाली, मोड़दी ना, शेरांवाली...

ऊंचे, भवनां 'च जोत, जगदी पियारी ए,
आ गई, मइया रानी घर, शेर दी सवारी ए।
चौंकी, भरो जा के, पिपली दे थल्ले,
भगतां दी, हो गई, बल्ले बल्ले...
ख़ाली, मोड़दी ना, शेरांवाली...

आ गए ने, नराते वज्दे, ढोल ते नगाड़े जी,
लैणगे, नजारे जा के, मइया दे द्वारे जी।
ओ जो, माई दे, प्रेम विच झल्ले,
भगतां दी, हो गई, बल्ले बल्ले...
ख़ाली, मोड़दी ना, शेरांवाली...

झूलदे ने, झंडे दर, वज्दियां टल्लियां,
लिख लिख, चिट्ठियां सी, मइया जी ने घल्लियां।
हो संग, बोलदे, जैकारे दर चले,
भगतां दी, हो गई, बल्ले बल्ले...
ख़ाली, मोड़दी ना, शेरांवाली...

काके, भाटिये नूं रंग, नाम वाला चढ़िया,
बलवीर, कटवारे ने वी, लड़ मां दा फड़िया।
ओ जोगी, नच्ची चल, बैठी ना तूं थल्ले,
भगतां दी, हो गई, बल्ले बल्ले...
ख़ाली, मोड़दी ना, शेरांवाली...

अपलोडर - अनिलरामूर्ति भोपाल


download bhajan lyrics (12 downloads)