जोत जगावां दिन रात जी नराते आये/ਜੋਤ ਜਗਾਵਾਂ ਦਿਨ ਰਾਤ

ਜੋਤ ਜਗਾਵਾਂ ਦਿਨ ਰਾਤ

ਜੋਤ, ਜਗਾਵਾਂ, ਦਿਨ ਰਾਤ,
ਜੀ ਨਰਾਤੇ ਆਏ ll
ਭੇਟਾਂ ਮੈਂ, ਗਾਵਾਂ ਦਿਨ ਰਾਤ,
ਜੀ ਨਰਾਤੇ ਆਏ ll
ਜੋਤ, ਜਗਾਵਾਂ, ਦਿਨ ਰਾਤ,,,,

ਮਈਆ, ਤੇਰਾ ਭਵਨ ਬਣਾਵਾਂ,
ਫੁੱਲਾਂ ਦੇ, ਨਾਲ ਸਜਾਵਾਂ ll
ਫੇਰਾ, ਤੁਸੀਂ ਪਾਇਓ, ਪ੍ਰੇਮ ਨਾਲ,
ਜੀ ਨਰਾਤੇ ਆਏ ll
ਜੋਤ, ਜਗਾਵਾਂ, ਦਿਨ ਰਾਤ,,,,

ਮਈਆ, ਤੇਰੀ ਜੋਤ ਜਗਾਵਾਂ,
ਸੋਹਣਾ ਜੇਹਾ, ਆਸਣ ਲਾਵਾਂ ll
ਆਸਣ ਪਰ, ਬੈਠੋ, ਮੇਰੀ ਮਾਂ,  
ਜੀ ਨਰਾਤੇ ਆਏ ll
ਜੋਤ, ਜਗਾਵਾਂ, ਦਿਨ ਰਾਤ,,,,

ਮਈਆ, ਤੇਰਾ ਚੋਲਾ ਬਣਾਵਾਂ,
ਸੋਹਣਾ ਜੇਹਾ, ਗੋਟਾ ਲਾਵਾਂ ll
ਚੋਲਾ, ਤੁਸੀਂ ਪਹਿਨੋ, ਪ੍ਰੇਮ ਨਾਲ,
ਜੀ ਨਰਾਤੇ ਆਏ ll
ਜੋਤ, ਜਗਾਵਾਂ, ਦਿਨ ਰਾਤ,,,,

ਮਈਆ, ਤੇਰਾ ਜਗਨ ਰਚਾਵਾਂ,
ਸੋਹਣੇ ਜੇਹੇ, ਭਗਤ ਬੁਲਾਵਾਂ ll
ਦਰਸ਼ਨ, ਦੇ ਜਾਇਓ, ਪ੍ਰੇਮ ਨਾਲ,
ਜੀ ਨਰਾਤੇ ਆਏ ll
ਜੋਤ, ਜਗਾਵਾਂ, ਦਿਨ ਰਾਤ,,,,,,

ਮਈਆ, ਤੇਰਾ ਭੋਗ ਬਣਾਵਾਂ,
ਸੋਹਣੀ ਜੇਹੀ, ਆਰਤੀ ਗਾਵਾਂ ll
ਭੋਗ, ਲਗਾਇਓ, ਪ੍ਰੇਮ ਨਾਲ,
ਜੀ ਨਰਾਤੇ ਆਏ ll
ਜੋਤ, ਜਗਾਵਾਂ, ਦਿਨ ਰਾਤ,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जोत, जगावां, दिन रात,
जी नराते आए ll
भेटां मैं, गावां दिन रात,
जी नराते आए ll
जोत, जगावां, दिन रात,,,,

मैइया, तेरा भवन बनावां,
फुल्लां दे, नाल सजावां ll
फेरा, तुसीं पाइयो, प्रेम नाल,
जी नराते आए ll
जोत, जगावां, दिन रात,,,,

मैइया, तेरी जोत जगावां,
सोहणा जेहा, आसन लावां ll
आसन पर, बैठो, मेरी मां,
जी नराते आए ll
जोत, जगावां, दिन रात,,,,

मैइया, तेरा चोला बनावां,
सोहणा जेहा, गोटा लावां ll
चोला, तुसीं पहिनो, प्रेम नाल,
जी नराते आए ll
जोत, जगावां, दिन रात,,,,

मैइया, तेरा जगन रचावां,
सोहणे जेहे, भगत बुलावां ll
दर्शन, दे जाइयो, प्रेम नाल,
जी नराते आए ll
जोत, जगावां, दिन रात,,,,

मैइया, तेरा भोग बनावां,
सोहणी जेही, आरती गावां ll
भोग, लगाइयो, प्रेम नाल,
जी नराते आए ll
जोत, जगावां, दिन रात,,,,

अपलोडर – अनिलरामूर्ति भोपाल