ਸਾਡੇ ਖੁਸ਼ੀਆਂ ਨੇ ਵੇਹੜੇ
ਸਾਡੇ, ਖੁਸ਼ੀਆਂ ਨੇ ਵੇਹੜੇ... ਤੇਰੇ ਕਰਕੇ ।
ਕੰਮ ਚੱਲਣ ਵਥੇਰੇ... ਤੇਰੇ ਕਰਕੇ ।
ਸਾਡੇ, ਰੌਣਕਾਂ ਨੇ ਵੇਹੜੇ... ਤੇਰੇ ਕਰਕੇ ।
ਕੰਮ ਚੱਲਣ ਵਥੇਰੇ... ਤੇਰੇ ਕਰਕੇ ।
ਤੇਰੇ, ਕਰਕੇ ਓ ਬਾਬਾ, ਤੇਰੇ ਕਰਕੇ ॥
ਸਾਡੇ, ਖੁਸ਼ੀਆਂ ਨੇ ਵੇਹੜੇ...
ਦੇ ਕੇ, ਲਾਲ ਤੂੰ, ਝੋਲੀਆਂ ਭਰੀਆਂ,
ਹੋਈਆਂ, ਰਹਿਮਤਾਂ, ਤੇਰੀਆਂ ਬੜੀਆਂ,
ਕੋਠੀਆਂ, ਕਾਰਾਂ, ਦੋ ਦੋ ਖੜੀਆਂ,
ਬਾਬਾ, ਤੇਰੇ ਕਰਕੇ,,
ਹੋਣ, ਸੁੱਖਾਂ ਦੇ ਸਵੇਰੇ... ਤੇਰੇ ਕਰਕੇ ।
ਸਾਡੇ, ਖੁਸ਼ੀਆਂ ਨੇ ਵੇਹੜੇ...
ਤੇਰੀ, ਗੁਫ਼ਾ ਤੇ, ਰੋਟ ਚੜ੍ਹਾਏ,
ਤੁਸੀਂ ਹੈ, ਸਾਡੇ, ਕੰਮ ਚਲਾਏ,
ਅਸਾਂ ਨੇ, ਬੜੇ ਹੀ, ਨੋਟ ਕਮਾਏ,
ਬਾਬਾ, ਤੇਰੇ ਕਰਕੇ,,
ਸਿੰਗੀ, ਗਲ਼ ਵਿੱਚ ਮੇਰੇ... ਤੇਰੇ ਕਰਕੇ ।
ਸਾਡੇ, ਖੁਸ਼ੀਆਂ ਨੇ ਵੇਹੜੇ...
ਬਣਿਆ, ਸਵਰਗ, ਗਰੂਣਾ ਝਾੜੀ,
ਜਿਥੋਂ, ਕੀਤੀ, ਮੋਰ ਸਵਾਰੀ,
ਆ ਕੇ, ਬੈਠੀ, ਸੰਗਤ ਸਾਰੀ,
ਬਾਬਾ, ਤੇਰੇ ਕਰਕੇ,,
ਲਾਏ, ਭਗਤਾਂ ਨੇ ਡੇਰੇ ... ਤੇਰੇ ਕਰਕੇ ।
ਸਾਡੇ, ਖੁਸ਼ੀਆਂ ਨੇ ਵੇਹੜੇ...
ਸੋਹਣੀ, ਪੱਟੀ, ਵਾਲਾ ਕਹਿੰਦਾ,
ਜੋ, ਬਾਬੇ ਨੂੰ, ਮੰਨ ਹੈ ਲੈਂਦਾ,
ਓਹਨੂੰ, ਘਾਟਾ, ਕਦੇ ਨਾ ਪੈਂਦਾ,
ਬਾਬਾ, ਤੇਰੇ ਕਰਕੇ,,
ਲਾਈਏ, ਗੁਫ਼ਾ ਉੱਤੇ ਡੇਰੇ ... ਤੇਰੇ ਕਰਕੇ ।
ਸਾਡੇ, ਖੁਸ਼ੀਆਂ ਨੇ ਵੇਹੜੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
साडे खुशीयां ने वेहड़े
साडे, खुशीयां ने वेहड़े... तेरे करके ।
कम चलण वथेरे... तेरे करके ।
साडे, रौनकां ने वेहड़े... तेरे करके ।
कम चलण वथेरे... तेरे करके ।
तेरे, करके ओ बाबा, तेरे करके ॥
साडे, खुशीयां ने वेहड़े...
दे के, लाल तूँ, झोलियां भरियां,
होइयां, रहमतां, तेरीयां वडियां,
कोठियां, कारां, दो दो खड़ियां,
बाबा, तेरे करके,,
होण, सुखां दे सवेरे... तेरे करके ।
साडे, खुशीयां ने वेहड़े...
तेरी, गुफ़ा ते, रोट चढ़ाए,
तुस्सीं है, साडे, कम चलाए,
असां ने, वडे ही, नोट कमाए,
बाबा, तेरे करके,,
सिंगीं, गल विच मेरे... तेरे करके ।
साडे, खुशीयां ने वेहड़े...
बणिया, स्वरग, गरूणा झाड़ी,
जिथों, कीती, मोर सवारी,
आ के, बैठी, संगत सारी,
बाबा, तेरे करके,,
लाए, भगतां ने डेरे ... तेरे करके ।
साडे, खुशीयां ने वेहड़े...
सोहणी, पटी, वाला कहिंदा,
जो, बाबे नू, मन है लैंदा,
ओहनूं, घाटा, कदे ना पैंदा,
बाबा, तेरे करके,,
लाईए, गुफ़ा उत्ते डेरे ... तेरे करके ।
साडे, खुशीयां ने वेहड़े...