खडावां सोहनिया/ਖੜ੍ਹਾਵਾਂ ਸੋਹਣੀਆਂ

ਖੜ੍ਹਾਵਾਂ ਸੋਹਣੀਆਂ

ਓ ਖੜ੍ਹਾਵਾਂ ਸੋਹਣੀਆਂ,
ਜਿਹਨਾਂ ਨੂੰ, ਜੋਗੀ ਪਾਵੇ ॥
ਜਿੱਧਰੋਂ, ਲੰਘ ਜਾਂਦਾ ਓਹ ॥
ਮੀਂਹ ਮੇਹਰਾਂ ਦਾ ਪਾਵੇ...
ਓ ਖੜ੍ਹਾਵਾਂ, ਸੋਹਣੀਆਂ...

ਭਗਤ, ਤੇਰੇ, ਤਲਾਈਆਂ ਆਏ x॥
ਦਵਾਰੇ, ਤੇਰੇ, ਸੀਸ ਝੁਕਾਏ x॥
ਗਲ਼ ਵਿੱਚ, ਸਿੰਗੀ ਦੇਖ ਕੇ ॥
ਸਭ ਦਾ, ਮਨ ਲਲਚਾਵੇ,
ਜਿਹਨਾਂ ਨੂੰ ਜੋਗੀ ਪਾਵੇ...
ਓ ਖੜ੍ਹਾਵਾਂ, ਸੋਹਣੀਆਂ...

ਭਗਤ, ਤੇਰੇ, ਤਲਾਈਆਂ ਆਏ x॥
ਦਵਾਰੇ, ਤੇਰੇ, ਸੀਸ ਝੁਕਾਏ x॥
ਮੌਂਢੇ, ਝੋਲੀ, ਦੇਖ ਕੇ ॥
ਸਭ ਦਾ, ਮਨ ਲਲਚਾਵੇ,
ਜਿਹਨਾਂ ਨੂੰ, ਜੋਗੀ ਪਾਵੇ...
ਓ ਖੜ੍ਹਾਵਾਂ, ਸੋਹਣੀਆਂ...

ਭਗਤ, ਤੇਰੇ, ਤਲਾਈਆਂ ਆਏ x॥
ਦਵਾਰੇ, ਤੇਰੇ, ਸੀਸ ਝੁਕਾਏ x॥
ਹੱਥ ਵਿੱਚ, ਚਿਮਟਾ ਦੇਖ ਕੇ ॥
ਸਭ ਦਾ, ਮਨ ਲਲਚਾਵੇ,
ਜਿਹਨਾਂ ਨੂੰ, ਜੋਗੀ ਪਾਵੇ...
ਓ ਖੜ੍ਹਾਵਾਂ, ਸੋਹਣੀਆਂ...

ਭਗਤ, ਤੇਰੇ, ਤਲਾਈਆਂ ਆਏ x॥
ਦਵਾਰੇ, ਤੇਰੇ, ਸੀਸ ਝੁਕਾਏ x॥
ਪੈਰਾਂ, ਵਿੱਚ, ਖੜ੍ਹਾਵਾਂ ਦੇਖ ਕੇ ॥
ਸਭ ਦਾ, ਮਨ ਲਲਚਾਵੇ,
ਜਿਹਨਾਂ ਨੂੰ, ਜੋਗੀ ਪਾਵੇ...
ਓ ਖੜ੍ਹਾਵਾਂ, ਸੋਹਣੀਆਂ...

ਭਗਤ, ਤੇਰੇ, ਤਲਾਈਆਂ ਆਏ x॥
ਦਵਾਰੇ, ਤੇਰੇ, ਸੀਸ ਝੁਕਾਏ x॥
ਰੋਟਾਂ ਦਾ, ਭੋਗ ਦੇਖ ਕੇ ॥
ਸਭ ਦਾ, ਮਨ ਲਲਚਾਵੇ,
ਜਿਹਨਾਂ ਨੂੰ, ਜੋਗੀ ਖਾਵੇ...
ਓ ਖੜ੍ਹਾਵਾਂ, ਸੋਹਣੀਆਂ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

खड़ावाँ सोहनियाँ

ओ खड़ावाँ सोहनियाँ,
जिन्हानूं, जोगी पावे ।
जिधरों, लंघ जान्दा ओह,
मीह मेहराँ दा पावे...
ओ खड़ावाँ, सोहनियाँ...

भगत, तेरे, तलाइयाँ आए ॥
दवारे, तेरे, सीस झुकाए ॥
गळ विच, सिंगीं देख के,
सब दा, मन ललचावे,
जिन्हानूं जोगी पावे...
ओ खड़ावाँ, सोहनियाँ...

भगत, तेरे, तलाइयाँ आए ॥
दवारे, तेरे, सीस झुकाए ॥
मौँढे, झोली, देख के,
सब दा, मन ललचावे,
जिन्हानूं, जोगी पावे...
ओ खड़ावाँ, सोहनियाँ...

भगत, तेरे, तलाइयाँ आए ॥
दवारे, तेरे, सीस झुकाए ॥
हथ विच, चिमटा देख के,
सब दा, मन ललचावे,
जिन्हानूं, जोगी पावे...
ओ खड़ावाँ, सोहनियाँ...

भगत, तेरे, तलाइयाँ आए ॥
दवारे, तेरे, सीस झुकाए ॥
पैरां, विच, खड़ावाँ देख के,
सब दा, मन ललचावे,
जिन्हानूं, जोगी पावे...
ओ खड़ावाँ, सोहनियाँ...

भगत, तेरे, तलाइयाँ आए ॥
दवारे, तेरे, सीस झुकाए ॥
रोटाँ दा, भोग देख के,
सब दा, मन ललचावे,
जिन्हानूं, जोगी खावे...
ओ खड़ावाँ, सोहनियाँ...

अपलोडर – अनिलरामूर्ति भोपाल