धुन:- क़्वाली
तेरा छड्ड के द्वारा जोगी चल्ले,
तू सांभ माये घर अपना,
तेरे सामने मैं उतारे सारे पल्ले,
तू सांभ माये घर अपना,
तेरा छड्ड के द्वारा.....
माफ़ करदे जे हो गया कसूर माँ,
गल बचड़े दी मन लै जरूर माँ,
रख सिर मेरे कदमा दे थल्ले,
तू सांभ माये घर अपना,
तेरा छड्ड के द्वारा.....
बारह घड़िया दा लेखा बारह साल मैं,
माता मेरिये निभाया तेरे नाल मैं,
जोगी रेह्न्दे ने उजाड़ा विच कल्ले,
तू सांभ माये घर अपना,
तेरा छड्ड के द्वारा.....
सारे पिंड नू माँ मेरा प्रणाम ए,
मावां बहना नू भी आखरी सलाम ए,
तेरी जग विच होवे बल्ले बल्ले,
तू सांभ माये घर अपना,
तेरा छड्ड के द्वारा.....
जोगी उड्ड गया मार के उडारिया,
रहे वेखदे सी सभे नर नारियां,
खोरे केहड़े ने दीवाने राह मल्ले,
तू सांभ माये घर अपना,
तेरा छड्ड के द्वारा.....
ਧੁਨ- ਕਵਾਲੀ
ਤੇਰਾ ਛੱਡ ਕੇ, ਦਵਾਰਾ ਜੋਗੀ ਚੱਲੇ ll,
ਤੂੰ ਸਾਂਭ ਮਾਂਏਂ, ਘਰ ਆਪਣਾ xll -ll
*ਤੇਰੇ ਸਾਹਮਣੇ ਮੈਂ, ਉਤਾਰੇ ਸਾਰੇ ਪੱਲੇ,
ਤੂੰ ਸਾਂਭ ਮਾਂਏਂ, ਘਰ ਆਪਣਾ xll
ਤੇਰਾ ਛੱਡ ਕੇ, ਦਵਾਰਾ,,,,,,,,,,,,,,,
ਮਾਫ਼ ਕਰਦੇ, ਜੇ ਹੋ ਗਿਆ ਕਸੂਰ ਮਾਂ* l
ਗੱਲ ਬੱਚੜੇ ਦੀ, ਮੰਨ ਲੈ ਜ਼ਰੂਰ ਮਾਂ ll
ਰੱਖ ਸਿਰ ਮੇਰੇ, ਕਦਮਾਂ ਦੇ ਥੱਲੇ ll,
ਤੂੰ ਸਾਂਭ ਮਾਂਏਂ, ਘਰ ਆਪਣਾ xll -ll
ਤੇਰਾ ਛੱਡ ਕੇ, ਦਵਾਰਾ,,,,,,,,,,,,,,,
ਬਾਰਾਂ ਘੜੀਆਂ ਦਾ, ਲੇਖਾ ਬਾਰਾਂ ਸਾਲ ਮੈਂ* l
ਮਾਤਾ ਮੇਰੀਏ, ਨਿਭਾਇਆ ਤੇਰੇ ਨਾਲ ਮੈਂ ll
ਜੋਗੀ ਰਹਿੰਦੇ ਨੇ, ਉਜਾੜਾਂ ਵਿੱਚ ਇਕੱਲੇ ll,
ਤੂੰ ਸਾਂਭ ਮਾਂਏਂ, ਘਰ ਆਪਣਾ xll -ll
ਤੇਰਾ ਛੱਡ ਕੇ, ਦਵਾਰਾ,,,,,,,,,,,,,,,
ਸਾਰੇ ਪਿੰਡ ਨੂੰ ਮਾਂ, ਮੇਰਾ ਪ੍ਰਣਾਮ ਏ* l
ਮਾਂਵਾਂ ਭੈਣਾਂ ਨੂੰ ਵੀ, ਆਖ਼ਿਰੀ ਸਲਾਮ ਏ ll
ਤੇਰੀ ਜੱਗ ਵਿੱਚ, ਹੋਵੇ ਬੱਲੇ ਬੱਲੇ ll,
ਤੂੰ ਸਾਂਭ ਮਾਂਏਂ, ਘਰ ਆਪਣਾ xll -ll
ਤੇਰਾ ਛੱਡ ਕੇ, ਦਵਾਰਾ,,,,,,,,,,,,,,,
ਜੋਗੀ ਉੱਡ ਗਿਆ, ਮਾਰ ਕੇ ਉੱਡਾਰੀਆਂ* l
ਰਹੇ ਵੇਖਦੇ ਸੀ, ਸੱਭੇ ਨਰ ਨਾਰੀਆਂ ll
ਖ਼ੌਰੇ ਕੇਹੜੇ ਨੇ, ਦੀਵਾਨੇ ਰਾਹ ਮੱਲ੍ਹੇ ll,
ਤੂੰ ਸਾਂਭ ਮਾਂਏਂ, ਘਰ ਆਪਣਾ xll -ll
ਤੇਰਾ ਛੱਡ ਕੇ, ਦਵਾਰਾ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ