कर दो भगतां दे दुःख दूर वे
कर दो, भगतां दे, दुःख, दूर वे,
शिव, शंकर, भोले ॥
कद दो, बच्चेयां दे, दुःख, दूर वे,
शिव, शंकर, भोले ॥
कोई, चढ़ावे... जल दियां, धारां ॥
कोई, चढ़ावे, कच्चा, दूध वे,
शिव, शंकर, भोले ॥
कर दो, भगतां दे, दुःख, दूर वे...
कोई, चढ़ावे... बेल और, पत्री ॥
कोई, चढ़ावे, फल, फूल वे,
शिव, शंकर, भोले ॥
कर दो, भगतां दे, दुःख, दूर वे...
कोई, जलावे... धूप और, बत्तियां ॥
कोई, जलावे, अंतर जोत वे,
शिव, शंकर, भोले ॥
कर दो, भगतां दे, दुःख, दूर वे...
नंदी, बैल की... करो, सवारी ॥
हाथों में, ले के, त्रिशूल वे,
शिव, शंकर, भोले ॥
कर दो, भगतां दे, दुःख, दूर वे...
उमा, महेश की... सुंदर, जोड़ी ॥
गोदी में, खेले, गणेश वे,
शिव, शंकर, भोले ॥
कर दो, भगतां दे, दुःख, दूर वे...
संगत, तेरी... अरज़ां, करदी ॥
मानो ना, मानो, तेरी, मर्ज़ी वे,
शिव, शंकर, भोले ॥
कर दो, भगतां दे, दुःख, दूर वे...
हर हर महाँ देव
अपलोडर- अनिलरामूर्तिभोपाल
ਕਰ ਦੋ ਭਗਤਾਂ ਦੇ ਦੁੱਖ ਦੂਰ ਵੇ
ਕਰ ਦੋ, ਭਗਤਾਂ ਦੇ, ਦੁੱਖ ਦੂਰ ਵੇ,
ਸ਼ਿਵ, ਸ਼ੰਕਰ, ਭੋਲੇ ॥
ਕਰ ਦੋ, ਬੱਚਿਆਂ ਦੇ, ਦੁੱਖ ਦੂਰ ਵੇ,
ਸ਼ਿਵ, ਸ਼ੰਕਰ, ਭੋਲੇ ॥
ਕੋਈ, ਚੜ੍ਹਾਵੇ... ਜਲ, ਦੀਆਂ ਧਾਰਾਂ ॥
ਕੋਈ, ਚੜ੍ਹਾਵੇ, ਕੱਚਾ ਦੁੱਧ ਵੇ,
ਸ਼ਿਵ, ਸ਼ੰਕਰ, ਭੋਲੇ ।
ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ...
ਕੋਈ, ਚੜ੍ਹਾਵੇ... ਬੇਲ ਔਰ ਪੱਤਰੀ ॥
ਕੋਈ, ਚੜ੍ਹਾਵੇ, ਫ਼ੱਲ ਫੂਲ ਵੇ,
ਸ਼ਿਵ, ਸ਼ੰਕਰ, ਭੋਲੇ ।
ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ...
ਕੋਈ, ਚੜ੍ਹਾਵੇ... ਧੂਫ਼ ਔਰ ਬੱਤੀਆਂ ॥
ਕੋਈ, ਜਗਾਵੇ, ਅੰਦਰ, ਜੋਤ ਵੇ,
ਸ਼ਿਵ, ਸ਼ੰਕਰ, ਭੋਲੇ ।
ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ...
ਨੰਦੀ, ਬੈਲ ਦੀ... ਕਰੇ ਸਵਾਰੀ ॥
ਹੱਥ ਚ, ਲੈ ਕੇ, ਤ੍ਰਿਸ਼ੂਲ ਵੇ,
ਸ਼ਿਵ, ਸ਼ੰਕਰ, ਭੋਲੇ ।
ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ...
ਉਮਾ, ਮਹੇਸ਼ ਦੀ... ਸੁੰਦਰ ਜੋੜੀ ॥
ਗੋਦੀ ਚ, ਖੇਲ੍ਹੇ, ਗਣੇਸ਼ ਵੇ,
ਸ਼ਿਵ, ਸ਼ੰਕਰ, ਭੋਲੇ ।
ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ...
ਦਾਸੀ, ਤੇਰੀ... ਅਰਜ਼ਾਂ ਕਰਦੀ ॥
ਮਾਨੂੰ, ਨਾ ਮਾਨੂੰ, ਤੇਰੀ ਮਰਜ਼ੀ ਵੇ,
ਸ਼ਿਵ, ਸ਼ੰਕਰ, ਭੋਲੇ ।
ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ...
ਅਪਲੋਡਰ- ਅਨਿਲਰਾਮੂਰਤੀਭੋਪਾਲ