मेरे घर विच आ गई माँ शेरावाली/ਮੇਰੇ ਘਰ ਵਿੱਚ ਆ ਗਈ ਮਾਂ

ਮੇਰੇ ਘਰ ਵਿੱਚ ਆ ਗਈ ਮਾਂ

ਮੇਰੇ, ਘਰ ਵਿੱਚ, ਆ ਗਈ, ਮਾਂ ਸ਼ੇਰਾਂਵਾਲੀ ॥
ਮੇਰੇ, ਘਰ ਵਿੱਚ, ਆ ਗਈ, ਮਾਂ ਮੇਹਰਾਂਵਾਲੀ ॥
ਸ਼ੇਰਾਂਵਾਲੀ, ਮੇਹਰਾਂਵਾਲੀ ॥
ਮੇਰੇ, ਘਰ ਵਿੱਚ, ਫੇਰਾ ਪਾ ਗਈ, ਮਾਂ ਸ਼ੇਰਾਂਵਾਲੀ ॥
ਮੇਰੇ, ਘਰ ਵਿੱਚ, ਆ ਗਈ, ਮਾਂ...

ਜਦ ਮਾਂ, ਆਈ, ਘਰ ਵਿੱਚ ਮੇਰੇ ।
ਚਾਨਣ, ਹੋਇਆ, ਚਾਰ ਚੁਫ਼ੇਰੇ ॥
ਪਲ ਦੇ ਵਿੱਚ, ਕੁਝ ਕਹਿ ਗਈ, ਮਾਂ ਸ਼ੇਰਾਂਵਾਲੀ ।
ਮੇਰੇ, ਘਰ ਵਿੱਚ, ਆ ਗਈ, ਮਾਂ...

ਸਮਝ ਨਾ, ਆਵੇ ਏਹਨੂੰ, ਕਿੱਥੇ ਬਿਠਾਵਾਂ ॥
ਕੇਹੜੀ, ਥਾਂ ਏਹਦਾ, ਆਸਣ ਲਾਵਾਂ ॥
ਹਿਰਦੇ, ਦੇ ਵਿੱਚ, ਬਹਿ ਗਈ, ਮਾਂ ਸ਼ੇਰਾਂਵਾਲੀ ॥
ਮੇਰੇ, ਘਰ ਵਿੱਚ, ਆ ਗਈ, ਮਾਂ...

ਸ਼ੇਰਾਂ, ਵਾਲੀ ਨੇ ਮੈਨੂੰ, ਕੋਲ ਬਿਠਾਇਆ ॥
ਆਪਣੇ, ਨਾਮ ਦਾ, ਰੰਗ ਚੜ੍ਹਾਇਆ ॥
ਕਰ ਗਈ, ਨੂਰੋ ਨੂਰ, ਨੀ ਮਾਂ ਸ਼ੇਰਾਂਵਾਲੀ ॥
ਮੇਰੇ, ਘਰ ਵਿੱਚ, ਆ ਗਈ, ਮਾਂ...

ਸਹੀਓ, ਨੀ ਮੈਨੂੰ, ਦੇਵੋ ਵਧਾਈਆਂ ।
ਜੱਗ ਦੀਆਂ, ਖੁਸ਼ੀਆਂ, ਮੇਰੇ ਘਰ ਆਈਆਂ ॥
ਮੇਹਰਾਂ ਦਾ, ਮੀਂਹ ਬਰਸਾ ਗਈ, ਮਾਂ ਸ਼ੇਰਾਂਵਾਲੀ ॥
ਮੇਰੇ, ਘਰ ਵਿੱਚ, ਆ ਗਈ, ਮਾਂ...

ਸਹੀਓ, ਨੀ ਤੁਸੀਂ, ਦਰਸ਼ਨ ਕਰ ਲਓ ॥
ਮਈਆ, ਕੋਲੋਂ, ਝੋਲੀਆਂ ਭਰ ਲਓ ॥
ਸਭ ਨੂੰ, ਪਾਰ, ਲਗਾ ਗਈ, ਮਾਂ ਸ਼ੇਰਾਂਵਾਲੀ ।
ਮੇਰੇ, ਘਰ ਵਿੱਚ, ਆ ਗਈ, ਮਾਂ...

ਇਕੱਠੀਆਂ, ਹੋ ਕੇ, ਸੰਗਤਾਂ ਆਈਆਂ ॥
ਰਲਮਿਲ, ਸਭ ਨੇ, ਰੌਣਕਾਂ ਲਾਈਆਂ ॥
ਸੋਹਣਾ, ਦਰਸ਼, ਦਿਖਾ ਗਈ, ਮਾਂ ਸ਼ੇਰਾਂਵਾਲੀ ॥
ਮੇਰੇ, ਘਰ ਵਿੱਚ, ਆ ਗਈ, ਮਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मेरे घर में आ गई मां

मेरे, घर में, आ गई, मां शेरांवाली ।
मेरे, घर में, आ गई, मां मेहरांवाली ।
शेरांवाली, मेहरांवाली ।
मेरे, घर में, फेरा पा गई, मां शेरांवाली ।
मेरे, घर में, आ गई, मां...

जब मां, आई, घर में मेरे ।
चानण, होया, चार चुफेरे ।
पल दे में, कुछ कह गई, मां शेरांवाली ।
मेरे, घर में, आ गई, मां...

समझ ना, आवे एहनूं, कित्थे बिठावां ।
कहड़ी, थां एहदा, आसन लावां ।
हिरदे, दे में, बहि गई, मां शेरांवाली ।
मेरे, घर में, आ गई, मां...

शेरां, वाली ने मैनूं, कोल बिठाया ।
अपने, नाम दा, रंग चढ़ाया ।
कर गई, नूरो नूर, नी मां शेरांवाली ।
मेरे, घर में, आ गई, मां...

सहियो, नी मैनूं, देवो वधाइयां ।
जग्ग दियां, खुशियां, मेरे घर आइयां ।
मेहरां दा, मीह बरसा गई, मां शेरांवाली ।
मेरे, घर में, आ गई, मां...

सहियो, नी तुसीं, दर्शन कर लो ।
मैया, कोलौं, झोलियां भर लो ।
सब नूं, पार, लगा गई, मां शेरांवाली ।
मेरे, घर में, आ गई, मां...

इकट्ठियां, हो के, संगतां आइयां ।
रलमिल, सब ने, रौनकां लाइयां ।
सोहणा, दरश, दिखा गई, मां शेरांवाली ।
मेरे, घर में, आ गई, मां...

download bhajan lyrics (10 downloads)