ਰੋਟੀ ਲੈ ਕੇ ਆਈ ਰਤਨੋ
ਰੋਟੀ, ਖਾ ਲੈ, ਗਊਆਂ ਦੇ ਪਾਲੀਆ
ਰੋਟੀ ਲੈ ਕੇ, ਆਈ ਰਤਨੋ ॥
ਧੂਣਾ, ਬੋਹੜਾਂ ਹੇਠ, ਲਾ ਕੇ ਬੈਠਾ,
ਰੋਟੀ ਲੈ ਕੇ, ਆਈ ਰਤਨੋ ॥
ਰੋਟੀ, ਖਾ ਲੈ, ਗਊਆਂ ਦੇ ਪਾਲੀਆ...
ਉਮਰ, ਨਿਆਣੀ ਜੋਗੀ, ਲੱਗੇ ਰੂਪ ਰੱਬ ਦਾ ।
ਲਾ ਕੇ, ਧਿਆਨ ਬੈਠਾ, ਸ਼ਿਵਾਂ ਨੂੰ ਹੈ ਲੱਭਦਾ ॥
ਕਹਿੰਦਾ, ਉੱਠਣਾ ਮੈਂ, ਦਰਸ਼ਨ, ਪਾ ਕੇ,
ਰੋਟੀ ਲੈ ਕੇ, ਆਈ ਰਤਨੋ ।
ਰੋਟੀ, ਖਾ ਲੈ, ਗਊਆਂ ਦੇ ਪਾਲੀਆ...
ਜੰਗਲਾਂ ਦੇ, ਵਿੱਚ ਬਾਬੇ, ਧੂਣਾ ਲਾ ਲਿਆ ।
ਫ਼ੇਰ ਫ਼ੇਰ, ਮਾਲਾ ਰੰਗ, ਲਾਲ ਚੜ੍ਹਾ ਲਿਆ ॥
ਲਾਈਆਂ, ਲੱਕੜਾਂ ਵੀ, ਧੂਣੇ ਚ, ਸਜਾ ਕੇ,
ਰੋਟੀ ਲੈ ਕੇ, ਆਈ ਰਤਨੋ ।
ਰੋਟੀ, ਖਾ ਲੈ, ਗਊਆਂ ਦੇ ਪਾਲੀਆ...
ਧੂਣੇ ਵਾਲਾ, ਜੋਗੀ ਕਹਿੰਦਾ, ਧਿਆਨ ਮੈਂ ਲਗਾ ਲਿਆ ।
ਸੋਹਣਾ ਜੇਹਾ, ਚਿਮਟਾ ਵੀ, ਧੂਣੇ ਤੇ ਲਾ ਲਿਆ ॥
ਡਰ ਕੇ, ਗਊਆਂ ਵੀ, ਧੂਣੇ ਕੋਲ, ਬਹਿ ਗਈਆਂ,
ਰੋਟੀ ਲੈ ਕੇ, ਆਈ ਰਤਨੋ ।
ਰੋਟੀ, ਖਾ ਲੈ, ਗਊਆਂ ਦੇ ਪਾਲੀਆ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
रोटी, खा लै, गऊआं दे पालिया
रोटी लै के, आई रतनॊ ॥
धूणा, बोहड़ां हेठ, ला के बैठा,
रोटी लै के, आई रतनॊ ॥
रोटी, खा लै, गऊआं दे पालिया...
उमर, निआणी जोगी, लगे रूप रब्ब दा ।
ला के, ध्यान बैठा, शिवां नूं है लभ्दा ॥
कहिंदा, उठणा मैं, दर्शन पा के,
रोटी लै के, आई रतनॊ ।
रोटी, खा लै, गऊआं दे पालिया...
जंगलां दे, विच बाबे, धूणा ला लिया ।
फेर फेर, माला रंग, लाल चढ़ा लिया ॥
लाईआं, लकड़ां वी, धूणे च, सजा के,
रोटी लै के, आई रतनॊ ।
रोटी, खा लै, गऊआं दे पालिया...
धूणे वाला, जोगी कहिंदा, ध्यान मैं लगा लिया ।
सोहणा जेहा, चिमटा वी, धूणे ते ला लिया ॥
डर के, गऊआं वी, धूणे कोल, बहि गईआं,
रोटी लै के, आई रतनॊ ।
रोटी, खा लै, गऊआं दे पालिया...