ਛਣ ਮਣ ਚਿਮਟਾ ਵਜਾਏ ਮੇਰਾ ਜੋਗੀ
ਧੁਨ- ਛੰਮ ਛੰਮ ਨਾਚੇ ਦੇਖੋ ਵੀਰ ਹਨੂੰਮਾਨਾ
ਪੌਣਾਹਾਰੀ, ਬਾਬਾ, ਤੇਰੀ ਜੈ... ਦੁੱਧਾਧਾਰੀ, ਬਾਬਾ, ਤੇਰੀ ਜੈ... ॥
ਹੋ ਛਣ ਮਣ... ॥ਚਿਮਟਾ, ਵਜਾਏ, ਮੇਰਾ ਜੋਗੀ ॥
ਜਾਣੇ, ਕੇਹੜੇ ਖੇਲ੍ਹ... ਹੋ... ॥ਦਿਖਾਏ ਮੇਰਾ ਜੋਗੀ,
ਹੋ ਛਣ ਮਣ... ॥ਚਿਮਟਾ, ਵਜਾਏ...
ਪੌਣਾਹਾਰੀ, ਬਾਬਾ, ਤੇਰੀ ਜੈ... ਦੁੱਧਾਧਾਰੀ, ਬਾਬਾ, ਤੇਰੀ ਜੈ... ॥
ਗੁਫ਼ਾ ਵਿੱਚ, ਬੈਠਾ ਰੱਖੇ, ਸਭ ਦਾ ਖ਼ਿਆਲ ਏ ।
ਦਰ ਆਏ, ਭਗਤਾਂ ਨੂੰ, ਕਰਦਾ ਮਾਲਾਮਾਲ ਏ ॥
ਭਗਤਾਂ ਦੇ, ਦੁੱਖੜੇ... ਹੋ... ॥ਮਿਟਾਏ ਮੇਰਾ ਜੋਗੀ,
ਹੋ ਛਣ ਮਣ... ॥ਚਿਮਟਾ, ਵਜਾਏ...
ਅੰਨ, ਨਹੀਂ ਮੰਗਦਾ ਏਹ, ਧੰਨ ਨਹੀਂ ਮੰਗਦਾ ।
ਮਹਿਲ, ਚੁਬਾਰੇ ਆਲੀ,ਸ਼ਾਨ ਨਹੀਂ ਮੰਗਦਾ ॥
ਭਗਤੀ, ਦੇਖ ਖੁਸ਼... ਹੋ... ॥ਹੋ, ਜਾਏ ਮੇਰਾ ਜੋਗੀ,
ਹੋ ਛਣ ਮਣ... ॥ਚਿਮਟਾ, ਵਜਾਏ...
ਜੱਗ ਦਾ ਏਹ, ਬਾਲੀ ਮਾਤਾ, ਰਤਨੋ ਦਾ ਲਾਲ ਏ ।
ਗਲ਼ ਵਿੱਚ, ਸਿੰਗੀ ਸਿਰ, ਸੁਨਹਿਰੀ ਵਾਲ਼ ਏ ॥
ਪਾਲੀ, ਬਣ ਗਊਆਂ... ਹੋ... ॥ਨੂੰ, ਚਰਾਏ ਮੇਰਾ ਜੋਗੀ,
ਹੋ ਛਣ ਮਣ... ॥ਚਿਮਟਾ, ਵਜਾਏ...
ਦਿਓਟ ਸਿੱਧ, ਗੁਫ਼ਾ ਵਿੱਚ, ਜੋਗੀ ਮੇਰਾ ਵੱਸਦਾ ।
ਗੇੜ, ਚੌਰਾਸੀ ਵਾਲੇ, ਜੋਗੀ ਮੇਰਾ ਕੱਟਦਾ ॥
ਦੁੱਧ ਪੁੱਤ, ਦੀ ਖ਼ੈਰ... ਹੋ... ॥ਝੋਲੀ, ਪਾਏ ਮੇਰਾ ਜੋਗੀ,
ਹੋ ਛਣ ਮਣ... ॥ਚਿਮਟਾ, ਵਜਾਏ...
ਜਪਦਾ ਜੋ, ਨਾਮ ਏਹਦਾ, ਕਦੇ ਵੀ ਨਾ ਡੋਲ੍ਹਦਾ ।
ਸਾਰਾ ਹੀ, ਜਹਾਨ ਏਹਦੀ, ਜੈ ਜੈਕਾਰ ਬੋਲਦਾ ॥
ਭਗਤਾਂ, ਤੇ ਕਰਮ... ਹੋ... ॥ਕਮਾਏ ਮੇਰਾ ਜੋਗੀ,
ਹੋ ਛਣ ਮਣ... ॥ਚਿਮਟਾ, ਵਜਾਏ...
ਲੇਖ਼ਕ / ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
छण मण चिमटा बजाए मेरा जोगी
धुन – छंम छंम नाचे देखो वीर हनुमाना
पवनहारी, बाबा, तेरी जय… दूधाधारी, बाबा, तेरी जय… ॥
हो छण मण… ॥चिमटा, बजाए, मेरा जोगी ॥
जाने, कैहड़े खेल… हो… ॥दिखाए मेरा जोगी,
हो छण मण… ॥चिमटा, बजाए…
पवनहारी, बाबा, तेरी जय… दूधाधारी, बाबा, तेरी जय… ॥
गुफ़ा में, बैठा रखे, सब का ख़्याल है ।
दर आए, भक्तों को, करता मालामाल है ॥
भक्तों के, दुखड़े… हो… ॥मिटाए मेरा जोगी,
हो छण मण… ॥चिमटा, बजाए…
अन्न, नहीं मांगता यह, धन नहीं मांगता ।
महल, चबूते वाली, शान नहीं मांगता ॥
भक्ति, देख खुश… हो… ॥हो, जाए मेरा जोगी,
हो छण मण… ॥चिमटा, बजाए…
जग का यह, बाली माता, रत्नों का लाल है ।
गले में, सिंगीं सिर, सुनहरी बाल है ॥
पाली, बन गायों… हो… ॥को, चराए मेरा जोगी,
हो छण मण… ॥चिमटा, बजाए…
द्योट सिद्ध, गुफ़ा में, जोगी मेरा वस्दा ।
गेड़, चौरासी वाले, जोगी मेरा काटता ॥
दूध–पुत्र, की ख़ैर… हो… ॥झोली, पाए मेरा जोगी,
हो छण मण… ॥चिमटा, बजाए…
जपता जो, नाम इसका, कभी भी न डोलता ।
सारा ही, जहान इसकी, जय जयकार बोलता ॥
भक्तों, पर करम… हो… ॥कमाए मेरा जोगी,
हो छण मण… ॥चिमटा, बजाए…
लेखक / अपलोडर – अनिलरामूर्ति भोपाल