मेरा कर दियो बेड़ा पार पौणाहारी बाबा जी/ਮੇਰਾ ਕਰ ਦਿਓ ਬੇੜਾ ਪਾਰ

ਮੇਰਾ ਕਰ ਦਿਓ ਬੇੜਾ ਪਾਰ

ਮੇਰਾ, ਕਰ ਦਿਓ, ਬੇੜਾ ਪਾਰ,
ਪੌਣਾਹਾਰੀ  ਦੁੱਧਾਧਾਰੀ ਬਾਬਾ ਜੀ ll
ਪੌਣਾ,ਹਾਰੀ ਬਾਬਾ ਜੀ,
ਹੋ ਦੁੱਧਾ,ਧਾਰੀ ਬਾਬਾ ਜੀ ll
ਮੈਂ, ਆਇਆ, ਤੇਰੇ ਦਵਾਰ,
ਪੌਣਾਹਾਰੀ ਬਾਬਾ ਜੀ l
ਮੇਰਾ, ਕਰ ਦਿਓ, ਬੇੜਾ ਪਾਰ...

ਸੁੰਦਰ, ਨੂਰਾਨੀ, ਮੁੱਖੜਾ ਤੇਰਾ l
ਤੱਕ ਤੱਕ, ਦਿਲ ਨਹੀਓਂ, ਰੱਜਦਾ ਮੇਰਾ ll
ਆਜਾ, ਹੋ ਕੇ, ਮੋਰ ਸਵਾਰ,
ਪੌਣਾਹਾਰੀ ਬਾਬਾ ਜੀ l
ਮੇਰਾ, ਕਰ ਦਿਓ, ਬੇੜਾ ਪਾਰ...

ਤੇਰਾ, ਦਰ ਹੈ, ਸਭ ਤੋਂ ਸੋਹਣਾ l
ਤੇਰੇ, ਵਰਗਾ ਨਾ, ਹੋਰ ਕੋਈ ਹੋਣਾ ll
ਤੂੰ, ਜੱਗ ਦਾ ਹੈ, ਤਾਰਣਹਾਰ,  
ਪੌਣਾਹਾਰੀ ਬਾਬਾ ਜੀ l
ਮੇਰਾ, ਕਰ ਦਿਓ, ਬੇੜਾ ਪਾਰ...

ਜੋ, ਵੀ ਤੇਰੇ, ਦਰ ਤੇ ਆਇਆ l
ਉਸਦਾ, ਤੁਸਾਂ ਨੇ, ਕਸ਼ਟ ਮਿਟਾਇਆ ll
ਮੇਰਾ, ਵੀ ਕਰੋ, ਉਧਾਰ,
ਪੌਣਾਹਾਰੀ ਬਾਬਾ ਜੀ l
ਮੇਰਾ, ਕਰ ਦਿਓ, ਬੇੜਾ ਪਾਰ...

ਰੋਟ, ਚੜ੍ਹਾਈਏ, ਧੂਣਾ ਧੁਖਾਈਏ l
ਨਿਸ, ਦਿਨ ਤੇਰਾ, ਧਿਆਨ ਲਗਾਈਏ ll
ਦੇ ਕੇ, ਦਰਸ਼ਨ, ਕਰੋ ਨਿਹਾਲ,
ਪੌਣਾਹਾਰੀ ਬਾਬਾ ਜੀ l
ਮੇਰਾ, ਕਰ ਦਿਓ, ਬੇੜਾ ਪਾਰ...

ਗ਼ੁਫ਼ਾ, ਤੇਰੀ ਤੇ ਜੋ, ਝੰਡਾ ਚੜ੍ਹਾਵੇ l
ਮੂੰਹੋਂ, ਮੰਗੀਆਂ ਓਹ, ਮੁਰਾਦਾਂ ਪਾਵੇ ll
ਤੇਰਾ, ਨਾਮ, ਜਪੇ ਸੰਸਾਰ,
ਪੌਣਾਹਾਰੀ ਬਾਬਾ ਜੀ l
ਮੇਰਾ, ਕਰ ਦਿਓ, ਬੇੜਾ ਪਾਰ...

ਲੇਖ਼ਕ / ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मेरा कर दो बेड़ा पार

मेरा, कर दो, बेड़ा पार,
पौनहारी, दुहधारी बाबा जी।।
पौनहारी, बाबा जी,
हो दुहधारी, बाबा जी।।
मैं, आया, तेरे द्वार,
पौनहारी बाबा जी।
मेरा, कर दो, बेड़ा पार...

सुंदर, नूरानी, मुखड़ा तेरा,
तक-तक, दिल नहीं, रजता मेरा।।
आजा, होके, मोर सवार,
पौनहारी बाबा जी।
मेरा, कर दो, बेड़ा पार...

तेरा, दर है, सबसे सोहणा,
तेरे, जैसा ना, और कोई होना।।
तू, जग का है, तारनहार,
पौनहारी बाबा जी।
मेरा, कर दो, बेड़ा पार...

जो भी, तेरे, दर पे आया,
उसका, तूने, कष्ट मिटाया।।
मेरा, भी करो, उद्धार,
पौनहारी बाबा जी।
मेरा, कर दो, बेड़ा पार...

रोट, चढ़ाईए, धूना धुखाईए,
निस दिन, तेरा, ध्यान लगाईए।।
देके, दर्शन, करो निहाल,
पौनहारी बाबा जी।
मेरा, कर दो, बेड़ा पार...

गुफा, तेरी पे जो, झंडा चढ़ावे,
मुँह मांगी, वह, मुरादें पावे।।
तेरा, नाम, जपे संसार,
पौनहारी बाबा जी।
मेरा, कर दो, बेड़ा पार...

लेखक/अपलोडर - अनिलरामूर्ति भोपाल

download bhajan lyrics (11 downloads)