ना रोल माइये मैं रुल गईयां/ਨਾ ਰੋਲ਼ ਮਾਈਏ

ਨਾ ਰੋਲ਼ ਮਾਈਏ

ਨਾ, ਰੋਲ਼ ਮਾਈਏ, ਮੈਂ ਰੁਲ਼, ਗਈ ਆਂ,
ਤੇਰਾ, ਦਰਬਾਰ, ਭੁੱਲ ਗਈ ਆਂ ॥
ਮੈਂ, ਰੁੱਲ ਗਈ ਆਂ, ਮੈਂ ਰੁਲ਼ ਗਈ ਆਂ,
ਤੇਰਾ, ਦਰਬਾਰ, ਭੁੱਲ ਗਈ ਆਂ ॥
ਨਾ, ਰੋਲ਼ ਮਾਈਏ, ਮੈਂ ਰੁਲ਼...

ਮੈਂ ਗੁੰਨ੍ਹਾਂ, ਆਟਾ, ਬਣਾਵਾਂ, ਫ਼ੁੱਲਕੇ ॥
ਪਤਾ ਨੀ, ਮੇਰੀ ਮਾਂ, ਕੇਹੜੇ ਮੁੱਲਖ਼ੇ ॥
ਨਾ, ਰੋਲ਼ ਮਾਈਏ, ਮੈਂ ਰੁਲ਼...

ਮੈਂ ਗੁੰਨ੍ਹਾਂ, ਆਟਾ, ਬਣਾਵਾਂ, ਪੂਰੀਆਂ ॥
ਪਤਾ ਨੀ, ਮੇਰੀ ਮਾਂ, ਏਹ ਕੇਹੜੀ ਦੂਰੀਆਂ ॥
ਨਾ, ਰੋਲ਼ ਮਾਈਏ, ਮੈਂ ਰੁਲ਼...

ਮੈਂ ਲਾਵਾਂ, ਚਾਬੀ, ਮੈਂ ਖੋਲ੍ਹਾਂ, ਜਿੰਦਰੇ ॥
ਪਤਾ ਨੀ, ਮੇਰੀ ਮਾਂ, ਤੂੰ ਕੇਹੜੇ ਮੰਦਰੇ ॥
ਨਾ ਰੋਲ਼, ਮਾਈਏ, ਮੈਂ ਰੁਲ਼...

ਮੈਂ ਜਾਵਾਂ, ਮੰਡੀ, ਲਿਆਵਾਂ, ਪਰਨੇ ॥
ਤੂੰ ਦੇਖ, ਮੇਰੀ ਮਾਂ, ਮੈਂ ਆ ਗਈ, ਸ਼ਰਣੇ ॥
ਨਾ ਰੋਲ਼, ਮਾਈਏ, ਮੈਂ ਰੁਲ਼...

ਮੈਂ ਜਾਵਾਂ ਮੰਡੀ, ਲਿਆਵਾਂ, ਛੁਆਰੇ ॥
ਤੂੰ ਦੇਖ, ਮੇਰੀ ਮਾਂ, ਮੈਂ ਆ ਗਈ, ਦਵਾਰੇ ॥
ਨਾ, ਰੋਲ਼ ਮਾਈਏ, ਮੈਂ ਰੁਲ਼...

ਮੈਂ ਜਗਾਵਾਂ, ਜੋਤੀ, ਕਰਾਂ ਮਾਂ ਪੂਜਾ ॥
ਮਾਂ ਤੇਰੇ, ਦਰਬਾਰ, ਜੇਹਾ ਨਾ ਦੂਜਾ ॥
ਨਾ, ਰੋਲ਼ ਮਾਈਏ, ਮੈਂ ਰੁਲ਼...

ਮੈਂ ਗਾਵਾਂ, ਭੇਟਾਂ, ਸੁਣਨ ਸੰਗਤਾਂ ॥
ਜੈਕਾਰਿਆਂ, ਦੇ ਨਾਲ, ਮਾਤਾ ਦੇ ਭਗਤਾਂ ॥
ਨਾ, ਰੋਲ਼ ਮਾਈਏ, ਮੈਂ ਰੁਲ਼...

ਮੈਂ ਮੰਗਾਂ, ਮਾਫ਼ੀ, ਤੂੰ ਮਾਫ਼ ਕਰਦੇ ॥
ਮੇਰੀ, ਅਰਦਾਸ, ਪੂਰੀ ਕਰਦੇ ॥
ਨਾ, ਰੋਲ਼ ਮਾਈਏ, ਮੈਂ ਰੁਲ਼...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

ना रोळ मायिए

ना, रोळ मायिए, मैं रुळ, गई आं,
तेरा, दरबार, भूल गई आं ॥
मैं, रुळ गई आं, मैं रुळ गई आं,
तेरा, दरबार, भूल गई आं ॥
ना, रोळ मायिए, मैं रुळ...

मैं गुञ्हां, आटा, बनावां, फुलके ॥
पता नी, मेरी मां, केहड़े मुल्लखे ॥
ना, रोळ मायिए, मैं रुळ...

मैं गुञ्हां, आटा, बनावां, पूरीयां ॥
पता नी, मेरी मां, ए केहड़ी दूरियां ॥
ना, रोळ मायिए, मैं रुळ...

मैं लावां, चाबी, मैं खोल्हां, जिंदरे ॥
पता नी, मेरी मां, तूं केहड़े मंदरे ॥
ना रोळ, मायिए, मैं रुळ...

मैं जावां, मंडी, लियावां, पर्नें ॥
तूं देख, मेरी मां, मैं आ गई, शरणें ॥
ना रोळ, मायिए, मैं रुळ...

मैं जावां मंडी, लियावां, छुारे ॥
तूं देख, मेरी मां, मैं आ गई, द्वारे ॥
ना, रोळ मायिए, मैं रुळ...

मैं जगावां, जोती, करां मां पूजा ॥
मां तेरे, दरबार, जेहा ना दूजा ॥
ना, रोळ मायिए, मैं रुळ...

मैं गावां, भेटां, सुनन संगतां ॥
जैकारियां, दे नाल, माता दे भगतां ॥
ना, रोळ मायिए, मैं रुळ...

मैं मंगां, माफी, तूं माफ करदे ॥
मेरी, अरदास, पूरी करदे ॥
ना, रोळ मायिए, मैं रुळ...

अपलोडर – अनिलरामूर्ति भोपाल