तेरे नाल प्रीतां लग गईयाँ /ਪ੍ਰੀਤਾਂ ਲੱਗ ਗਈਆਂ

ਪ੍ਰੀਤਾਂ ਲੱਗ ਗਈਆਂ

ਲੱਗ ਗਈਆਂ... ॥ਤੇਰੇ ਨਾਲ,
ਪ੍ਰੀਤਾਂ, ਲੱਗ ਗਈਆਂ ॥
ਸਭ ਗਈਆਂ... ਹੋ ਕੇ, ਦਰ ਤੋਂ ਨਿਹਾਲ,
ਸੰਗਤਾਂ, ਸਭ ਗਈਆਂ ॥
ਲੱਗ ਗਈਆਂ... ॥ਤੇਰੇ ਨਾਲ...

ਨਾਮ, ਤੇਰੇ ਦੀ, ਚੜ੍ਹੀ ਖ਼ੁਮਾਰੀ ।
ਭੁੱਲ ਗਈ ਮੈਨੂੰ ਦੁਨੀਆਂ ਸਾਰੀ ॥
ਕਮਲੀ, ਹੋ ਗਈ ਨਾਮ ਤੇਰੇ ਦੀ,
ਭੁੱਲ ਕੇ, ਮੈਂ ਘਰ ਵਾਰ,
ਪ੍ਰੀਤਾਂ, ਲੱਗ ਗਈਆਂ...
ਲੱਗ ਗਈਆਂ... ॥ਤੇਰੇ ਨਾਲ...

ਰੰਗ ਲੈ, ਮਾਂ ਮੈਨੂੰ, ਆਪਣੇ ਰੰਗਾਂ ।
ਹੋਰ, ਤੇਰੇ ਤੋਂ ਮੈਂ, ਕੁਝ ਨਾ ਮੰਗਾਂ ॥
ਕਮਲੀ, ਹੋ ਗਈ ਨਾਮ ਤੇਰੇ ਦੀ,
ਆ ਕੇ, ਗਲ਼ ਨਾਲ ਲਾਅ,
ਪ੍ਰੀਤਾਂ, ਲੱਗ ਗਈਆਂ...
ਲੱਗ ਗਈਆਂ... ॥ਤੇਰੇ ਨਾਲ...

ਜਗਮਗ, ਜੋਤਾਂ, ਜਗਣ ਸੁਹਾਈਆਂ ।
ਮੈਂ ਵੀ ਮਾਂ, ਦਰਸ਼ਨ ਨੂੰ ਆਈ ਆਂ ॥
ਕਮਲੀ, ਹੋ ਗਈ ਨਾਮ ਤੇਰੇ ਦੀ,
ਦਰਸ਼ਨ, ਦੇ ਇੱਕ ਵਾਰ,
ਪ੍ਰੀਤਾਂ, ਲੱਗ ਗਈਆਂ...
ਲੱਗ ਗਈਆਂ... ॥ਤੇਰੇ ਨਾਲ...

ਸਾਰਾ, ਜਗ ਮਾਂ, ਦਰ ਤੇਰੇ ਆਵੇ ।
ਮੂੰਹੋਂ, ਮੰਗੀਆਂ, ਮੁਰਾਦਾਂ ਪਾਵੇ ॥
ਕਮਲੀ, ਹੋ ਗਈ ਨਾਮ ਤੇਰੇ ਦੀ,
ਤੇਰੀ ਮਹਿਮਾ, ਅਪਰੰਪਾਰ,
ਪ੍ਰੀਤਾਂ, ਲੱਗ ਗਈਆਂ...
ਲੱਗ ਗਈਆਂ... ॥ਤੇਰੇ ਨਾਲ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

प्रीताँ लग्ग गईयाँ

लग्ग गईयाँ… ॥तेरे नाल,
प्रीताँ, लग्ग गईयाँ ॥
सब्ब गईयाँ… हो के, दर तों निहाल,
संगताँ, सब्ब गईयाँ ॥
लग्ग गईयाँ… ॥तेरे नाल…

नाम, तेरे दी, चढ़ी ख़ुमारी ।
भुल्ल गई मैनूँ, दुनिया सारी ॥
कमली, हो गई नाम तेरे दी,
भुल्ल के, मैँ घर वार,
प्रीताँ, लग्ग गईयाँ…
लग्ग गईयाँ… ॥तेरे नाल…

रंग लै, माँ मैनूँ, आपणे रंगाँ ।
होर, तेरे तों मैँ, कुझ न मंगाँ ॥
कमली, हो गई नाम तेरे दी,
आ के, गळ नाल ला,
प्रीताँ, लग्ग गईयाँ…
लग्ग गईयाँ… ॥तेरे नाल…

जगमग, जोताँ, जगण सुहाईयाँ ।
मैँ वी माँ, दर्शन नूँ आई आँ ॥
कमली, हो गई नाम तेरे दी,
दर्शन, दे इक वार,
प्रीताँ, लग्ग गईयाँ…
लग्ग गईयाँ… ॥तेरे नाल…

सारा, जग माँ, दर तेरे आवे ।
मूँहों, मंगियाँ, मुरादाँ पावे ॥
कमली, हो गई नाम तेरे दी,
तेरी महिमा, अपरंपार,
प्रीताँ, लग्ग गईयाँ…
लग्ग गईयाँ… ॥तेरे नाल…

download bhajan lyrics (10 downloads)