ਦੇਖ ਮਾਂਏਂ ਰਤਨੋ
ਦੇਖ, ਮਾਂਏਂ ਰਤਨੋ... ( ਕਿਆ, ਬਾਂਕਾ ਛੋਕਰਾ ) ॥
ਓ ਕਿਆ, ਬਾਂਕਾ ਛੋਕਰਾ, ਓ ਕਿਆ, ਬਾਂਕਾ ਛੋਕਰਾ ॥
ਦੇਖ, ਮਾਂਏਂ ਰਤਨੋ ... ( ਕਿਆ, ਬਾਂਕਾ ਛੋਕਰਾ ) ॥
ਓ ਸ਼ਾਹ, ਤਲਾਈਆਂ ਆ ਗਿਆ... ( ਕਿਆ, ਬਾਂਕਾ ਛੋਕਰਾ )
ਓ ਸਿੰਗੀਆਂ, ਪਵਾ ਗਿਆ... ( ਕਿਆ, ਬਾਂਕਾ ਛੋਕਰਾ )
ਓ ਕਿਆ, ਬਾਂਕਾ ਛੋਕਰਾ, ਓ ਕਿਆ, ਬਾਂਕਾ ਛੋਕਰਾ ।
ਦੇਖ, ਮਾਂਏਂ ਰਤਨੋ ... ( ਕਿਆ, ਬਾਂਕਾ ਛੋਕਰਾ )...
ਓ ਗਰੂਨਾ, ਝਾੜ੍ਹੀ ਆ ਗਿਆ... ( ਕਿਆ, ਬਾਂਕਾ ਛੋਕਰਾ )
ਓ ਗਊਆਂ, ਚਰਾ ਗਿਆ... ( ਕਿਆ, ਬਾਂਕਾ ਛੋਕਰਾ )
ਓ ਕਿਆ, ਬਾਂਕਾ ਛੋਕਰਾ, ਓ ਕਿਆ, ਬਾਂਕਾ ਛੋਕਰਾ ।
ਦੇਖ, ਮਾਂਏਂ ਰਤਨੋ ... ( ਕਿਆ, ਬਾਂਕਾ ਛੋਕਰਾ )...
ਓ ਦਿਓਟ, ਸਿੱਧ ਆ ਗਿਆ... ( ਕਿਆ, ਬਾਂਕਾ ਛੋਕਰਾ )
ਓ ਭੋਗ, ਲਗਾ ਗਿਆ... ( ਕਿਆ, ਬਾਂਕਾ ਛੋਕਰਾ )
ਓ ਕਿਆ, ਬਾਂਕਾ ਛੋਕਰਾ, ਓ ਕਿਆ, ਬਾਂਕਾ ਛੋਕਰਾ ।
ਦੇਖ, ਮਾਂਏਂ ਰਤਨੋ ... ( ਕਿਆ, ਬਾਂਕਾ ਛੋਕਰਾ )...
ਓ ਗੁਫ਼ਾ, ਵਿੱਚ ਆ ਗਿਆ... ( ਕਿਆ, ਬਾਂਕਾ ਛੋਕਰਾ )
ਓ ਦਰਸ਼, ਦਿਖਾ ਗਿਆ... ( ਕਿਆ, ਬਾਂਕਾ ਛੋਕਰਾ )
ਓ ਕਿਆ, ਬਾਂਕਾ ਛੋਕਰਾ, ਓ ਕਿਆ, ਬਾਂਕਾ ਛੋਕਰਾ ।
ਦੇਖ, ਮਾਂਏਂ ਰਤਨੋ ... ( ਕਿਆ, ਬਾਂਕਾ ਛੋਕਰਾ )...
ਓ ਮੰਦਿਰ, ਸਾਡੇ ਆ ਗਿਆ... ( ਕਿਆ, ਬਾਂਕਾ ਛੋਕਰਾ )
ਓ ਚੌਂਕੀ, ਵਿੱਚ ਆ ਗਿਆ... ( ਕਿਆ, ਬਾਂਕਾ ਛੋਕਰਾ )
ਓ ਸੁੱਤੇ, ਭਾਗ ਜਗਾ ਗਿਆ... ( ਕਿਆ ਬਾਂਕਾ ਛੋਕਰਾ )
ਓ ਊਨੇ, ਵਿੱਚ ਆ ਗਿਆ... ( ਕਿਆ, ਬਾਂਕਾ ਛੋਕਰਾ )
ਓ ਸੰਗਤਾਂ, ਨੂੰ ਨਚਾ ਗਿਆ... ( ਕਿਆ, ਬਾਂਕਾ ਛੋਕਰਾ )
ਓ ਕਿਆ, ਬਾਂਕਾ ਛੋਕਰਾ, ਓ ਕਿਆ, ਬਾਂਕਾ ਛੋਕਰਾ ।
ਦੇਖ, ਮਾਂਏਂ ਰਤਨੋ ... ( ਕਿਆ, ਬਾਂਕਾ ਛੋਕਰਾ )...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
देख माएँ रत्नो – देवनागरी लिपि
देख, माएँ रत्नो… (क्या, बाँका छोकरा)
ओ क्या, बाँका छोकरा, ओ क्या, बाँका छोकरा।
देख, माएँ रत्नो… (क्या, बाँका छोकरा)
ओ शाह तलाइयाँ आ गया… (क्या, बाँका छोकरा)
ओ सिंगियाँ पवा गया… (क्या, बाँका छोकरा)
ओ क्या, बाँका छोकरा, ओ क्या, बाँका छोकरा।
देख, माएँ रत्नो… (क्या, बाँका छोकरा)
ओ गरूना झाड़ी आ गया… (क्या, बाँका छोकरा)
ओ गौओं चरा गया… (क्या, बाँका छोकरा)
ओ क्या, बाँका छोकरा, ओ क्या, बाँका छोकरा।
देख, माएँ रत्नो… (क्या, बाँका छोकरा)
ओ दियोत सिद्ध आ गया… (क्या, बाँका छोकरा)
ओ भोग लगा गया… (क्या, बाँका छोकरा)
ओ क्या, बाँका छोकरा, ओ क्या, बाँका छोकरा।
देख, माएँ रत्नो… (क्या, बाँका छोकरा)
ओ गुफा में आ गया… (क्या, बाँका छोकरा)
ओ दरश दिखा गया… (क्या, बाँका छोकरा)
ओ क्या, बाँका छोकरा, ओ क्या, बाँका छोकरा।
देख, माएँ रत्नो… (क्या, बाँका छोकरा)
ओ मंदिर साडे आ गया… (क्या, बाँका छोकरा)
ओ चौँकी में आ गया… (क्या, बाँका छोकरा)
ओ सुते भाग जगा गया… (क्या, बाँका छोकरा)
ओ ऊने में आ गया… (क्या, बाँका छोकरा)
ओ संगतां नू नचा गया… (क्या, बाँका छोकरा)
ओ क्या, बाँका छोकरा, ओ क्या, बाँका छोकरा।
देख, माएँ रत्नो… (क्या, बाँका छोकरा)