जागो जागो हे ज्वाला माई जागो/ਜਾਗੋ ਜਾਗੋ ਹੇ ਜਵਾਲਾ ਮਾਈ ਜਾਗੋ

ਜਾਗੋ ਜਾਗੋ ਹੇ ਜਵਾਲਾ ਮਾਈ ਜਾਗੋ

ਜਾਗੋ ਜਾਗੋ, ਹੇ ਜਵਾਲਾ, ਮਾਈ ਜਾਗੋ ॥
ਤੇਰੇ, ਜਾਗਣੇ ਦਾ, ਵੇਲਾ ਹੋਇਆ ।
ਓ ਤੇਰੇ, ਭਗਤ, ਜਗਾਣੇ ਆ ਗਏ ॥
ਅੰਬੇ ਰਾਣੀਏ... 
ਜਾਗੋ ਜਾਗੋ, ਹੇ ਜਵਾਲਾ, ਮਾਈ...

ਤੇਰਾ, ਛੱਤਰ, ਬੜਾ ਹੈ ਭਾਰੀ ।
ਤੈਨੂੰ, ਪੂਜੇ, ਦੁਨੀਆਂ ਏਹ ਸਾਰੀ ॥
ਮੈਂ ਵੀ, ਛੱਤਰ, ਚੜ੍ਹਾਨੇ ਆ ਗਿਆ ॥
ਅੰਬੇ ਰਾਣੀਏ...
ਜਾਗੋ ਜਾਗੋ, ਹੇ ਜਵਾਲਾ, ਮਾਈ...

ਤੇਰੇ, ਸਿਰ ਉੱਤੇ, ਚੁੰਨੀ ਲਾਲੋ ਲਾਲ ਮਾਂ ।
ਏਹ ਤਾਂ, ਭਗਤਾਂ ਨੂੰ, ਕਰਦੀ ਨਿਹਾਲ ਮਾਂ ॥
ਮੈਂ ਵੀ, ਚੁੰਨਰੀ, ਚੜ੍ਹਾਨੇ ਆ ਗਿਆ ॥
ਅੰਬੇ ਰਾਣੀਏ...
ਜਾਗੋ ਜਾਗੋ, ਹੇ ਜਵਾਲਾ, ਮਾਈ...

ਤੇਰੇ, ਮੰਦਿਰਾਂ ਚ, ਜੋਤ ਪਈ ਜੱਗਦੀ ।
ਸਾਰੇ, ਭਗਤਾਂ ਨੂੰ, ਬੜੀ ਪਿਆਰੀ ਲੱਗਦੀ ॥
ਮੈਂ ਵੀ, ਜੋਤ, ਜਗਾਣੇ ਆ ਗਿਆ ॥
ਅੰਬੇ ਰਾਣੀਏ...
ਜਾਗੋ ਜਾਗੋ, ਹੇ ਜਵਾਲਾ, ਮਾਈ...

ਤੇਰਾ, ਭਵਨ, ਬੜਾ ਹੈ ਨਿਆਰਾ ।
ਸਾਰੇ, ਭਗਤਾਂ ਨੂੰ, ਲੱਗਦਾ ਏ ਪਿਆਰਾ ॥
ਮੈਂ ਵੀ, ਦਰਸ਼ਨ, ਕਰਨੇ ਆ ਗਿਆ ॥
ਅੰਬੇ ਰਾਣੀਏ...
ਜਾਗੋ ਜਾਗੋ, ਹੇ ਜਵਾਲਾ, ਮਾਈ...

ਹੁਣ ਆਓ, ਜਵਾਲਾ, ਮਈਆ ਆਓ ।
ਮੈਨੂੰ, ਰੱਜ ਰੱਜ, ਦਰਸ਼ ਦਿਖਾਓ ॥
ਤੇਰੇ, ਦਰ ਤੇ, ਸਵਾਲੀ ਆ ਗਿਆ ॥
ਅੰਬੇ ਰਾਣੀਏ...
ਜਾਗੋ ਜਾਗੋ, ਹੇ ਜਵਾਲਾ, ਮਾਈ...

ਅਪਲੋਡਰ- ਅਨਿਲਰਾਮੂਰਤੀਭੋਪਾਲ 

Lyrics in Hindi

जागो जागो हे ज्वाला माई जागो

जागो जागो, हे ज्वाला, माई जागो।
तेरे, जागणे दा, वेला होया।
ओ तेरे, भगत, जगाणे आ गए।
अंबे रानिए…
जागो जागो, हे ज्वाला, माई…

तेरा, छत्तर, बड़ा है भारी।
तैनूं, पूजे, दुनिया एह सारी।
मैं भी, छत्तर, चढ़ाने आ गया।
अंबे रानिए…
जागो जागो, हे ज्वाला, माई…

तेरे, सिर उत्ते, चुन्नी लालो लाल मां।
एह तां, भगतां नूं, करदी निहाल मां।
मैं भी, चुनरी, चढ़ाने आ गया।
अंबे रानिए…
जागो जागो, हे ज्वाला, माई…

तेरे, मंदिरां च, जोत पई जगदी।
सारे, भगतां नूं, बड़ी प्यारी लगदी।
मैं भी, जोत, जगाणे आ गया।
अंबे रानिए…
जागो जागो, हे ज्वाला, माई…

तेरा, भवन, बड़ा है न्यारा।
सारे, भगतां नूं, लगदा ए प्यारा।
मैं भी, दर्शन, करने आ गया।
अंबे रानिए…
जागो जागो, हे ज्वाला, माई…

हुण आओ, ज्वाला, मईयां आओ।
मैनूं, रज्‍ज रज्‍ज, दर्शन दिखाओ।
तेरे, दर ते, सवालि आ गया।
अंबे रानिए…
जागो जागो, हे ज्वाला, माई…

अपलोडर – अनिल रामूर्ती भोपाल

download bhajan lyrics (42 downloads)