ਤੇਰੇ ਮੋਟੇ ਮੋਟੇ ਨੈਣ ਮੇਰੇ ਤੇ
ਤੇਰੇ ਮੋਟੇ, ਮੋਟੇ ਨੈਣ, ਜਾਦੂ ਕਰ ਗਏ ਮੇਰੇ ਤੇ ॥
ਓ ਸੋਹਣੇ, ਨੈਣਾਂ ਵਾਲਿਆ, ਮੈਂ ਮਰ ਗਈ ਤੇਰੇ ਤੇ ।
ਓ ਬਾਂਕੇ, ਨੈਣਾਂ ਵਾਲਿਆ, ਮੈਂ ਮਰ ਗਈ ਤੇਰੇ ਤੇ ।
ਪਨਘਟ ਤੇ, ਜਾਂਦਾ ਏਂ, ਮੇਰੀ ਮੱਟਕੀ, ਤੋੜ ਗਿਰਾਂਦਾ ਏਂ ॥
ਤੇਰੀ, ਟੇਢੀ ਮੇਢੀ ਚਾਲ, ਜਾਦੂ ਕਰ ਗਈ ਮੇਰੇ ਤੇ ॥
ਓ ਸੋਹਣੇ / ਬਾਂਕੇ, ਨੈਣਾਂ ਵਾਲਿਆ, ਮੈਂ ਮਰ ਗਈ ਤੇਰੇ ਤੇ ॥
ਤੇਰੇ ਮੋਟੇ ਮੋਟੇ, ਨੈਣ ਜਾਦੂ, ਕਰ ਗਏ ਮੇਰੇ...
ਯਮੁਨਾ, ਤੱਟ ਤੇ, ਜਾਂਦਾ ਏਂ, ਸਖੀਆਂ ਦੇ, ਚੀਰ ਚੁਰਾਂਦਾ ਏਂ ॥
ਤੇਰੀ ਸੋਹਣੀ, ਮੋਹਣੀ ਸੂਰਤ, ਜਾਦੂ ਕਰ ਗਈ ਮੇਰੇ ਤੇ ॥
ਓ ਸੋਹਣੇ / ਬਾਂਕੇ, ਨੈਣਾਂ ਵਾਲਿਆ, ਮੈਂ ਮਰ ਗਈ ਤੇਰੇ ਤੇ ॥
ਤੇਰੇ ਮੋਟੇ ਮੋਟੇ, ਨੈਣ ਜਾਦੂ, ਕਰ ਗਏ ਮੇਰੇ...
ਮਧੂਬਨ ਚ, ਜਾਂਦਾ ਏਂ ਤੇ, ਮੁਰਲੀ ਮਧੁਰ ਵਜਾਉਂਦਾ ਏਂ ॥
ਤੇਰੀ ਮਿੱਠੀ, ਮਿੱਠੀ ਤਾਂਨ੍ਹ, ਜਾਦੂ ਕਰ ਗਈ ਮੇਰੇ ਤੇ ॥
ਓ ਸੋਹਣੇ / ਬਾਂਕੇ, ਨੈਣਾਂ ਵਾਲਿਆ, ਮੈਂ ਮਰ ਗਈ ਤੇਰੇ ਤੇ ॥
ਤੇਰੇ ਮੋਟੇ ਮੋਟੇ, ਨੈਣ ਜਾਦੂ, ਕਰ ਗਏ ਮੇਰੇ...
ਕੁੰਜ਼ ਗਲ੍ਹੀ ਚ, ਜਾਂਦਾ ਏਂ ਤੇ, ਮੱਖਣ ਖ਼ੂਬ ਚੁਰਾਂਦਾ ਏਂ ॥
ਏਹ ਮੱਖਣਾਂ ਦਾ, ਚੋਰ, ਜਾਦੂ ਕਰ ਗਿਆ ਮੇਰੇ ਤੇ ॥
ਓ ਸੋਹਣੇ / ਬਾਂਕੇ, ਨੈਣਾਂ ਵਾਲਿਆ, ਮੈਂ ਮਰ ਗਈ ਤੇਰੇ ਤੇ ॥
ਤੇਰੇ ਮੋਟੇ ਮੋਟੇ, ਨੈਣ ਜਾਦੂ, ਕਰ ਗਏ ਮੇਰੇ...
ਵ੍ਰਿੰਦਾਵਨ ਚ, ਜਾਂਦਾ ਏਂ ਤੇ, ਰਾਸਾਂ ਖ਼ੂਬ ਰਚਾਉਂਦਾ ਏਂ ॥
ਤੇਰੇ ਤਿਰਛੇ, ਨੈਣ ਕਟਾਰ, ਜਾਦੂ ਕਰ ਗਏ ਮੇਰੇ ਤੇ ॥
ਓ ਸੋਹਣੇ / ਬਾਂਕੇ, ਨੈਣਾਂ ਵਾਲਿਆ, ਮੈਂ ਮਰ ਗਈ ਤੇਰੇ ਤੇ ॥
ਤੇਰੇ ਮੋਟੇ ਮੋਟੇ, ਨੈਣ ਜਾਦੂ, ਕਰ ਗਏ ਮੇਰੇ...
ਬਰਸਾਨੇ, ਜਾਂਦਾ ਏਂ, ਰਾਧਾ ਨਾਲ, ਨੈਣ ਲੜ੍ਹਾਉਂਦਾ ਏਂ ॥
ਤੇਰੀ ਜੋੜੀ, ਬੜੀ ਕਮਾਲ, ਜਾਦੂ ਕਰ ਗਈ ਮੇਰੇ ਤੇ ॥
ਓ ਸੋਹਣੇ / ਬਾਂਕੇ, ਨੈਣਾਂ ਵਾਲਿਆ, ਮੈਂ ਮਰ ਗਈ ਤੇਰੇ ਤੇ ॥
ਤੇਰੇ ਮੋਟੇ ਮੋਟੇ, ਨੈਣ ਜਾਦੂ, ਕਰ ਗਏ ਮੇਰੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
तेरे मोटे, मोटे नैन, जादू कर गए मेरे ते ॥
ओ सोहणे, नैनां वालिया, मैं मर गई तेरे ते।
ओ बांके, नैनां वालिया, मैं मर गई तेरे ते।
पनघट ते, जांदा ऐं, मेरी मटकी, तोड़ गिरांदा ऐं ॥
तेरी, टेढ़ी मेढ़ी चाल, जादू कर गई मेरे ते ॥
ओ सोहणे / बांके, नैनां वालिया, मैं मर गई तेरे ते ॥
तेरे मोटे मोटे, नैन जादू, कर गए मेरे...
यमुना, तट ते, जांदा ऐं, सखियां दे, चीर चुरांदा ऐं ॥
तेरी सोहणी, मोहणी सूरत, जादू कर गई मेरे ते ॥
ओ सोहणे / बांके, नैनां वालिया, मैं मर गई तेरे ते ॥
तेरे मोटे मोटे, नैन जादू, कर गए मेरे...
मधुबन च, जांदा ऐं ते, मुरली मधुर बजांदा ऐं ॥
तेरी मीठी, मीठी तान, जादू कर गई मेरे ते ॥
ओ सोहणे / बांके, नैनां वालिया, मैं मर गई तेरे ते ॥
तेरे मोटे मोटे, नैन जादू, कर गए मेरे...
कुंज गली च, जांदा ऐं ते, माखन खूब चुरांदा ऐं ॥
एह माखनां दा, चोर, जादू कर गया मेरे ते ॥
ओ सोहणे / बांके, नैनां वालिया, मैं मर गई तेरे ते ॥
तेरे मोटे मोटे, नैन जादू, कर गए मेरे...
वृंदावन च, जांदा ऐं ते, रासां खूब रचांदा ऐं ॥
तेरे तिरछे, नैन कटार, जादू कर गए मेरे ते ॥
ओ सोहणे / बांके, नैनां वालिया, मैं मर गई तेरे ते ॥
तेरे मोटे मोटे, नैन जादू, कर गए मेरे...
बरसाने, जांदा ऐं, राधा नाल, नैन लहड़ांदा ऐं ॥
तेरी जोड़ी, बड़ी कमाल, जादू कर गई मेरे ते ॥
ओ सोहणे / बांके, नैनां वालिया, मैं मर गई तेरे ते ॥
तेरे मोटे मोटे, नैन जादू, कर गए मेरे...
अपलोडर – अनिलरामूर्ति भोपाल