जोगिया पा चिठियाँ/ਪਾ ਚਿੱਠੀਆਂ ਇੱਕ ਵਾਰ ਜੋਗੀਆ

ਪਾ ਚਿੱਠੀਆਂ ਇੱਕ ਵਾਰ ਜੋਗੀਆ

ਪਾ ਚਿੱਠੀਆਂ, ਇੱਕ ਵਾਰ ਜੋਗੀਆ,
ਪਾ ਚਿੱਠੀਆਂ ਇੱਕ ਵਾਰ ॥

ਪਾ ਚਿੱਠੀਆਂ... ॥ਇੱਕ ਵਾਰ, ਜੋਗੀਆ ਪਾ ਚਿੱਠੀਆਂ ॥
ਨੱਚਦੇ ਟੱਪਦੇ, ਦਰ ਤੇ ਆਈਏ,
ਦਰਸ਼ਨ ਪਾ ਕੇ, ਘਰ ਨੂੰ ਜਾਈਏ ।
ਮਾਂ, ਲੱਛਮੀ ਦੇ ॥।ਲਾਲ, ਜੋਗੀਆ ਪਾ ਚਿੱਠੀਆਂ...
ਪਾ ਚਿੱਠੀਆਂ... ॥ਇੱਕ ਵਾਰ, ਜੋਗੀਆ ਪਾ...
ਪਾ ਚਿੱਠੀਆਂ, ਇੱਕ ਵਾਰ ਜੋਗੀਆ,
ਪਾ ਚਿੱਠੀਆਂ ਇੱਕ ਵਾਰ ॥

ਝੰਡਿਆਂ ਉੱਤੇ, ਫ਼ੋਟੋ ਲਾ ਕੇ,
ਹੀਰੇ ਮੋਤੀ, ਸਜਾ ਕੇ, ਜੋਗੀਆ ।
ਸੁੰਦਰ ਗ਼ੁਫ਼ਾ ਦੇ, ਦਰਸ਼ਨ ਕਰੀਏ,
ਦਰ ਤੇਰੇ ਤੇ, ਆ ਕੇ, ਜੋਗੀਆ ॥
ਸੁੱਚੇ ਸੁੱਚੇ, ਰੋਟ ਬਣਾਉਣੇ,
ਸੁੱਚੇ ਮੂੰਹ ਤੈਨੂੰ, ਭੋਗ ਲਗਾਉਣੇ ।
ਚਾਹਵਾਂ, ਰੀਝਾਂ ॥।ਨਾਲ, ਜੋਗੀਆ ਪਾ ਚਿੱਠੀਆਂ...
ਪਾ ਚਿੱਠੀਆਂ... ॥ਇੱਕ ਵਾਰ, ਜੋਗੀਆ ਪਾ...

ਭਾਗਾਂ ਭਰਿਆ, ਸਾਲ ਦੇ ਮਗਰੋਂ,
ਆਉਂਦਾ, ਚੇਤ ਮਹੀਨਾ, ਜੋਗੀਆ ।
ਜੇ ਨਾ ਸਾਨੂੰ, ਚਿੱਠੀਆਂ ਪਾਈਆਂ,
ਹੋ ਜੂ, ਮੁਸ਼ਕਿਲ ਜੀਣਾ, ਜੋਗੀਆ ॥
ਦਿਲ ਵਿੱਚ ਖੁਸ਼ੀਆਂ, ਲਾਈਆਂ ਤਾਂਘਾਂ,
ਉੱਡ ਆਈਏ ਅਸੀਂ, ਕੂੰਜਾਂ ਵਾਂਗਾਂ ।
ਦੱਸੀਏ, ਦਿਲ ਦਾ ॥।ਹਾਲ, ਜੋਗੀਆ ਪਾ ਚਿੱਠੀਆਂ...
ਪਾ ਚਿੱਠੀਆਂ... ॥ਇੱਕ ਵਾਰ, ਜੋਗੀਆ ਪਾ...

ਤੇਰੇ ਦਰ ਤੇ, ਟੇਕਣ ਮੱਥਾ,
ਲੋਕ ਓਹ, ਕਰਮਾਂ ਵਾਲੇ, ਜੋਗੀਆ ।
ਹੱਥ ਵਿੱਚ ਕਲਮ, ਸੁਨਹਿਰੀ ਫੜ੍ਹ ਕੇ,
ਘੱਲ੍ਹ ਸੱਦੇ, ਦਿਲ ਵਾਲੇ, ਜੋਗੀਆ ॥
ਕੋਮਲ ਜਲੰਧਰੀ, ਭੇਜ ਬੁਲਾਵਾ,
ਕਹੇ ਰੰਗੀਲਾ, ਸੰਤ ਮਿਲਾਵਾ ।
ਰੱਖੀ, ਸਦਾ ॥।ਖ਼ਿਆਲ, ਜੋਗੀਆ ਪਾ ਚਿੱਠੀਆਂ...
ਪਾ ਚਿੱਠੀਆਂ... ॥ਇੱਕ ਵਾਰ, ਜੋਗੀਆ ਪਾ ਚਿੱਠੀਆਂ ।
ਪਾ ਚਿੱਠੀਆਂ... ॥ਹਰ ਸਾਲ, ਜੋਗੀਆ ਪਾ ਚਿੱਠੀਆਂ ॥

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

पा चिठ्ठियाँ इक वार जोगिया

पा चिठ्ठियाँ, इक वार जोगिया,
पा चिठ्ठियाँ इक वार॥

पा चिठ्ठियाँ…॥ इक वार, जोगिया पा चिठ्ठियाँ॥
नच्चदे टप्पदे, दर ते आईए,
दर्शन पा के, घर नूँ जाईए।
माँ, लच्छमी दे लाल, जोगिया पा चिठ्ठियाँ…
पा चिठ्ठियाँ…॥ इक वार, जोगिया पा…

पा चिठ्ठियाँ, इक वार जोगिया,
पा चिठ्ठियाँ इक वार॥

झंडियाँ उत्ते, फोटो ला के,
हीरे मोती, सजा के, जोगिया।
सुन्दर गुफ़ा दे, दर्शन करिए,
दर तेरे ते, आ के, जोगिया॥
सच्चे सच्चे, रोट बनाउणे,
सच्चे मुँह तैनूँ, भोग लगाउणे।
चाहवाँ, रीज़ाँ नाल, जोगिया पा चिठ्ठियाँ…
पा चिठ्ठियाँ…॥ इक वार, जोगिया पा…

भागाँ भरिया, साल दे मगरों,
आउंदा, चेत महीना, जोगिया।
जे ना सानूँ, चिठ्ठियाँ पाइयाँ,
होजू, मुश्किल जीणा, जोगिया॥
दिल विच खुशियाँ, लाइयाँ तांघाँ,
उड्ड आईए असीं, कूँजाँ वांगाँ।
दस्सिए, दिल दा हाल, जोगिया पा चिठ्ठियाँ…
पा चिठ्ठियाँ…॥ इक वार, जोगिया पा…

तेरे दर ते, टेकण मथा,
लोक ओह, करमाँ वाले, जोगिया।
हथ विच कलम, सुनहरी फड़्ह के,
घल्ल् सद्दे, दिल वाले, जोगिया॥
कोमल जलंधरी, भेज बुलावा,
कहे रंगीला, संत मिलावा।
रख्खी, सदा ख़ियाल, जोगिया पा चिठ्ठियाँ…
पा चिठ्ठियाँ…॥ इक वार, जोगिया पा चिठ्ठियाँ।
पा चिठ्ठियाँ…॥ हर साल, जोगिया पा चिठ्ठियाँ॥

अपलोडर – अनिल राममूर्ति भोपाल

download bhajan lyrics (18 downloads)