ਪੱਕੀ ਮੋਹਰ
ਪੌਣਾ,ਹਾਰੀਆ ਵੇ, ਦੁੱਧਾ,ਧਾਰੀਆ ,ਵੇ,
ਇੱਕ, ਬਿਨਤੀ ਆ ਮੇਰੀ, ਕਲਾਧਾਰੀਆ ਵੇ ॥
ਰੰਗ, ਉੱਤਰੇ ਨਾ, ਐਸਾ ਤੂੰ, ਚੜ੍ਹਾ ਦੇ ਜੋਗੀਆ,
ਸੋਹਣੇ ਜੋਗੀਆ, ਮੇਰੇ ਜੋਗੀਆ,
ਸਾਨੂੰ, ਦੱਸਣਾ ਨਾ, ਪਵੇ ਅਸੀਂ ਤੇਰੇ ਆਂ,
ਤੂੰ ਪੱਕੀ ਮੋਹਰ, ਲਾ ਦੇ ਜੋਗੀਆ ॥
ਜਿੰਦਗੀ ਚ, ਆਜਾ ਨੀਲੇ, ਅਰਸ਼ਾਂ ਦੇ ਤਾਰਿਆ,
ਮੇਹਰ ਕਰ, ਸਾਡੇ ਉੱਤੇ, ਸ਼ਿਵ ਦੇ ਪਿਆਰਿਆ ॥
ਸਾਡੇ, ਕਰਮਾਂ ਤੇ, ਕਰਮ, ਕਮਾ ਦੇ ਜੋਗੀਆ
ਸੋਹਣੇ ਜੋਗੀਆ, ਮੇਰੇ ਜੋਗੀਆ...
ਸਾਨੂੰ, ਦੱਸਣਾ ਨਾ, ਪਵੇ ਅਸੀਂ ਤੇਰੇ ਆਂ,
ਤੂੰ ਪੱਕੀ ਮੋਹਰ, ਲਾ ਦੇ ਜੋਗੀਆ ॥
ਭਗਤ ਓਹ, ਤੇਰੇ ਜੇਹੜੇ, ਸਿੰਗੀ ਪਾ ਕੇ ਰੱਖਦੇ,
ਧੂਣੇ ਦੀ, ਭਬੂਤੀ ਨੂੰ ਜੋ, ਮੱਥੇ ਲਾ ਕੇ ਰੱਖਦੇ ॥
ਓਹਨਾਂ, ਭਗਤਾਂ ਚ, ਸਾਨੂੰ ਵੀ, ਰਲਾ ਦੇ ਜੋਗੀਆ,
ਸੋਹਣੇ ਜੋਗੀਆ, ਮੇਰੇ ਜੋਗੀਆ...
ਸਾਨੂੰ, ਦੱਸਣਾ ਨਾ, ਪਵੇ ਅਸੀਂ ਤੇਰੇ ਆਂ,
ਤੂੰ ਪੱਕੀ ਮੋਹਰ, ਲਾ ਦੇ ਜੋਗੀਆ ॥
ਜੱਗ ਸਾਨੂੰ, ਤੇਰਾ ਕਹੇ, ਐਸਾ ਕੁਝ, ਕਰ ਦੇ,
ਖ਼ਾਲੀ, ਮੇਰੀ ਝੋਲੀ ਝੋਲੀ, ਆਪਣੀ ਚੋਂ ਭਰ ਦੇ ॥
ਜ਼ੋਰਾ, ਜੋਗੀ ਦਾ ਏਹ, ਜੱਗ ਤੋਂ, ਕਹਾ ਦੇ ਜੋਗੀਆ,
ਸੋਹਣੇ ਜੋਗੀਆ, ਮੇਰੇ ਜੋਗੀਆ...
ਸਾਨੂੰ, ਦੱਸਣਾ ਨਾ ਪਵੇ, ਅਸੀਂ ਤੇਰੇ ਆਂ,
ਤੂੰ ਪੱਕੀ ਮੋਹਰ, ਲਾ ਦੇ ਜੋਗੀਆ ॥
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
पक्की मोहर
पौणाहारिया वे, दूधाधारिया वे,
इक बिनती आ मेरी कलाधारिया वे ॥
रंग उतरे ना, ऐसा तू चढ़ा दे जोगिया,
सोहणे जोगिया, मेरे जोगिया,
सानूं दस्सणा ना पवे असीं तेरे आं,
तूं पक्की मोहर ला दे जोगिया ॥
जिंदगी च आजा नीले अर्शां दे तारिया,
मेहर कर साडे उत्ते शिव दे प्यारिया ॥
साडे करमां ते करम कमा दे जोगिया,
सोहणे जोगिया, मेरे जोगिया…
सानूं दस्सणा ना पवे असीं तेरे आं,
तूं पक्की मोहर ला दे जोगिया ॥
भगत ओह तेरे जेहड़े सिंगि पा के रखदे,
धूणे दी भभूती जो मੱਥे ला के रखदे ॥
ओहना भगतां च सानूं वी रला दे जोगिया,
सोहणे जोगिया, मेरे जोगिया…
सानूं दस्सणा ना पवे असीं तेरे आं,
तूं पक्की मोहर ला दे जोगिया ॥
जग सानूं तेरा कहे ऐसा कुछ कर दे,
खाली मेरी झोली अपनी चों भर दे ॥
जोरा जोगी दा एह जग तों कहा दे जोगिया,
सोहणे जोगिया, मेरे जोगिया…
सानूं दस्सणा ना पवे असीं तेरे आं,
तूं पक्की मोहर ला दे जोगिया ॥
अपलोडर – अनिल राममूर्ति भोपाल