ਮੁਰਲੀ ਵਾਲਿਆ ਕ੍ਰਿਸ਼ਨ ਮੁਰਾਰ ਵੇ
ਧੁਨ- ਡਾਚੀ ਵਾਲਿਆ ਮੋੜ ਮੁਹਾਰ ਵੇ
ਓ ਮੁਰਲੀ, ਵਾਲਿਆ, ਕ੍ਰਿਸ਼ਨ ਮੁਰਾਰ ਵੇ,
ਆਪਣੇ, ਰੱਥ ਦੀ, ਮੋੜ ਮੁਹਾਰ ਵੇ ॥
ਸਾਡੀ, ਮੰਨ ਲੈ ਤੂੰ, ਇੱਕ ਵਾਰ ਵੇ,
ਨਾ ਜਾਹ, ਛੱਡ ਕੇ, ਵਿੱਚ ਮੰਝਧਾਰ ਵੇ ॥
ਸਾਡੇ, ਦਿਲ ਦਾ ਤੂੰ ਹੀ, ਦਿਲਦਾਰ ਵੇ ॥
ਆਪਣੇ, ਰੱਥ ਦੀ, ਮੋੜ ਮੁਹਾਰ ਵੇ...
ਓ ਮੁਰਲੀ, ਵਾਲਿਆ, ਕ੍ਰਿਸ਼ਨ...
ਸਾਡੇ, ਨੈਣਾਂ ਦੀ ਬੁੱਝੀ. ਨਹੀਂਓਂ, ਪਿਆਸ ਵੇ,
ਸਦਾ, ਰਹੀ, ਮਿਲਣ ਦੀ ਆਸ ਵੇ ॥
ਸਾਡੇ, ਨੈਣਾਂ ਚ, ਵੱਸ ਜਾ, ਆਣ ਵੇ ॥
ਆਪਣੇ, ਰੱਥ ਦੀ, ਮੋੜ ਮੁਹਾਰ ਵੇ...
ਓ ਮੁਰਲੀ, ਵਾਲਿਆ, ਕ੍ਰਿਸ਼ਨ...
ਸਾਡੇ, ਸਿਰ ਤੇ, ਲਾਲ ਲਾਲ ਚੰਨੀਆਂ,
ਤੇਰੇ, ਬਿਨਾਂ ਨੇ, ਗਲ੍ਹੀਆਂ ਸੁੰਨ੍ਹੀਆਂ ॥
ਏਹਨਾਂ, ਗਲ੍ਹੀਆਂ ਦਾ, ਤੂੰ ਹੀ ਸਰਦਾਰ ਵੇ ॥
ਆਪਣੇ, ਰੱਥ ਦੀ, ਮੋੜ ਮੁਹਾਰ ਵੇ...
ਓ ਮੁਰਲੀ, ਵਾਲਿਆ, ਕ੍ਰਿਸ਼ਨ...
ਸਾਡੇ, ਹੱਥਾਂ ਚ, ਲਾਲ ਲਾਲ ਚੂੜੀਆਂ,
ਤੇਰੇ, ਬਿਨਾਂ ਏਹ, ਸਖ਼ੀਆਂ ਅਧੂਰੀਆਂ ॥
ਸਾਨੂੰ, ਸਦਾ ਹੀ, ਤੇਰੀ ਲੋੜ ਵੇ ॥
ਆਪਣੇ, ਰੱਥ ਦੀ, ਮੋੜ ਮੁਹਾਰ ਵੇ...
ਓ ਮੁਰਲੀ, ਵਾਲਿਆ, ਕ੍ਰਿਸ਼ਨ...
ਸਾਨੂੰ, ਤੇਰੇ ਜੇਹਾ ਨਾ, ਕੋਈ ਹੋਰ ਵੇ,
ਸਾਡੇ, ਹਾਲ ਤੇ, ਝਾਤੀ ਮਾਰ ਵੇ ॥
ਕਾਹਨੂੰ, ਹੋਇਆਂ ਏਂ, ਐਨਾਂ ਕਠੋਰ ਵੇ ॥
ਆਪਣੇ, ਰੱਥ ਦੀ, ਮੋੜ ਮੁਹਾਰ ਵੇ...
ਓ ਮੁਰਲੀ, ਵਾਲਿਆ, ਕ੍ਰਿਸ਼ਨ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मुरली वालिया कृष्ण मुरार वे
धुन – डाची वालिया मोड़ मुहार वे
ओ मुरली, वालिया, कृष्ण मुरार वे,
अपने, रथ दी, मोड़ मुहार वे॥
साडी, मन्न लै तूँ, इक वार वे,
ना जा, छोड़ के, विच मंझधार वे॥
साडे, दिल दा तूँ ही, दिलदार वे॥
अपने, रथ दी, मोड़ मुहार वे…
ओ मुरली, वालिया, कृष्ण…
साडे, नैणां दी बुझी, नहियों प्यास वे,
सदा, रही, मिलण दी आस वे॥
साडे, नैणां च, वस जा, आण वे॥
अपने, रथ दी, मोड़ मुहार वे…
ओ मुरली, वालिया, कृष्ण…
साडे, सिर ते, लाल लाल चन्नियाँ,
तेरे, बिना ने, गलियाँ सुन्नियाँ॥
एहना, गलियाँ दा, तूँ ही सरदार वे॥
अपने, रथ दी, मोड़ मुहार वे…
ओ मुरली, वालिया, कृष्ण…
साडे, हथां च, लाल लाल चूड़ियाँ,
तेरे, बिना एह, सखियाँ अधूरियाँ॥
सानूँ, सदा ही, तेरी लोड़ वे॥
अपने, रथ दी, मोड़ मुहार वे…
ओ मुरली, वालिया, कृष्ण…
सानूँ, तेरे जेहा ना, कोई होर वे,
साडे, हाल ते, झाती मार वे॥
काहनूँ, होइयाँ ऐं, ऐना कठोर वे॥
अपने, रथ दी, मोड़ मुहार वे…
ओ मुरली, वालिया, कृष्ण…
अपलोडर — अनिलरामूर्ति भोपाल