मेरा बाबा बड़ा दलेर/ਮੇਰਾ ਬਾਬਾ ਬੜਾ ਦਲੇਰ

ਮੇਰਾ ਬਾਬਾ ਬੜਾ ਦਲੇਰ

ਮੇਰਾ, ਬਾਬਾ, ਬੜਾ ਦਲੇਰ,
ਮੈਂ ਕਿਓਂ ਡੋਲ੍ਹਾਂ, ਮੈਂ ਕਿਓਂ ਡੋਲ੍ਹਾਂ ॥
ਮੇਰਾ, ਜੋਗੀ, ਬੜਾ ਦਲੇਰ,
ਮੈਂ ਕਿਓਂ ਡੋਲ੍ਹਾਂ, ਮੈਂ ਕਿਓਂ ਡੋਲ੍ਹਾਂ...
ਮੇਰਾ, ਬਾਬਾ, ਬੜਾ ਦਲੇਰ...

ਨਾਲ, ਬਾਬੇ / ਜੋਗੀ ਦੇ, ਨਾਗਾਂ ਦਾ ਪਹਿਰਾ ॥
ਏਹ, ਫ਼ਨੀਅਰ, ਬੜੇ ਦਲੇਰ,
ਮੈਂ ਕਿਓਂ, ਡੋਲ੍ਹਾਂ, ਮੈਂ ਕਿਓਂ ਡੋਲ੍ਹਾਂ...
ਮੇਰਾ, ਬਾਬਾ, ਬੜਾ ਦਲੇਰ...

ਬਾਬੇ / ਜੋਗੀ, ਨੇ ਕੀਤੀ, ਮੋਰ ਸਵਾਰੀ ॥
ਏਹ, ਮੋਰ, ਬੜਾ ਦਲੇਰ,
ਮੈਂ ਕਿਓਂ, ਡੋਲ੍ਹਾਂ, ਮੈਂ ਕਿਓਂ ਡੋਲ੍ਹਾਂ...
ਮੇਰਾ, ਬਾਬਾ, ਬੜਾ ਦਲੇਰ...

ਨਾਲ, ਬਾਬੇ / ਜੋਗੀ ਦੇ, ਗਊਆਂ ਦਾ ਪਹਿਰਾ ॥
ਏਹ, ਗਊਆਂ, ਬਹੁਤ ਦਲੇਰ,
ਮੈਂ ਕਿਓਂ, ਡੋਲ੍ਹਾਂ, ਮੈਂ ਕਿਓਂ ਡੋਲ੍ਹਾਂ...
ਮੇਰਾ, ਬਾਬਾ, ਬੜਾ ਦਲੇਰ...

ਆ ਕੇ, ਬਾਬੇ / ਜੋਗੀ ਨੂੰ, ਗੋਰਖ ਮਿਲਿਆ ॥
ਓਹਦੇ, ਚੇਲੇ, ਬੜੇ ਦਲੇਰ,
ਮੈਂ ਕਿਓਂ, ਡੋਲ੍ਹਾਂ, ਮੈਂ ਕਿਓਂ ਡੋਲ੍ਹਾਂ...
ਮੇਰਾ, ਬਾਬਾ, ਬੜਾ ਦਲੇਰ...

ਨਾਲ, ਬਾਬੇ / ਜੋਗੀ ਦੇ, ਸ਼ਿਵਾਂ ਦਾ ਪਹਿਰਾ ॥
ਮੇਰੇ, ਸ਼ੰਕਰ, ਬੜੇ ਦਲੇਰ,
ਮੈਂ ਕਿਓਂ, ਡੋਲ੍ਹਾਂ, ਮੈਂ ਕਿਓਂ ਡੋਲ੍ਹਾਂ...
ਮੇਰਾ, ਬਾਬਾ, ਬੜਾ ਦਲੇਰ...

ਮਨੀਲੇ, ਵਾਲਾ, ਸੋਨੂੰ ਕਹਿੰਦਾ ॥
( ਜੈ ਬਾਬੇ ਦੀ, ਜੈ ਬਾਬੇ ਦੀ )
ਮੇਰਾ, ਜੋਗੀ, ਬਿਨ ਨਾ ਹੋਰ,
ਮੈਂ ਕਿਓਂ, ਡੋਲ੍ਹਾਂ, ਮੈਂ ਕਿਓਂ ਡੋਲ੍ਹਾਂ...
ਮੇਰਾ, ਬਾਬਾ, ਬੜਾ ਦਲੇਰ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मेरा बाबा बड़ा दलेर

मेरा, बाबा, बड़ा दलेर,
मैं क्यों डोलां, मैं क्यों डोलां॥
मेरा, जोगी, बड़ा दलेर,
मैं क्यों डोलां, मैं क्यों डोलां॥
मेरा, बाबा, बड़ा दलेर॥

नाल, बाबे / जोगी दे, नागां दा पहरा॥
एह, फनियर, बड़े दलेर,
मैं क्यों डोलां, मैं क्यों डोलां॥
मेरा, बाबा, बड़ा दलेर॥

बाबे / जोगी ने कीती, मोर सवारी॥
एह, मोर, बड़ा दलेर,
मैं क्यों डोलां, मैं क्यों डोलां॥
मेरा, बाबा, बड़ा दलेर॥

नाल, बाबे / जोगी दे, गऊआं दा पहरा॥
एह, गऊआं, बहुत दलेर,
मैं क्यों डोलां, मैं क्यों डोलां॥
मेरा, बाबा, बड़ा दलेर॥

आ के, बाबे / जोगी नूं, गोरख मिलिया॥
ओहदे, चेले, बड़े दलेर,
मैं क्यों डोलां, मैं क्यों डोलां॥
मेरा, बाबा, बड़ा दलेर॥

नाल, बाबे / जोगी दे, शिवां दा पहरा॥
मेरे, शंकर, बड़े दलेर,
मैं क्यों डोलां, मैं क्यों डोलां॥
मेरा, बाबा, बड़ा दलेर॥

मनीले, वाला, सोनू कहिंदा॥
(जय बाबे दी, जय बाबे दी)
मेरा, जोगी, बिन ना होर,
मैं क्यों डोलां, मैं क्यों डोलां॥
मेरा, बाबा, बड़ा दलेर॥

अपलोडर — अनिलरामूर्ति भोपाल