देवां जोगीआ तेरा रोट ऐतवार नू

देवां जोगीआ तेरा रोट ऐतवार नू,
खाली ना मोड़ी आज,गुफा तो सेवादार नु,
देवां जोगीआ ........................

विच पहाड़ा आसन तेरा,नाम दी आरती गावागे॥,
ठुठी गिरियाँ आते चुअरिया,नाल थूफ थुखावागे,
गुफा दे वासी कट कुरासी,दे दरसन दुखियार नु,
देवां जोगीआ .............

ले सतरंग फूल कमल तो,सोहना हार बनावागे॥
बालक नाथ गुफा दे वासी,तेनु भेटा चदवागे,
प्रेम प्यारिया भगत प्यारे,दे दर्शन दुखारे नु,
देवां जोगीआ .......................

चड़े चेत तेरे मंगल गावन,परियां औन आकाश विचो॥
देव इलाही चिपी मिल गई,शिवजी मिले कैलेश विचो,
संगता तेरिया भेटा गावन,दे दर्शन दुखारे नु,
देवां जोगीआ ..................

ਦੇਵਾਂ ਜੋਗੀਆ ਮੈਂ ਤੇਰਾ, ਰੋਟ ਐਤਵਾਰ ਨੂੰ ,
ਖਾਲੀ ਨਾ ਮੋੜੀ ਅੱਜ, ਗੁਫਾ ਤੋਂ ਸੇਵਾਦਾਰ ਨੂੰ ,
ਦੇਵਾਂ ਜੋਗੀਆ ਮੈਂ ਤੇਰਾ,,,,,,,,,,,,,,,,,,,,,,,,

ਵਿਚ ਪਹਾੜੀ ਆਸਣ ਤੇਰਾ, ਨਾਮ ਦੀ ਆਰਤੀ ਗਾਵਾਂਗੇ ॥
ਠੂਠੀ ਗਿਰੀਆਂ ਅਤੇ ਛੁਆਰੇ, ਨਾਲੇ ਧੂਫ ਧੁਖਾਂਵਾਂਗੇ ,
ਗੁਫਾ ਦੇ ਵਾਸੀ ਕੱਟ ਚੁਰਾਸੀ, ਦੇ ਦਰਸ਼ਨ ਦੁਖਿਆਰ ਨੂੰ ,
ਦੇਵਾਂ ਜੋਗੀਆ ਮੈਂ ਤੇਰਾ,,,,,,,,,,,,,,,,,,,,,,,,,,

ਲੈ ਸਤਰੰਗੇ ਫੁਲ ਕਮਲ ਤੋਂ, ਸੋਹਣਾ ਹਾਰ ਬਣਾਵਾਂਗੇ॥
ਬਾਲਕ ਨਾਥ ਗੁਫਾ ਦੇ ਵਾਸੀ, ਤੈਨੂੰ ਭੇਂਟ ਚੜ੍ਹਾਂਵਾਗੇ ,
ਪ੍ਰੇਮ ਪਿਆਰੇ ਭਗਤ ਪਿਆਰੇ, ਦੇ ਦਰਸ਼ਨ ਦੁਖਿਆਰ ਨੂੰ ,
ਦੇਵਾਂ ਜੋਗੀਆ ਮੈਂ ਤੇਰਾ,,,,,,,,,,,,,,,,,,,,,,,,,,,,,

ਚੜ੍ਹੇ ਚੇਤ ਤੇਰੇ ਮੰਗਲ ਗਾਵਣ, ਪਰੀਆਂ ਆਉਂਣ ਆਕਾਸ਼ ਵਿਚੋਂ ॥
ਦੇਵ ਇਲਾਹੀ ਚਿੱਪੀ ਮਿਲ ਗਈ, ਸ਼ਿਵਜੀ ਮਿਲੇ ਕੈਲਾਸ਼ ਵਿਚੋਂ ,
ਸੰਗਤਾਂ ਤੇਰੀਆਂ ਭੇਟਾਂ ਗਾਵਣ, ਦੇ ਦਰਸ਼ਨ ਦੁਖਿਆਰ ਨੂੰ ,
ਦੇਵਾਂ ਜੋਗੀਆ ਮੈਂ ਤੇਰਾ,,,,,,,,,,,,,,,,,,,,,,,,,,,,,

download bhajan lyrics (1008 downloads)