चाहे आ श्यामा चाहे जा श्यामा/ਚਾਹੇ ਆ ਸ਼ਾਮਾਂ ਚਾਹੇ ਜਾ ਸ਼ਾਮਾਂ

ਚਾਹੇ ਆ ਸ਼ਾਮਾਂ ਚਾਹੇ ਜਾ ਸ਼ਾਮਾਂ

ਚਾਹੇ, ਆ ਸ਼ਾਮਾਂ, ਚਾਹੇ, ਜਾ ਸ਼ਾਮਾਂ,
ਮੇਰੀ, ਮੱਟਕੀ ਨੂੰ, ਹੱਥ ਨਾ, ਲਾ ਸ਼ਾਮਾਂ ॥
ਮੇਰੀ, ਮੱਟਕੀ ਨੂੰ, ਹੱਥ ਨਾ, ਲਾ ਸ਼ਾਮਾਂ ॥

ਜੇ ਸ਼ਾਮਾਂ ਤੂੰ, ਗਊਆਂ ਚਰਾਵੇਂ ॥
ਗਊਆਂ ਚਰਾਵੇਂ, ਗਊਆਂ ਚਰਾਵੇਂ ॥
ਤੇਰੇ ਵੱਛੜੇ, ਦੇਵਾਂ, ਚਰਾ ਸ਼ਾਮਾਂ,
ਮੇਰੀ, ਮੱਟਕੀ ਨੂੰ, ਹੱਥ ਨਾ, ਲਾ ਸ਼ਾਮਾਂ ॥
ਚਾਹੇ, ਆ ਸ਼ਾਮਾਂ, ਚਾਹੇ, ਜਾ ਸ਼ਾਮਾਂ...

ਜੇ ਸ਼ਾਮਾਂ ਤੂੰ, ਮੱਖਣ ਖਾਵੇਂ ॥
ਮੱਖਣ ਖਾਵੇਂ ਮੱਖਣ ਖਾਵੇਂ ॥
ਮੈਂ ਮਿਸ਼ਰੀ, ਦੇਵਾਂ, ਮਿਲਾ ਸ਼ਾਮਾਂ,
ਮੇਰੀ, ਮੱਟਕੀ ਨੂੰ, ਹੱਥ ਨਾ, ਲਾ ਸ਼ਾਮਾਂ ॥
ਚਾਹੇ, ਆ ਸ਼ਾਮਾਂ, ਚਾਹੇ, ਜਾ ਸ਼ਾਮਾਂ...

ਜੇ ਸ਼ਾਮਾਂ ਤੂੰ, ਰਾਸ ਰਚਾਵੇਂ ॥
ਰਾਸ ਰਚਾਵੇਂ, ਰਾਸ ਰਚਾਵੇਂ ॥
ਮੈਂ ਸਖੀਆਂ, ਲਵਾਂ, ਬੁਲਾ ਸ਼ਾਮਾਂ,
ਮੇਰੀ, ਮੱਟਕੀ ਨੂੰ, ਹੱਥ ਨਾ, ਲਾ ਸ਼ਾਮਾਂ ॥
ਚਾਹੇ, ਆ ਸ਼ਾਮਾਂ, ਚਾਹੇ, ਜਾ ਸ਼ਾਮਾਂ...

ਜੇ ਸ਼ਾਮਾਂ ਤੂੰ, ਨੰਦ ਗਾਂਵ ਦਾ ॥
ਨੰਦ ਗਾਂਵ ਦਾ, ਨੰਦ ਗਾਂਵ ਦਾ ।
ਬਰ,ਸਾਨੇ ਦੀ ਹਾਂ, ਮੈਂ ਸ਼ਾਮਾਂ,
ਮੇਰੀ, ਮੱਟਕੀ ਨੂੰ, ਹੱਥ ਨਾ, ਲਾ ਸ਼ਾਮਾਂ ॥
ਚਾਹੇ, ਆ ਸ਼ਾਮਾਂ, ਚਾਹੇ, ਜਾ ਸ਼ਾਮਾਂ...

ਜੇ ਸ਼ਾਮਾਂ, ਮੇਰੀ ਮੱਟਕੀ ਤੋੜੇਂ ॥
ਮੱਟਕੀ ਤੋੜੇਂ, ਮੱਟਕੀ ਤੋੜੇਂ ॥
ਓ ਇੱਕ ਦੀਆਂ, ਦੱਸ ਮੈਂ, ਲਵਾਂ ਸ਼ਾਮਾਂ,
ਮੇਰੀ, ਮੱਟਕੀ ਨੂੰ, ਹੱਥ ਨਾ, ਲਾ ਸ਼ਾਮਾਂ ॥
ਚਾਹੇ, ਆ ਸ਼ਾਮਾਂ, ਚਾਹੇ, ਜਾ ਸ਼ਾਮਾਂ...

ਜੇ ਸ਼ਾਮਾਂ ਸਾਨੂੰ, ਦਰਸ਼ ਦਿਖਾਵੇਂ ॥
ਦਰਸ਼ ਦਿਖਾਵੇਂ, ਦਰਸ਼ ਦਿਖਾਵੇਂ ॥
ਸਾਰੀ, ਸੰਗਤ ਨੂੰ, ਲਵਾਂ ਬੁਲਾ ਸ਼ਾਮਾਂ,
ਮੇਰੀ, ਮੱਟਕੀ ਨੂੰ, ਹੱਥ ਨਾ, ਲਾ ਸ਼ਾਮਾਂ ॥
ਚਾਹੇ, ਆ ਸ਼ਾਮਾਂ, ਚਾਹੇ, ਜਾ ਸ਼ਾਮਾਂ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

चाहे आ श्यामाँ चाहे जा श्यामाँ

चाहे आ श्यामाँ, चाहे जा श्यामाँ,
मेरी मटकी को हाथ न ला श्यामाँ ॥
मेरी मटकी को हाथ न ला श्यामाँ ॥

अगर श्यामाँ तू गायें चरावे,
गायें चरावे, गायें चरावे ॥
तेरे बछड़े मैं दूँ चरा श्यामाँ,
मेरी मटकी को हाथ न ला श्यामाँ ॥
चाहे आ श्यामाँ, चाहे जा श्यामाँ ॥

अगर श्यामाँ तू माखन खावे,
माखन खावे, माखन खावे ॥
मैं मिश्री दूँ मिलाकर श्यामाँ,
मेरी मटकी को हाथ न ला श्यामाँ ॥
चाहे आ श्यामाँ, चाहे जा श्यामाँ ॥

अगर श्यामाँ तू रास रचावे,
रास रचावे, रास रचावे ॥
मैं सखियाँ लूँ बुला श्यामाँ,
मेरी मटकी को हाथ न ला श्यामाँ ॥
चाहे आ श्यामाँ, चाहे जा श्यामाँ ॥

अगर श्यामाँ तू नंद गाँव का,
नंद गाँव का, नंद गाँव का ॥
बरसाने की हूँ मैं श्यामाँ,
मेरी मटकी को हाथ न ला श्यामाँ ॥
चाहे आ श्यामाँ, चाहे जा श्यामाँ ॥

अगर श्यामाँ मेरी मटकी तोड़े,
मटकी तोड़े, मटकी तोड़े ॥
ओ एक की दस मैं लूँ श्यामाँ,
मेरी मटकी को हाथ न ला श्यामाँ ॥
चाहे आ श्यामाँ, चाहे जा श्यामाँ ॥

अगर श्यामाँ हमें दर्शन दिखावे,
दर्शन दिखावे, दर्शन दिखावे ॥
सारी संगत को लूँ बुला श्यामाँ,
मेरी मटकी को हाथ न ला श्यामाँ ॥
चाहे आ श्यामाँ, चाहे जा श्यामाँ ॥

अपलोडर — अनिलरामूर्ति भोपाल

श्रेणी
download bhajan lyrics (17 downloads)