मेरे श्याम ते भरोसा रख बंदेया/ਮੇਰੇ ਸ਼ਾਮ ਤੇ ਭਰੋਸਾ ਰੱਖ ਬੰਦਿਆ

ਮੇਰੇ ਸ਼ਾਮ ਤੇ ਭਰੋਸਾ ਰੱਖ ਬੰਦਿਆ

ਮੇਰੇ, ਸ਼ਾਮ ਤੇ, ਭਰੋਸਾ, ਰੱਖ ਬੰਦਿਆ ।
ਤੇਰਾ, ਕੋਈ ਨਾ ਵਿਗੜੇ, ਕੰਮ ਬੰਦਿਆ ॥

ਮੀਰਾਂ, ਬਾਈ ਨੇ, ਭਰੋਸਾ, ਰੱਖਿਆ ਸੀ ।
ਓਹਨੇ, ਜ਼ਹਿਰਾਂ ਚੋਂ, ਸ਼ਾਮ ਨੂੰ, ਤੱਕਿਆ ਸੀ ॥
ਤੂੰ ਵੀ, ਵੈਸਾ ਹੀ ਭਰੋਸਾ, ਰੱਖ ਬੰਦਿਆ ।
ਮੇਰੇ, ਸ਼ਾਮ ਤੇ, ਭਰੋਸਾ, ਰੱਖ ਬੰਦਿਆ...

ਭਿਲਣੀ, ਮਾਈ ਨੇ, ਭਰੋਸਾ, ਰੱਖਿਆ ਸੀ ।
ਰਸਤਾ, ਸ਼੍ਰੀ ਰਾਮ, ਜੀ ਦਾ ਓਹਨੇ, ਤੱਕਿਆ ਸੀ ॥
ਤੂੰ ਵੀ, ਵੈਸਾ ਹੀ ਭਰੋਸਾ, ਰੱਖ ਬੰਦਿਆ ।
ਮੇਰੇ, ਸ਼ਾਮ ਤੇ, ਭਰੋਸਾ, ਰੱਖ ਬੰਦਿਆ...

ਧੰਨੇ, ਜੱਟ ਨੇ, ਭਰੋਸਾ, ਰੱਖਿਆ ਸੀ ।
ਓਹਦਾ, ਸਾਗ ਤੇ, ਢੋਡਾ ਚੱਖਿਆ ਸੀ ॥
ਤੂੰ ਵੀ, ਵੈਸਾ ਹੀ ਭਰੋਸਾ, ਰੱਖ ਬੰਦਿਆ ।
ਮੇਰੇ, ਸ਼ਾਮ ਤੇ, ਭਰੋਸਾ, ਰੱਖ ਬੰਦਿਆ...

ਰਾਣੀ, ਦਰੋਪਤਾਂ ਨੇ, ਭਰੋਸਾ, ਰੱਖਿਆ ਸੀ ।
ਓਹਦੀ, ਸਭਾ ਵਿੱਚ, ਲਾਜ਼ ਨੂੰ, ਢੱਕਿਆ ਸੀ ॥
ਤੂੰ ਵੀ, ਵੈਸਾ ਹੀ ਭਰੋਸਾ, ਰੱਖ ਬੰਦਿਆ ।
ਮੇਰੇ, ਸ਼ਾਮ ਤੇ, ਭਰੋਸਾ, ਰੱਖ ਬੰਦਿਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मेरे श्याम पे भरोसा रख बंदिया

मेरे श्याम पे भरोसा रख बंदिया
तेरा कोई ना बिगड़े काम बंदिया

मीरा बाई ने भरोसा रखा था
उसने ज़हरों चों श्याम को तक्किया था
तू भी वैसा ही भरोसा रख बंदिया
मेरे श्याम पे भरोसा रख बंदिया

भीलनी माई ने भरोसा रखा था
रस्ता श्री राम जी का उसने तक्किया था
तू भी वैसा ही भरोसा रख बंदिया
मेरे श्याम पे भरोसा रख बंदिया

धन्ने जट्ट ने भरोसा रखा था
उसदा साग ते ढोडा चखिया था
तू भी वैसा ही भरोसा रख बंदिया
मेरे श्याम पे भरोसा रख बंदिया

रानी द्रोपदाँ ने भरोसा रखा था
उसदी सभा विच लाज नूं ढक्किया था
तू भी वैसा ही भरोसा रख बंदिया
मेरे श्याम पे भरोसा रख बंदिया

अपलोडर: अनिल रामूर्ति भोपाल

श्रेणी
download bhajan lyrics (14 downloads)