हो हारा वाले नाल प्यार हो गया/ਹਾਰਾਂ ਵਾਲੇ ਨਾਲ ਪਿਆਰ ਹੋ ਗਿਆ

ਹਾਰਾਂ ਵਾਲੇ ਨਾਲ ਪਿਆਰ ਹੋ ਗਿਆ

ਹੋ... ਹੋ... ਹੋ... ਹਾਰਾਂ, ਵਾਲੇ ਨਾਲ, ਪਿਆਰ ਹੋ ਗਿਆ ॥
ਪਿਆਰ, ਹੋ ਗਿਆ ਮੈਨੂੰ, ਦੀਦਾਰ, ਹੋ ਗਿਆ ॥
ਹੋ... ਹੋ... ਹੋ... ਕੁੰਡਲਾਂ, ਵਾਲੇ ਨਾਲ, ਪਿਆਰ ਹੋ ਗਿਆ ।
ਹੋ... ਹੋ... ਹੋ... ਹਾਰਾਂ, ਵਾਲਾ ਮੇਰਾ, ਯਾਰ ਹੋ ਗਿਆ ।
ਵੇ ਮੈਂ, ਵ੍ਰਿੰਦਾਵਨ, ਗਈ ਆਂ... ਪਿਆਰ ਹੋ ਗਿਆ ॥
ਓਹਨੂੰ, ਲੱਭਦੀ, ਰਹੀ ਆਂ... ਪਿਆਰ ਹੋ ਗਿਆ ॥
ਵੇ ਮੈਂ, ਕਮਲੀ, ਹੋ ਗਈ ਆਂ... ਪਿਆਰ ਹੋ ਗਿਆ ॥
ਹੋ... ਹੋ... ਹੋ... ਹਾਰਾਂ, ਵਾਲੇ ਨਾਲ, ਪਿਆਰ...

ਰਲਮਿਲ, ਸਖੀਆਂ, ਵ੍ਰਿੰਦਾਵਨ ਗਈਆਂ ।
ਵ੍ਰਿੰਦਾਵਨ, ਜਾ ਕੇ ਓਹ ਤਾਂ, ਦੀਵਾਨੀ ਹੋ ਗਈਆਂ ॥
ਓ ਵ੍ਰਿੰਦਾਵਨ, ਵਿੱਚ ਹੀ, ਦੀਦਾਰ ਹੋ ਗਿਆ ॥
ਹੋ... ਹੋ... ਹੋ... ਹਾਰਾਂ, ਵਾਲੇ ਨਾਲ, ਪਿਆਰ...

ਹਾਰਾਂ ਵਾਲੇ, ਮੇਰੇ ਮੈਨੂੰ, ਸ਼ਹਿਨਸ਼ਾਹੀ ਲਾਈ ਏ ।
ਦਿਲ ਵਿੱਚ, ਰਹਿੰਦੇ ਓਹਦੀ, ਏਹੀਓ ਵਡਿਆਈ ਏ ॥
ਓ ਨਜ਼ਰਾਂ ਦਾ, ਨਜ਼ਰਾਂ ਨਾਲ, ਇਕਰਾਰ ਹੋ ਗਿਆ ॥
ਹੋ... ਹੋ... ਹੋ... ਹਾਰਾਂ, ਵਾਲੇ ਨਾਲ, ਪਿਆਰ...

ਤੱਕ, ਓਹਦਾ ਮੁਖ ਮੈਨੂੰ, ਮਸਤੀ ਜੇਹੀ, ਛਾਅ ਗਈ ।
ਨਜ਼ਰਾਂ, ਮਿਲਾ ਕੇ ਮੇਰੀ, ਅੱਖ ਸ਼ਰਮਾ ਗਈ ॥
ਓ ਨਜ਼ਰਾਂ, ਮਿਲਾ ਕੇ ਹੀ, ਇਜ਼ਹਾਰ ਹੋ ਗਿਆ ॥
ਹੋ... ਹੋ... ਹੋ... ਹਾਰਾਂ, ਵਾਲੇ ਨਾਲ, ਪਿਆਰ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

हारों वाले से प्यार हो गया

हो… हो… हो… हारों, वाले से, प्यार हो गया ॥
प्यार, हो गया मुझे, दीदार, हो गया ॥
हो… हो… हो… कुंडलों, वाले से, प्यार हो गया ।
हो… हो… हो… हारों, वाला मेरा, यार हो गया ।
वे मैं, वृंदावन, गई हूँ… प्यार हो गया ॥
उसे, ढूँढती, रही हूँ… प्यार हो गया ॥
वे मैं, कमली, हो गई हूँ… प्यार हो गया ॥
हो… हो… हो… हारों, वाले से, प्यार…

रलमिल, सखियाँ, वृंदावन गईं ।
वृंदावन, जाकर वो तो, दीवानी हो गईं ॥
ओ वृंदावन, में ही, दीदार हो गया ॥
हो… हो… हो… हारों, वाले से, प्यार…

हारों वाले, मेरे मन को, शहंशाही लाई है ।
दिल में, रहते उसकी, यही तो बड़ियाई है ॥
ओ नज़रों का, नज़रों से, इकरार हो गया ॥
हो… हो… हो… हारों, वाले से, प्यार…

देख, उसका मुख मुझे, मस्ती जैसी, छा गई ।
नज़रें, मिला कर मेरी, आँख शरमा गई ॥
ओ नज़रें, मिला कर ही, इज़हार हो गया ॥
हो… हो… हो… हारों, वाले से, प्यार…

अपलोडर – अनिलराममूर्ति भोपाल

श्रेणी