जोगी ते मोर

ਜੋਗੀ ਤੇ ਮੋਰ

ਬਾਬੇ ਦਾ ਚਿਮਟਾ, ਛਣ ਛਣ ਛਣਕੇ,
ਬਾਬੇ ਦਾ ਚਿਮਟਾ...
ਬਾਬੇ ਦਾ ਚਿਮਟਾ, ਛਣ ਛਣ ਛਣਕੇ,
ਮੋਰ ਦੇ ਪੈਰੀਂ, ਝਾਂਜਰ ਸ਼ੋਰ, ਦੋਵੇਂ ਬੜੇ ਸੋਹਣੇ,
ਜੋਗੀ ਤੇ, ਜੋਗੀ ਦਾ ਮੋਰ, ਦੋਵੇਂ ਬੜੇ ਸੋਹਣੇ,
ਜੋਗੀ ਤੇ, ਜੋਗੀ ਦਾ ਮੋਰ, ਦੋਵੇਂ ਬੜੇ ਸੋਹਣੇ ॥

ਬਾਬਾ ਤਾਂ ਕਰਦਾ, ਮੋਰ ਸਵਾਰੀ,
ਬਾਬਾ ਤਾਂ ਕਰਦਾ...
ਬਾਬਾ ਤਾਂ ਕਰਦਾ, ਮੋਰ ਸਵਾਰੀ,
ਮੋਰ ਨੂੰ, ਕੀ ਚਾਹੀਦਾ ਹੋਰ, ਦੋਵੇਂ ਬੜੇ ਸੋਹਣੇ,
ਜੋਗੀ ਤੇ, ਜੋਗੀ ਦਾ ਮੋਰ, ਦੋਵੇਂ ਬੜੇ ਸੋਹਣੇ,
ਜੋਗੀ ਤੇ, ਜੋਗੀ ਦਾ ਮੋਰ, ਦੋਵੇਂ ਬੜੇ ਸੋਹਣੇ ॥

ਬਾਬਾ ਤਾਂ ਪਾਉਂਦਾ, ਗਲ਼ ਵਿੱਚ ਸਿੰਗੀ,
ਬਾਬਾ ਤਾਂ ਪਾਉਂਦਾ...
ਬਾਬਾ ਤਾਂ ਪਾਉਂਦਾ, ਗਲ਼ ਵਿੱਚ ਸਿੰਗੀ,
ਮੋਰ ਦੇ ਗਲ਼ ਵਿੱਚ, ਮਣਕੇ ਬੋਰ, ਦੋਵੇਂ ਬੜੇ ਸੋਹਣੇ,
ਜੋਗੀ ਤੇ, ਜੋਗੀ ਦਾ ਮੋਰ, ਦੋਵੇਂ ਬੜੇ ਸੋਹਣੇ,
ਜੋਗੀ ਤੇ, ਜੋਗੀ ਦਾ ਮੋਰ, ਦੋਵੇਂ ਬੜੇ ਸੋਹਣੇ ॥

ਬਾਬਾ ਤਾਂ ਮੇਰਾ, ਗਊਆਂ ਚਾਰਦਾ,
ਬਾਬਾ ਤਾਂ ਮੇਰਾ...
ਬਾਬਾ ਤਾਂ ਮੇਰਾ, ਗਊਆਂ ਚਾਰਦਾ,
ਮੋਰ ਵੀ ਤੁਰਦਾ, ਨਾਲੇ ਤੋਰ, ਦੋਵੇਂ ਬੜੇ ਸੋਹਣੇ,
ਜੋਗੀ ਤੇ, ਜੋਗੀ ਦਾ ਮੋਰ, ਦੋਵੇਂ ਬੜੇ ਸੋਹਣੇ,
ਜੋਗੀ ਤੇ, ਜੋਗੀ ਦਾ ਮੋਰ, ਦੋਵੇਂ ਬੜੇ ਸੋਹਣੇ ॥

ਬਾਬਾ ਤਾਂ ਮੇਰਾ, ਧੂਣਾ ਲਾਉਂਦਾ,
ਬਾਬਾ ਤਾਂ ਮੇਰਾ...
ਬਾਬਾ ਤਾਂ ਮੇਰਾ, ਧੂਣਾ ਲਾਉਂਦਾ,
ਮੋਰ ਤਾਂ ਲਿਆਉਂਦਾ, ਲੱਕੜਾਂ ਤੋੜ, ਦੋਵੇਂ ਬੜੇ ਸੋਹਣੇ,
ਜੋਗੀ ਤੇ, ਜੋਗੀ ਦਾ ਮੋਰ, ਦੋਵੇਂ ਬੜੇ ਸੋਹਣੇ,
ਜੋਗੀ ਤੇ, ਜੋਗੀ ਦਾ ਮੋਰ, ਦੋਵੇਂ ਬੜੇ ਸੋਹਣੇ ॥

ਬਾਬੇ ਨੂੰ ਪੂਜੇ, ਸੱਤਾ ਮੰਢਾਲੀ, ਬਾਬੇ ਨੂੰ ਪੂਜੇ...
ਬਾਬੇ ਨੂੰ ਪੂਜੇ, ਸੰਗਤ ਸਾਰੀ,
ਨਾਲੇ ਮਹਿਮਾਂ, ਗਾਉਂਦਾ ਮੋਰ, ਦੋਵੇਂ ਬੜੇ ਸੋਹਣੇ,
ਜੋਗੀ ਤੇ, ਜੋਗੀ ਦਾ ਮੋਰ, ਦੋਵੇਂ ਬੜੇ ਸੋਹਣੇ,
ਜੋਗੀ ਤੇ, ਜੋਗੀ ਦਾ ਮੋਰ, ਦੋਵੇਂ ਬੜੇ ਸੋਹਣੇ ॥

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जोगी ते मोर

बाबे दा चिमटा, छन छन छनके,
बाबे दा चिमटा…
बाबे दा चिमटा, छन छन छनके,
मोर दे पैरीं, झांजर शोर, दोवे बड़े सोहणे,
जोगी ते, जोगी दा मोर, दोवे बड़े सोहणे,
जोगी ते, जोगी दा मोर, दोवे बड़े सोहणे ॥

बाबा तां करदा, मोर सवारी,
बाबा तां करदा…
बाबा तां करदा, मोर सवारी,
मोर नूं, की चाहीदा होर, दोवे बड़े सोहणे,
जोगी ते, जोगी दा मोर, दोवे बड़े सोहणे,
जोगी ते, जोगी दा मोर, दोवे बड़े सोहणे ॥

बाबा तां पांदा, गळ विच सिंगी,
बाबा तां पांदा…
बाबा तां पांदा, गळ विच सिंगी,
मोर दे गळ विच, मणके बोर, दोवे बड़े सोहणे,
जोगी ते, जोगी दा मोर, दोवे बड़े सोहणे,
जोगी ते, जोगी दा मोर, दोवे बड़े सोहणे ॥

बाबा तां मेरा, गऊआं चारदा,
बाबा तां मेरा…
बाबा तां मेरा, गऊआं चारदा,
मोर वी तुरदा, नाले तोर, दोवे बड़े सोहणे,
जोगी ते, जोगी दा मोर, दोवे बड़े सोहणे,
जोगी ते, जोगी दा मोर, दोवे बड़े सोहणे ॥

बाबा तां मेरा, धूणा लाउंदा,
बाबा तां मेरा…
बाबा तां मेरा, धूणा लाउंदा,
मोर तां ल्याउंदा, लकड़ां तोड़, दोवे बड़े सोहणे,
जोगी ते, जोगी दा मोर, दोवे बड़े सोहणे,
जोगी ते, जोगी दा मोर, दोवे बड़े सोहणे ॥

बाबे नूं पूजे, सत्ता मंढाली, बाबाे नूं पूजे…
बाबे नूं पूजे, संगत सारी,
नाले महिमा, गाउंदा मोर, दोवे बड़े सोहणे,
जोगी ते, जोगी दा मोर, दोवे बड़े सोहणे,
जोगी ते, जोगी दा मोर, दोवे बड़े सोहणे ॥

अपलोडर – अनिलरामूर्ति भोपाल