पूरी करदे आस जोगी मेरी

पूरी करदे आस जोगी मेरी, पूरी करदे आस,
पल पल तेरे गुण गावा मैं, पल पल तेरे,
पल पल तेरे गुण गावा मैं,
कारज कर देयो रास जोगी मेरी,,
पूरी करदे आस जोगी मेरी, पूरी करदे आस......

भरथरी राजा भी सिद्ध जोगी,
तेरी माला फेरे, तेरी माला फेरे,
बालक नाथ जी मेरे मन दे,
दूर करो अँधेरे, दूर करो अँधेरे,
हरदम तेरे नाल रहा मैं, हरदम तेरे,
हरदम तेरे नाल रहा मैं,
कलयुग दे अवतार जोगी मेरी,,
पूरी करदे आस जोगी मेरी, पूरी करदे आस......

मेरी मन पूर्ण बन जावे,
दास तेरा सिद्ध जोगी, दास तेरा सिद्ध जोगी,
तन मन धन सब छड्ड के तेरा,
दास बना सिद्ध जोगी, मैं दास बना सिद्ध जोगी,
नित् उठ तैनू भोग लगावा, नित् उठ तैनू,
नित् उठ तैनू भोग लगावा,
मन दी बुझ जाए प्यास जोगी मेरी,,
पूरी करदे आस जोगी मेरी, पूरी करदे आस......

बाबा जी तेरी सेवा करके,
जीवन सफल बनावा, मैं जीवन सफल बनावा,
चरणा दे नाल लग के तेरे,
भव सागर तर जावा, मैं भव सागर तर जावा,
गेड़ चौरासी मुड़ ना देखा, गेड़ चौरासी,
गेड़ चौरासी मुड़ ना देखा,
रख चरणा दे पास जोगी मेरी,,
पूरी करदे आस जोगी मेरी, पूरी करदे आस......

कैलाश शशि ने रखी तेरे,
चरणा दे विच अर्ज़ी, चरणा दे विच अर्ज़ी,
अर्ज़ी नू मंजूर ना करना,
जा करना तेरी मर्ज़ी, जा करना तेरी मर्ज़ी,
प्रदीप नू रखना चरणा दे विच, प्रदीप नू रखना,
प्रदीप नू रखना चरणा दे विच,
राजन दी एह आस जोगी मेरी,,
पूरी करदे आस जोगी मेरी, पूरी करदे आस......




ਧੁਨ- ਦੇ ਚਰਨਾਂ ਦਾ ਪਿਆਰ

ਪੂਰੀ ਕਰਦੇ, ਆਸ ਜੋਗੀ ਮੇਰੀ, ਪੂਰੀ ਕਰਦੇ ਆਸ ll
ਪਲ ਪਲ ਤੇਰੇ, ਗੁਣ ਗਾਵਾਂ ਮੈਂ, ਪਲ ਪਲ ਤੇਰੇ,,,
ਪਲ ਪਲ ਤੇਰੇ, ਗੁਣ ਗਾਵਾਂ ਮੈਂ,
ਕਾਰਜ਼* ਕਰ ਦਿਓ, ਰਾਸ ਜੋਗੀ ਮੇਰੀ,,,
ਪੂਰੀ ਕਰਦੇ, ਆਸ ਜੋਗੀ ਮੇਰੀ, ਪੂਰੀ ਕਰਦੇ ਆਸ ll

ਭਰਥਰੀ ਰਾਜਾ, ਵੀ ਸਿੱਧ ਜੋਗੀ,
'ਤੇਰੀ ਮਾਲਾ ਫ਼ੇਰੇ*, ਤੇਰੀ ਮਾਲਾ ਫ਼ੇਰੇ' l
ਬਾਲਕ ਨਾਥ ਜੀ, ਮੇਰੇ ਮਨ ਦੇ,
'ਦੂਰ ਕਰੋ ਅੰਧੇਰੇ*, ਦੂਰ ਕਰੋ ਅੰਧੇਰੇ' ll
ਹਰਦਮ ਤੇਰੇ, ਨਾਲ ਰਹਾਂ ਮੈਂ, ਹਰਦਮ ਤੇਰੇ,,,  
ਹਰਦਮ ਤੇਰੇ, ਨਾਲ ਰਹਾਂ ਮੈਂ,
ਕਲਯੁੱਗ* ਦੇ, ਅਵਤਾਰ ਜੋਗੀ ਮੇਰੀ,,,
ਪੂਰੀ ਕਰਦੇ, ਆਸ ਜੋਗੀ ਮੇਰੀ,,,,,,,,,,,,,,,,,,,,F

ਮੇਰਾ ਮਨ, ਪੂਰਣ ਬਣ ਜਾਵੇ,
'ਦਾਸ ਤੇਰਾ ਸਿੱਧ ਜੋਗੀ*, ਦਾਸ ਤੇਰਾ ਸਿੱਧ ਜੋਗੀ' l  
ਤਨ ਮਨ ਧਨ ਸਭ, ਛੱਡ ਕੇ ਤੇਰਾ
'ਦਾਸ ਬਣਾ ਸਿੱਧ ਜੋਗੀ*, ਮੈਂ ਦਾਸ ਬਣਾ ਸਿੱਧ ਜੋਗੀ' ll
ਨਿੱਤ ਉੱਠ ਤੈਨੂੰ, ਭੋਗ ਲਗਾਵਾਂ, ਨਿੱਤ ਉੱਠ ਤੈਨੂੰ,,,
ਨਿੱਤ ਉੱਠ ਤੈਨੂੰ, ਭੋਗ ਲਗਾਵਾਂ,
ਮਨ ਦੀ* ਬੁੱਝ ਜਾਏ, ਪਿਆਸ ਜੋਗੀ ਮੇਰੀ,,,  
ਪੂਰੀ ਕਰਦੇ, ਆਸ ਜੋਗੀ ਮੇਰੀ,,,,,,,,,,,,,,,,,,,,F

ਬਾਬਾ ਜੀ, ਤੇਰੀ ਸੇਵਾ ਕਰਕੇ,
'ਜੀਵਨ ਸਫ਼ਲ ਬਣਾਵਾਂ*, ਮੈਂ ਜੀਵਨ ਸਫ਼ਲ ਬਣਾਵਾਂ' l
ਚਰਨਾਂ ਦੇ ਨਾਲ, ਲੱਗ ਕੇ ਤੇਰੇ,
'ਭਵ ਸਾਗਰ ਤਰ ਜਾਵਾਂ*, ਮੈਂ ਭਵ ਸਾਗਰ ਤਰ ਜਾਵਾਂ' ll
ਗੇੜ੍ਹ ਚੌਰਾਸੀ, ਮੁੜ ਨਾ ਦੇਖਾਂ, ਗੇੜ੍ਹ ਚੌਰਾਸੀ,,,
ਗੇੜ੍ਹ ਚੌਰਾਸੀ, ਮੁੜ ਨਾ ਦੇਖਾਂ,
ਰੱਖ ਚਰਨਾਂ* ਦੇ, ਪਾਸ ਜੋਗੀ ਮੇਰੀ,,,  
ਪੂਰੀ ਕਰਦੇ, ਆਸ ਜੋਗੀ ਮੇਰੀ,,,,,,,,,,,,,,,,,,,,F

ਕੈਲਾਸ਼ ਸ਼ਸ਼ੀ ਨੇ, ਰੱਖੀ ਤੇਰੇ,
'ਚਰਨਾਂ ਦੇ ਵਿੱਚ ਅਰਜ਼ੀ*, ਚਰਨਾਂ ਦੇ ਵਿੱਚ ਅਰਜ਼ੀ' l
ਅਰਜ਼ੀ ਨੂੰ, ਮਨਜ਼ੂਰ ਨਾ ਕਰਨਾ,
'ਜਾਂ ਕਰਨਾ ਤੇਰੀ ਮਰਜ਼ੀ*, ਜਾਂ ਕਰਨਾ ਤੇਰੀ ਮਰਜ਼ੀ' ll
ਪ੍ਰਦੀਪ ਨੂੰ ਰੱਖਣਾ, ਚਰਨਾਂ ਦੇ ਵਿੱਚ, ਪ੍ਰਦੀਪ ਨੂੰ ਰੱਖਣਾ,,,
ਪ੍ਰਦੀਪ ਨੂੰ ਰੱਖਣਾ, ਚਰਨਾਂ ਦੇ ਵਿੱਚ,
ਰਾਜਨ* ਦੀ ਏਹ, ਆਸ ਜੋਗੀ ਮੇਰੀ,,,  
ਪੂਰੀ ਕਰਦੇ, ਆਸ ਜੋਗੀ ਮੇਰੀ,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (322 downloads)