ਇਕ ਵਾਰੀ ਆਜਾ ਘਰ ਮੇਰੇ
ਇਕ, ਵਾਰੀ ਆਜਾ, ਘਰ ਮੇਰੇ,
ਆਜਾ, ਆਜਾ, ਮੁਰਲੀ ਵਾਲਿਆ ॥
ਰਾਧਾ, ਮੇਰੀ, ਨਾਲ ਹੋਵੇ ਤੇਰੇ,
ਆਜਾ, ਆਜਾ, ਮੁਰਲੀ ਵਾਲਿਆ ॥
ਨੈਣ, ਤਰਸ, ਗਏ ਮੇਰੇ,
ਆਜਾ, ਆਜਾ, ਮੁਰਲੀ ਵਾਲਿਆ ॥
ਇਕ, ਵਾਰੀ ਆਜਾ, ਘਰ ਮੇਰੇ...
ਮੇਰੇ, ਵੇਹੜੇ ਸ਼ਿਆਮ, ਗੰਗਾ ਤੇ ਯਮੁਨਾ ॥
ਓ ਚਰਨ, ਧੁਲਾਵਾਂ ਤੇਰੇ,
ਆਜਾ, ਆਜਾ, ਮੁਰਲੀ ਵਾਲਿਆ ॥
ਇਕ, ਵਾਰੀ ਆਜਾ, ਘਰ ਮੇਰੇ...
ਮੇਰੇ, ਵੇਹੜੇ ਸ਼ਿਆਮ, ਚੰਦਨ ਦਾ ਬੂਟਾ ॥
ਓ ਤਿਲਕ, ਲਗਾਵਾਂ ਤੇਰੇ,
ਆਜਾ, ਆਜਾ, ਮੁਰਲੀ ਵਾਲਿਆ ॥
ਇਕ, ਵਾਰੀ ਆਜਾ, ਘਰ ਮੇਰੇ...
ਅੰਗਣਾਂ, ਮੇਰੇ, ਫੁੱਲਾਂ ਵਾਲੀ ਟੋਕਰੀ ॥
ਓ ਗਜ਼ਰੇ, ਬਣਾਵਾਂ ਤੇਰੇ,
ਆਜਾ, ਆਜਾ, ਮੁਰਲੀ ਵਾਲਿਆ ॥
ਇਕ, ਵਾਰੀ ਆਜਾ, ਘਰ ਮੇਰੇ...
ਮੇਰੇ, ਨਾਲ ਸ਼ਿਆਮਾ, ਸਖੀਆਂ ਬਥੇਰੀਆਂ ॥
ਓ ਰਾਸ, ਰਚਾਵਾਂ ਵੇਹੜੇ,
ਆਜਾ, ਆਜਾ, ਮੁਰਲੀ ਵਾਲਿਆ ॥
ਇਕ, ਵਾਰੀ ਆਜਾ, ਘਰ ਮੇਰੇ...
ਘਰ, ਵਿੱਚ ਮੇਰੇ, ਮਖ਼ਮਲ ਵਿਛੌਣਾ ॥
ਓ ਰਾਧਾ ਨੂੰ, ਬਿਠਾਵਾਂ ਨਾਲ ਤੇਰੇ,
ਆਜਾ, ਆਜਾ, ਮੁਰਲੀ ਵਾਲਿਆ ॥
ਇਕ, ਵਾਰੀ ਆਜਾ, ਘਰ ਮੇਰੇ...
ਘਰ, ਵਿੱਚ ਮੇਰੇ, ਮੱਖਣ ਤੇ ਮਿਸ਼ਰੀ ॥
ਓ ਭੋਗ, ਲਗਾਵਾਂ ਤੇਰੇ,
ਆਜਾ, ਆਜਾ, ਮੁਰਲੀ ਵਾਲਿਆ ॥
ਇਕ, ਵਾਰੀ ਆਜਾ, ਘਰ ਮੇਰੇ...
ਘਰ, ਵਿੱਚ ਮੇਰੇ, ਸਤਿਸੰਗ ਹੋਵੇ ॥
ਓ ਮੁਰਲੀ, ਵਜਾਵਾਂ ਤੇਰੇ,
ਆਜਾ, ਆਜਾ, ਮੁਰਲੀ ਵਾਲਿਆ ॥
ਇਕ, ਵਾਰੀ ਆਜਾ, ਘਰ ਮੇਰੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
इक वारी आजा घर मेरे
इक वारी आजा, घर मेरे,
आजा, आजा, मुरली वालिया ॥
राधा मेरी, नाल होवे तेरे,
आजा, आजा, मुरली वालिया ॥
नैन तरस गए मेरे,
आजा, आजा, मुरली वालिया ॥
इक वारी आजा, घर मेरे…
मेरे वेहड़े श्याम, गंगा ते यमुना ॥
ओ चरण धुलावां तेरे,
आजा, आजा, मुरली वालिया ॥
इक वारी आजा, घर मेरे…
मेरे वेहड़े श्याम, चंदन दा बूटा ॥
ओ तिलक लगावां तेरे,
आजा, आजा, मुरली वालिया ॥
इक वारी आजा, घर मेरे…
अंगनां मेरे, फुल्लां वाली टोकरी ॥
ओ गजरे बनावां तेरे,
आजा, आजा, मुरली वालिया ॥
इक वारी आजा, घर मेरे…
मेरे नाल श्यामा, सखियां बथेरीयां ॥
ओ रास रचावां वेहड़े,
आजा, आजा, मुरली वालिया ॥
इक वारी आजा, घर मेरे…
घर विच मेरे, मखमल विचौना ॥
ओ राधा नूं बिठावां नाल तेरे,
आजा, आजा, मुरली वालिया ॥
इक वारी आजा, घर मेरे…
घर विच मेरे, माखन ते मिश्री ॥
ओ भोग लगावां तेरे,
आजा, आजा, मुरली वालिया ॥
इक वारी आजा, घर मेरे…
घर विच मेरे, सत्संग होवे ॥
ओ मुरली बजावां तेरे,
आजा, आजा, मुरली वालिया ॥
इक वारी आजा, घर मेरे…
अपलोडर – अनिलरामूर्ति भोपाल